Bibi Ranjeet kaur | 7 - 6 - 25 | Saturday night kirtan |
Автор: waheguru kirtan channel
Загружено: 2025-06-12
Просмотров: 1920
Описание:
ਮਃ ੩ ॥
qIjI pwiqSwhI[
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ;
dUSn lwaux vwly swDUAW nwl duSmxI krdy hn Aqy pWbrW dy nwl nhuM qy pRIq pwauNdy hn[
ਜੋ ਪੁਰਸ਼ ਸੰਤੋਂ ਸਾਥ ਵੈਰ ਕਮਾਵਤੇ ਹੈਂ ਔਰ ਦੁਸ਼ਟੋਂ ਕੇ ਸਾਥ ਮੋਹਿ ਪੁਨਃ ਪ੍ਰੇਮ ਕਰਤੇ ਹੈਂ॥
ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ, ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ
eyQy qy eydUM mgroN, aunHhW nUM, Awrwm nhIN imldw[ auh muV muV ky jMmdy qy mrdy rihMdy hn[
ਤਿਨ ਕੋ ਆਗੇ ਪੀਛੇ ਅਰਥਾਤ ਲੋਕ ਪਰਲੋਕ ਵਾ ਕਿਸੀ ਅਵਸਥਾ ਮੇਂ ਸੁਖ ਨਹੀਂ ਹੋਤਾ ਵਹੁ ਵਾਰੰਵਾਰ ਮਰ ਕੇ ਜਨਮਤੇ ਹੈਂ॥
ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ;
aunHhW dI KwihS kdwicq nhIN buJdI Aqy dvYq-Bwv ny aunHhW nUM qbwh kr id`qw hY[
ਤਿਨੋਂ ਕੇ ਰਿਦੇ ਸੇ ਤ੍ਰਿਸ਼ਨਾ ਅਗਨੀ ਕਬੀ ਬੁਝਤੀ ਨਹੀਂ ਹੈ, ਇਸੀ ਤੇ ਵਹੁ ਦੁਬਿਧਾ ਕੇ ਬੀਚ ਸਦਾ ਖੁਆਰ ਹੋਤੇ ਹੈ॥
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ ।
aunHhW duSn lwaux vwilAW dy ichry swihb dI aus s`cI drgwh iv`c kwly kIqy jWdy hn[
ਤਿਨ ਗੁਰ ਨਿੰਦਕੋਂ ਕੇ ਤਿਸ ਸਚੇ ਦਰਬਾਰ ਮੇਂ ਮੂੰਹ ਕਾਲੇ ਕਰੀਤੇ ਹੈਂ॥
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥
aurvwir = aurly pwsy, ies lok ivc ]2]
ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ) ।
nwnk, nwm dy ibnw pRwxI nUM nW ies iknwry (lok iv`c) nW hI prly iknwry (pRlok iv`c) pnwh imldI hY[
ਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਨਾਮ ਜਾਪ ਸੇ ਬਿਨਾ ਹੈਂ, ਨਾਂ ਉਰਾਰ ਔਰ ਨਾ ਪਾਰ ਹੀ ਹੋਤੇ ਹੈਂ, ਭਾਵ ਸਦਾ ਸੰਸਾਰ ਕੇ ਬੀਚ ਜਨਮਤੇ ਮਰਤੇ ਰਹਿਤੇ ਹੈਂ॥੨॥
Повторяем попытку...
Доступные форматы для скачивания:
Скачать видео
-
Информация по загрузке: