Bibi Ranjeet kaur | 2 August 2025 | Saturday night |
Автор: waheguru kirtan channel
Загружено: 2025-08-02
Просмотров: 2531
Описание:
ਸੋਰਠਿ ਮਃ ੪ ਦੁਤੁਕੇ ॥
soriT cOQI pwiqSwhI[ duquky[
ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ ॥
mnmuiK = Awpxy mn dy ip`Cy qurn vwlw mnu`K[ AhMkwrI = AhMkwr dy Asr hyT[
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਵਿਛੁੜਿਆ ਹੋਇਆ ਦੁੱਖ ਸਹਿੰਦਾ ਚਲਿਆ ਆਉਂਦਾ ਹੈ, (ਇਸ ਜਨਮ ਵਿਚ ਭੀ ਆਪਣੇ ਮਨ ਦਾ ਮੁਰੀਦ ਰਹਿ ਕੇ) ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ ।
AnykW jnmW qoN swihb nwloN ivCiVAw hoieAw qy hMgqw dy kwrjW AMdr ruiJAw hoieAw pRqIkUl purS qklIP auTwauNdw hY[
ਮਨਮੁਖਤਾ ਕਰ ਹੰਕਾਰੀ ਹੂਆ ਕਰਮ ਕਰਤਾ ਹੈ, ਇਸੀ ਤੇ ਤੇਰੇ ਸੇ ਬਿਛੜੇ ਹੂਏ ਜੀਵ ਨੇ ਅਨੇਕ ਜਨਮੋਂ ਮੇਂ ਦੁਖ ਹੀ ਪਾਇਆ ਹੈ॥
ਸਾਧੂ ਪਰਸਤ ਹੀ ਪ੍ਰਭੁ ਪਾਇਆ ਗੋਬਿਦ ਸਰਣਿ ਤੁਮਾਰੀ ॥੧॥
swDU = gurU[ prsq = CuMhidAW ]1]
(ਪਰ) ਗੁਰੂ ਦੇ ਚਰਨ ਛੁੰਹਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ । ਹੇ ਗੋਬਿੰਦ! (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਉਹ ਤੇਰੀ ਸਰਨ ਆ ਪੈਂਦਾ ਹੈ ।੧।
siqgurW nUM dyKdy swr hI mYN qYnUM, hy isRStI dy suAwmI vwihgurU! pRwpq ho igAw hW mYN qyrI pnwh leI hY[
ਹੇ ਗੋਬਿੰਦ! ਜਬ ਸਾਧੂਓਂ ਕੋ ਮਿਲੇ ਪੁਨਃ ਤੁਮਾਰੀ ਸਰਣ ਲਈ ਤਬ ਸੁਖੁ ਪਾਯਾ ਹੈ॥੧॥
ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ ॥
Aiq = bhuq[
pRBU dw ipAwr, mYnUM prm im`TVw l`gdw hY[
ਹੇ ਗੋਬਿੰਦ! ਮੁਝ ਕੋ ਤੇਰੀ ਪ੍ਰੀਤਿ ਬਡੀ ਪ੍ਯਾਰੀ ਲਗੀ ਹੈ॥
ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ॥ ਰਹਾਉ ॥
sq sMg = swD sMgq[ ihrdY = ihrdy ivc[ murwrI = {mur-ArI} prmwqmw ]
jd mYN nyk bMidAW dI sMgq nwl juV igAw qW AnMd-srUp hrI myry mn AMdr Aw igAw[ Tihrwau[
ਜਬ ਹਮ ਸਾਧੂ ਜਨੋਂ ਕੇ ਸਤਸੰਗ ਮੇਂ ਪ੍ਰਾਪਤਿ ਭਏ, ਤਬ ਹੇ ਮੁਰਾਰੀ! ਤੂੰ ਮਿਲਾ ਅਰ ਹ੍ਰਿਦ੍ਯ ਮੇਂ ਸਾਂਤਿ ਭਈ॥ ਰਹਾਉ ॥
ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥
Bwau = ipAwr[ gvwrI = mUrK bMdy[ n buJih = nhIN smJdy[
ਹੇ ਪ੍ਰਭੂੁ! ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈਂ, ਮੂਰਖ ਮਨੁੱਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ ।
qUM hy suAwmI! idn rwq gupq ho myry ic`q iv`c vsdw hY[ qyrI pRIq nUM mUrK nhIN smJdy[
ਹੇ ਹਰਿ! ਤੂੰ ਰਾਤ ਦਿਨ ਅੰਤਸਕਰਨ ਮੇਂ ਗੁਪਤ ਬਸ ਰਹਾ ਹੈਂ। ਜਿਨ ਕੀ ਬੁਧੀ ਮੂਰਖ ਹੈ ਵਹੁ ਤੇਰਾ (ਭਾਉ) ਸ੍ਵਰੂਪ ਨਹੀਂ ਬੂਝਤੇ॥
ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ ਗੁਣ ਗਾਵੈ ਗੁਣ ਵੀਚਾਰੀ ॥੨॥
vIcwrI = vIcwir, ivcwr ky, surq joV ky ]2]
(ਹੇ ਭਾਈ!) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ । ਉਹ ਮਨੁੱਖ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜ ਕੇ ਗੁਣ ਗਾਂਦਾ ਰਹਿੰਦਾ ਹੈ ।੨।
srb-SkqIvwn s`cy gurW nUM iml ky swihb nUM mYN pRq`K vyK ilAw hY[ aus dI kIrqI mYN gwauNdw hW qy aus dI kIrqI nUM hI mYN socdw smJdw hW[
ਜਿਨ ਕੋ ਸਤਗੁਰ ਪੁਰਖੁ ਮਿਲਾ ਹੈ, ਤਿਨ ਕੋ ਹੇ ਪ੍ਰਭੂ! ਤੂੰ ਪ੍ਰਗਟਾ ਹੈਂ, ਵਹੁ ਤੇਰੇ ਗੁਣੋਂ ਕੇ ਬੀਚ ਹੀ ਤੇਰੇ ਗੁਣ ਗਾਵਤੇ ਹੈਂ॥੨॥
ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ ॥
gurmuiK = gurU dI Srn pYx vwlw mnu`K[ swiq = SWiq, TMf, Awqmk Afolqw[ durmiq = BYVI m`q[ invwrI = dUr kr leI[
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, ਉਸ ਦੇ ਅੰਦਰ ਠੰਢ ਪੈ ਜਾਂਦੀ ਹੈ, ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤਿ ਵਾਲੀ ਅਕਲ ਦੂਰ ਕਰ ਲੈਂਦਾ ਹੈ (ਇਹ ਦੁਰਮਤਿ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਸੀ) ।
gurW dy rwhIN myrw mn pRkwS ho igAw, qy mYnUM su`K SWqI pRwpq ho geI hY Aqy myry mn iv`c KotI m`q dUr ho geI hY[
ਗੁਰੋਂ ਦੁਆਰੇ ਅੰਤਸਕਰਣ ਮੇਂ (ਪ੍ਰਗਾਸੁ) ਚਾਨਣ, ਭਾਵ ਗ੍ਯਾਨ ਪ੍ਰਾਪਤ ਭਯਾ ਹੈ ਔ (ਦੁਰ) ਖੋਟੀ (ਮਤਿ) ਸਿਖ੍ਯਾ ਬੁਧੀ ਕੇ ਬੀਚ ਤੇ ਦੂਰ ਕਰੀ ਹੈ, ਪੁਨਾ ਸਾਂਤੀ ਪ੍ਰਾਪਤਿ ਭਈ ਹੈ॥
ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥੩॥
Awqm = sB jIvW ivc[ cIin = pCwx ky ]3]
ਉਹ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ । ਹੇ ਸਰਬ-ਵਿਆਪਕ ਪ੍ਰਭੂ! ਇਹ ਤੇਰੀ ਸਾਧ ਸੰਗਤਿ ਦੀ ਹੀ ਬਰਕਤਿ ਹੈ ।੩।
qyry sMq smwgm AMdr Awqmw qy pRBU dy Byq nUM jwx ky, hy vwihgurU! mYnUM AnMd pRwpq hoieAw hY[
ਹੇ (ਪੁਰਖ)! ਤੁਮਾਰੀ ਸਤਸੰਗਤ ਸੇ ਆਤਮਾ ਕੋ ਹੀ ਬ੍ਰਹਮੁ ਜਾਨ ਕਰ ਕੇ ਸੁਖ ਪਾਯਾ ਹੈ॥੩॥
ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥
purKY = aus mnu`K nUM[ purKu = Akwl purK, srb-ivAwpk prmwqmw[
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ-ਵਿਆਪਕ ਪਰਮਾਤਮਾ ਮਿਲ ਪੈਂਦਾ ਹੈ । (ਪਰ, ਹੇ ਪ੍ਰਭੂ! ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ ।
ijn@hW auqy qyrI imhr hY, hy vwihgurU auh blvwn gurW nUM pRwpq ho blvwn mwlk nwl iml jWdy hn[
ਜਿਨ ਕੋ ਆਪ ਕੀ ਕ੍ਰਿਪਾ ਭਈ ਹੈ, ਤਿਨ ਪੁਰਖੋਂ ਕੋ ਸਤਗੁਰੁ ਪੁਰਖ ਮਿਲਾ ਹੈ, ਪੁਨਾ ਤਿਨੋ ਨੇ ਆਤਮ ਸੁਖ ਕੋ ਪਾਯਾ ਹੈ॥
ਨਾਨਕ ਅਤੁਲੁ ਸਹਜ ਸੁਖੁ ਪਾਇਆ ਅਨਦਿਨੁ ਜਾਗਤੁ ਰਹੈ ਬਨਵਾਰੀ ॥੪॥੭॥
shj suKu = Awqmk Afolqw dw suK[ Anidnu = hr roz, hr vyly[ jwgqu rhY = (mwieAw dy moh vloN) sucyq rihMdw hY[ bnvwrI = prmwqmw (ivc lIn rih ky) ]4]7]
ਹੇ ਨਾਨਕ! (ਅਜੇਹਾ ਮਨੁੱਖ) ਆਤਮਕ ਅਡੋਲਤਾ ਦਾ ਬੇਅੰਤ ਸੁਖ ਮਾਣਦਾ ਹੈ, ਉਹ ਹਰ ਵੇਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿ ਕੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ।੪।੭।
hy jgq jMgl dy mwlI, nwnk rwq idn jwgdw rihMdw hY Aqy aus ny by-AMdwj bykuMTI Awrwm pRwpq kr ilAw hY[
ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਬਨਵਾਰੀ! ਸੋ ਅਤੋਲ ਸਾਂਤਿ ਸੁਖ ਕੋ ਪਾਇ ਕਰ ਕੇ ਰਾਤ ਦਿਨ ਜਾਗਤੇ ਰਹਤੇ ਹੈਂ॥੪॥੭॥
Повторяем попытку...
Доступные форматы для скачивания:
Скачать видео
-
Информация по загрузке: