Sant Ram Udasi Interview Binning
Автор: Sukhwant Hundal
Загружено: 2015-04-25
Просмотров: 21843
Описание:
ਸੰਤ ਰਾਮ ਉਦਾਸੀ ਸੰਨ 1979 ਵਿੱਚ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ ਦੇ ਸੱਦੇ ਉੱਤੇ ਕੈਨੇਡਾ ਆਏ। ਉਸ ਸਮੇਂ ਵਤਨੋਂ ਦੂਰ ਦੇ ਸੰਪਾਦਕ ਸਾਧੂ ਬਿਨਿੰਗ ਨੇ ਉਨ੍ਹਾਂ ਨਾਲ ਇਹ ਇੰਟਰਵਿਊ ਕੀਤੀ। ਇਹ ਇੰਟਰਵਿਊ ਵਤਨੋਂ ਦੂਰ ਦੇ ਸਤੰਬਰ1979 ਦੇ ਅੰਕ ਵਿੱਚ ਛਪੀ। ਤੁਸੀਂ ਇਸ ਇੰਟਰਵਿਊ ਨੂੰ ਲਿਖਤੀ ਰੂਪ ਵਿੱਚ ਹੇਠ ਲਿਖੇ ਲਿੰਕ ਤੋਂ ਪੜ੍ਹ ਸਕਦੇ ਹੋ:
http://www.watanpunjabi.ca/feb2012/ar...
ਇਸ ਵੀਡੀਓ ਨਾਲ ਲਾਈ ਗਈ ਸੰਤ ਰਾਮ ਉਦਾਸੀ ਦੀ ਫੋਟੋ ਯੂ.ਕੇ. ਰਹਿੰਦੇ ਦਵਿੰਦਰ ਨੌਰਾ ਨੇ ਖਿੱਚੀ ਸੀ। ਇਸ ਲਈ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ।
ਸੁਖਵੰਤ ਹੁੰਦਲ
Повторяем попытку...
Доступные форматы для скачивания:
Скачать видео
-
Информация по загрузке: