Bibi Ranjeet kaur Ldh | 13 September 2025 Saturday night |
Автор: waheguru kirtan channel
Загружено: 2025-09-15
Просмотров: 2133
Описание:
ਬਸੰਤੁ ਹਿੰਡੋਲ ਮਹਲਾ ੧ ॥
bsMq ihMfol pihlI pwiqSwhI[
ਸਾਚਾ ਸਾਹੁ ਗੁਰੂ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥
swhu = Swhu, auh DnI jo hor vpwrIAW nUM vxj-vpwr krn leI rwis-pUMjI dyNdw hY[ swcw = sdw kwiem rihx vwlw, sdw hI DnwF itky rihx vwlw[ BuK = mwieAw dw lwlc[ gvwey = dUr krdw hY[
ਗੁਰੂ ਐਸਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦੇ ਨਾਮ ਦਾ ਧਨ ਸਦਾ ਹੀ ਟਿਕਿਆ ਰਹਿੰਦਾ ਹੈ, (ਇਸ ਵਾਸਤੇ) ਗੁਰੂ ਸੁਖ ਦੇਣ ਦੇ ਸਮਰੱਥ ਹੈ, ਗੁਰੂ ਪ੍ਰਭੂ ਨਾਲ ਮਿਲਾ ਦੇਂਦਾ ਹੈ, ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿਚੋਂ ਕੱਢ ਦੇਂਦਾ ਹੈ ।
gurU jI Awrwm-bKSxhwr s`cy SwhUkwr hn, jo jIv nUM vwihgurU nwl imlw idMdy hn Aqy aus dI KuiDAW nivrq kr idMdy hn[
ਸਾਚਾ ਸਾਹੁ ਸੁਖੋਂ ਕਾ ਦਾਤਾ ਜੋ ਗੁਰੂ ਹੈ, ਸੋ ਤ੍ਰਿਸਨਾ ਭੁਖ ਕੋ ਗਵਾਇ ਕਰ ਹਰੀ ਕੋ ਮੇਲ ਦੇਤਾ ਹੈ॥ ਸੋ ਜੇ ਕਹੇਂ ਕੈਸੇ ਮੇਲ ਦੇਤਾ ਹੈ? ਤਿਸ ਪਰ ਕਹਤੇ ਹੈਂ:
ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥੧॥
kir = kr ky[ idRVwey = (mn ivc) p`kI kr dyNdw hY[ Anidnu = hr roz ]1]
ਗੁਰੂ ਮੇਹਰ ਕਰ ਕੇ (ਸਰਨ ਆਏ ਸਿੱਖ ਦੇ ਮਨ ਵਿਚ) ਪ੍ਰਭੂ ਨੂੰ ਮਿਲਣ ਦੀ ਤਾਂਘ ਪੱਕੀ ਕਰ ਦੇਂਦਾ ਹੈ (ਕਿਉਂਕਿ ਗੁਰੂ ਆਪ) ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ (ਆਪਣੀ ਸੁਰਤਿ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕਾਈ ਰੱਖਦਾ ਹੈ) ।੧।
AwpxI imhr Dwr ky, auh bMdy dy AMdr vwihgurU dI ipAwrI aupwSnw p`kI kr idMdy hn Aqy qd auh rYx idn r`b dw j`s gwien krdw hY[
ਗੁਰੂ ਸਿਖ ਕੋ ਦ੍ਯਾ ਕਰ ਕੇ ਹਰੀ ਕੀ ਭਗਤੀ ਕੋ ਦ੍ਰਿੜਾਵਤਾ ਹੈ, ਫਿਰ ਵਹੁ ਜਗ੍ਯਾਸੀ ਰਾਤ੍ਰਿ ਦਿਨ ਹਰੀ ਕੇ ਗੁਣੋਂ ਕੋ ਗਾਵਤਾ ਹੈ॥੧॥
ਮਤ ਭੂਲਹਿ ਰੇ ਮਨ ਚੇਤਿ ਹਰੀ ॥
mq BUlih = ikqy Bulw nwh dyeIN[ cyiq = Xwd kr, ismr[
ਹੇ (ਮੇਰੇ) ਮਨ! ਪਰਮਾਤਮਾ ਨੂੰ (ਸਦਾ) ਚੇਤੇ ਰੱਖ ।
hy myrI ijMdVIey! qUM suAwmI dw ismrn kr Aqy aus nUM Bulw nW[
ਹੇ ਮੇਰੇ ਮਨ! ਹਰੀ ਕੋ (ਚੇਤੁ) ਸਿਮਰੁ ਭੂਲ ਮਤ॥
ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥
mukiq = mwieAw dy lwlc vloN ^lwsI[ qRY loeI = iqMnW hI lokW ivc, swrI hI isRStI ivc ikqy BI[ gurmuiK = gurU dI srn pY ky[ nwmu hrI = hrI dw nwm ]1]
(ਵੇਖੀਂ, ਮਾਇਆ ਦੀ ਭੁੱਖ ਵਿਚ ਫਸ ਕੇ) ਕਿਤੇ (ਉਸ ਨੂੰ) ਭੁਲਾ ਨਾ ਦੇਈਂ । (ਪਰ) ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਮਾਇਆ ਦੀ ਭੁੱਖ ਤੋਂ ਖ਼ਲਾਸੀ ਨਹੀਂ ਹੋ ਸਕਦੀ (ਭਾਵੇਂ) ਤਿੰਨਾਂ ਲੋਕਾਂ ਵਿਚ ਹੀ (ਦੌੜ-ਭੱਜ ਕਰ ਕੇ ਵੇਖ ਲੈ), (ਇਸ ਵਾਸਤੇ, ਹੇ ਮਨ! ਗੁਰੂ ਦਾ ਪੱਲਾ ਫੜ) ।੧।ਰਹਾਉ।
gurW dy bwJoN, iqMnW jhwnW iv`c bMdw ikDry BI kumq nhIN huMdw[ gurW dI dieAw duAwrw, pRBU dw nmw prwpq huMdw hY[ Tihrwau[
ਤੀਨੋਂ ਲੋਕ ਮੇਂ ਗੁਰੋਂ ਸੇ ਬਿਨਾਂ ਮੁਕਤੀ ਨਹੀਂ ਹੋਤੀ। ਗੁਰੋਂ ਦ੍ਵਾਰੇ ਹੀ ਹਰੀ ਕਾ ਨਾਮ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥
BgqI = lgn, idlI iK`c, srDw[ Bgiq hrI = pRBU nUM imlx leI qWG[
ਗੁਰੂ ਐਸਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦੇ ਨਾਮ ਦਾ ਧਨ ਸਦਾ ਹੀ ਟਿਕਿਆ ਰਹਿੰਦਾ ਹੈ, (ਇਸ ਵਾਸਤੇ) ਗੁਰੂ ਸੁਖ ਦੇਣ ਦੇ ਸਮਰੱਥ ਹੈ, ਗੁਰੂ ਪ੍ਰਭੂ ਨਾਲ ਮਿਲਾ ਦੇਂਦਾ ਹੈ, ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿਚੋਂ ਕੱਢ ਦੇਂਦਾ ਹੈ ।
SrDw-Anurwg dy bgYr s`cy gurU pwey nhIN jWdy Aqy pRwlBD dy bgYr pRBU dI ipAwrI aupwSnw dI dwq nhIN imldI[
ਉਤਮ ਭਾਗੋਂ ਬਿਨਾਂ ਹਰੀ ਕੀ ਭਗਤੀ ਪ੍ਰਾਪਤਿ ਨਹੀਂ ਹੋਤੀ ਅਰ ਭਗਤੀ ਸੇ ਬਿਨਾਂ ਸਤ ਰੂਪ (ਗੁਰੁ) ਪੂਜ੍ਯ ਪਰਮੇਸ੍ਵਰ ਨਹੀਂ ਪਾਈਤਾ ਹੈ॥
ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥੨॥
sqsMgu = BilAW dI sMgq[ krim = (pRBU dI) myhr nwl ]2]
ਗੁਰੂ ਮੇਹਰ ਕਰ ਕੇ (ਸਰਨ ਆਏ ਸਿੱਖ ਦੇ ਮਨ ਵਿਚ) ਪ੍ਰਭੂ ਨੂੰ ਮਿਲਣ ਦੀ ਤਾਂਘ ਪੱਕੀ ਕਰ ਦੇਂਦਾ ਹੈ (ਕਿਉਂਕਿ ਗੁਰੂ ਆਪ) ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ (ਆਪਣੀ ਸੁਰਤਿ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕਾਈ ਰੱਖਦਾ ਹੈ) ।੧।
cMgI iksmq dy bwJoN siqsMgq prwpq nhIN huMdI Aqy pRBU dI rihmq rwhIN hI suAwmI dw nwm pwieAw jWdw hY[
ਉਤਮ ਭਾਗੋਂ ਸੇ ਬਿਨਾਂ ਸਤਸੰਗੁ ਨਹੀਂ ਪ੍ਰਾਪਤਿ ਹੋਤਾ ਔਰ ਸਤਿਸੰਗੁ ਕੀ ਕ੍ਰਿਪਾ ਕਰ ਹਰੀ ਨਾਮੁ ਮਿਲੇ ਹੈ, ਨਾਮ ਕਰ ਹਰੀ ਮਿਲਤਾ ਹੈ॥੨॥
ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥
Git = Gt ivc, srIr ivc[ Git Git = hryk srIr ivc[ aupwey = pYdw krdw hY[ vyKY = sMBwl krdw hY[ gurmuiK = gurU dI srn ipAW[
ਦਿਲੀ ਖਿੱਚ ਤੋਂ ਬਿਨਾ ਸਤਿਗੁਰੂ ਭੀ ਨਹੀਂ ਮਿਲਦਾ (ਭਾਵ, ਗੁਰੂ ਦੀ ਕਦਰ ਨਹੀਂ ਪਾ ਸਕੀਦੀ), ਤੇ ਭਾਗਾਂ ਤੋਂ ਬਿਨਾ (ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਤੋਂ ਬਿਨਾ) ਪ੍ਰਭੂ ਨੂੰ ਮਿਲਣ ਦੀ ਤਾਂਘ (ਮਨ ਵਿਚ) ਨਹੀਂ ਉਪਜਦੀ ।
vwihgurU swirAW nUM rcdw Aqy vyKdw hY Aqy hr idl AMdr luikAw hoieAw hY[ gurW dI dieAw duAwrw, auh piv`qR purSW AMdr zwhr ho jWdw hY[
ਘਟ ਘਟ ਮੇਂ ਗੁਪਤ ਰਹਿਤਾ ਹੈ ਔਰ ਸ੍ਰਿਸ੍ਟੀ ਕੋ ਉਪਾਇ ਕਰ ਵੇਖ ਰਹਾ ਹੈ, ਗੁਰੋਂ ਦ੍ਵਾਰੇ ਸੰਤ ਜਨਾਂ ਕੋ ਪ੍ਰਗਟ ਹੋਤਾ ਹੈ॥
ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥
krih = krdy hn[ su = auh bMdy[ rMig = rMg ivc, ipAwr ivc[ BIny = iB`jy hoey, msq[ mnw = min, (auhnW dy) mn ivc ]3]
(ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਵਾਲੇ) ਭਾਗਾਂ ਤੋਂ ਬਿਨਾ ਗੁਰਮੁਖਾਂ ਦੀ ਸੰਗਤਿ ਨਹੀਂ ਮਿਲਦੀ (ਭਾਵ, ਸਤਸੰਗ ਦੀ ਕਦਰ ਨਹੀਂ ਪੈ ਸਕਦੀ), ਪ੍ਰਭੂ ਦੀ ਆਪਣੀ ਮੇਹਰ ਨਾਲ ਹੀ ਉਸ ਦਾ ਨਾਮ ਪ੍ਰਾਪਤ ਹੁੰਦਾ ਹੈ ।੨।
jo pRBU dy nwm dw aucwrn krdy hn, auh pRBU dy ipAwr nwl qro-qr ho jWdy hn Aqy auhnW dw ic`q hrI dy nwm dy AMimRq-meI pwxI nwl isMijAw jWdw hY[
ਜੋ ਹਰਿ ਹਰਿ ਜਾਪੁ ਕਰਤੇ ਹੈਂ, ਸੋ ਮਨ ਕਰ ਕੇ ਹਰੀ ਕੇ ਰੰਗ ਮੇਂ ਭੀਗੇ ਹੈਂ। ਔਰ ਵਹੁ ਹਰੀ ਨਾਮੁ ਜਲ ਕੋ ਪਾਨ ਕਰ ਅੰਮ੍ਰਿਤ ਹੂਏ ਹੈਂ, ਭਾਵ ਜਨਮ ਮਰਨ ਰਹਤ ਹੂਏ ਹੈਂ॥੩॥
ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥
Повторяем попытку...
Доступные форматы для скачивания:
Скачать видео
-
Информация по загрузке: