ycliper

Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
Скачать

ਪ੍ਰੋਫ਼ੈਸਰ ਸਤੀਸ਼ ਕੁਮਾਰ ਵਰਮਾ ਨੇ ਦੱਸੇ ਨਵੇਂ ਵਿਦਿਆਰਥੀਆਂ ਨੂੰ ਜ਼ਿੰਦਗੀ ਅਤੇ ਗਿਆਨ ਦੇ ਗੁਰ । ਪੰਜਾਬੀ ਵਿਭਾਗ I

Автор: PUNJABI DEPARTMENT, PUNJABI UNIVERSITY PATIALA

Загружено: 2023-10-09

Просмотров: 5959

Описание: Join this channel to get access to perks:
   / @punjabidepartmentpup  

ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official Youtube ਚੈਨਲ ਤੇ ਤੁਹਾਡਾ ਸਵਾਗਤ ਹੈ |
ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

Не удается загрузить Youtube-плеер. Проверьте блокировку Youtube в вашей сети.
Повторяем попытку...
ਪ੍ਰੋਫ਼ੈਸਰ ਸਤੀਸ਼ ਕੁਮਾਰ ਵਰਮਾ ਨੇ ਦੱਸੇ ਨਵੇਂ ਵਿਦਿਆਰਥੀਆਂ ਨੂੰ ਜ਼ਿੰਦਗੀ ਅਤੇ ਗਿਆਨ ਦੇ ਗੁਰ । ਪੰਜਾਬੀ ਵਿਭਾਗ I

Поделиться в:

Доступные форматы для скачивания:

Скачать видео

  • Информация по загрузке:

Скачать аудио

Похожие видео

ਪ੍ਰੋਫ਼ੈਸਰ ਬਲਵਿੰਦਰ ਕੌਰ ਬਰਾੜ । ਰੂਬਰੂ । Prof. Balwinder Kaur Brar । ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਪ੍ਰੋਫ਼ੈਸਰ ਬਲਵਿੰਦਰ ਕੌਰ ਬਰਾੜ । ਰੂਬਰੂ । Prof. Balwinder Kaur Brar । ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

40 ਸਾਲਾਂ ਬਾਅਦ ਅਕਾਲ ਤਖਤ ਸਾਹਿਬ 'ਤੇ ਵੱਡਾ ਇਕੱਠ , ਹੋਣ ਜਾ ਰਿਹਾ ਵੱਡਾ ਫੈਸਲਾ

40 ਸਾਲਾਂ ਬਾਅਦ ਅਕਾਲ ਤਖਤ ਸਾਹਿਬ 'ਤੇ ਵੱਡਾ ਇਕੱਠ , ਹੋਣ ਜਾ ਰਿਹਾ ਵੱਡਾ ਫੈਸਲਾ

Что, если вы начнете есть мед каждый день в течение 30 дней?

Что, если вы начнете есть мед каждый день в течение 30 дней?

ਡਾ. ਗੁਰਮੁਖ ਸਿੰਘ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਗੁਰਮੁਖ ਸਿੰਘ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Черепные нервы: Нерв №2. Зрительный нерв — проводящий путь и неврологическая диагностика

Черепные нервы: Нерв №2. Зрительный нерв — проводящий путь и неврологическая диагностика

ਸਣੇ ਭਾਂਡੇ ਮਾਂਝਣ ਵਾਲੇ ਚੱਕ ਲੈ ਗਈ ICE | ICE POLICE | USA PUNJABI NEWS UPDATES

ਸਣੇ ਭਾਂਡੇ ਮਾਂਝਣ ਵਾਲੇ ਚੱਕ ਲੈ ਗਈ ICE | ICE POLICE | USA PUNJABI NEWS UPDATES

ਗੁਰਦਿਆਲ ਸਿੰਘ ਦਾ ਨਾਵਲ ਜਗਤ: ਪੁਨਰ-ਪੜ੍ਹਤ I ਭਾਸ਼ਣ-1 । ਪਰਮਜੀਤ ਸਿੰਘ ਰਮਾਣਾ । ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ।

ਗੁਰਦਿਆਲ ਸਿੰਘ ਦਾ ਨਾਵਲ ਜਗਤ: ਪੁਨਰ-ਪੜ੍ਹਤ I ਭਾਸ਼ਣ-1 । ਪਰਮਜੀਤ ਸਿੰਘ ਰਮਾਣਾ । ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ।

ПОСЛЕ БЕЛГОРОДА И АДЫГЕИ КОГДА БУДУТ БИТЬ ПО МОСКВЕ?!/ СЕРГИЙ АЛИЕВ (РУСЬ)/ РЕПОСТ!

ПОСЛЕ БЕЛГОРОДА И АДЫГЕИ КОГДА БУДУТ БИТЬ ПО МОСКВЕ?!/ СЕРГИЙ АЛИЕВ (РУСЬ)/ РЕПОСТ!

ਗ਼ਰੀਬਾਂ ਨੂੰ ਇਨਸਾਫ ਦਿਲਾਉਣ ਆਲਾ DEEP SIDHU | Punjabi Movie Scene 2023 | Jora 2 Movie Scene #deepsidhu

ਗ਼ਰੀਬਾਂ ਨੂੰ ਇਨਸਾਫ ਦਿਲਾਉਣ ਆਲਾ DEEP SIDHU | Punjabi Movie Scene 2023 | Jora 2 Movie Scene #deepsidhu

ਬਰਸੀਮ ਬੀਜਦੇ ਓ ? ਤੁਸੀਂ ਫਸੋਗੇ ਜੇ ਨਾ ਸੁਧਰੇ ! #punjabi #dairyfarm #animals #farming #milk #punjab #live

ਬਰਸੀਮ ਬੀਜਦੇ ਓ ? ਤੁਸੀਂ ਫਸੋਗੇ ਜੇ ਨਾ ਸੁਧਰੇ ! #punjabi #dairyfarm #animals #farming #milk #punjab #live

Prime Discussion (3136) || ਧੜੇਬੰਦੀ 'ਚ ਵੰਡੇ ਕਾਂਗਰਸੀ ਆਗੂ ਕਸੂਤੇ ਘਿਰਦੇ ਜਾਪਣ ਲੱਗੇ

Prime Discussion (3136) || ਧੜੇਬੰਦੀ 'ਚ ਵੰਡੇ ਕਾਂਗਰਸੀ ਆਗੂ ਕਸੂਤੇ ਘਿਰਦੇ ਜਾਪਣ ਲੱਗੇ

ਪੰਜਾਬ ਚਿੰਤਨ ਨੂੰ ਸਮਝਦਿਆਂ । ਡਾ. ਈਸ਼ਵਰ ਦਿਆਲ ਗੌੜ  । ਡਾ. ਯਾਦਵਿੰਦਰ ਸਿੰਘ । ਸਾਹਿਤ-ਉਤਸਵ 2024

ਪੰਜਾਬ ਚਿੰਤਨ ਨੂੰ ਸਮਝਦਿਆਂ । ਡਾ. ਈਸ਼ਵਰ ਦਿਆਲ ਗੌੜ । ਡਾ. ਯਾਦਵਿੰਦਰ ਸਿੰਘ । ਸਾਹਿਤ-ਉਤਸਵ 2024

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

America bulletin : America 'ਚ ਟਰੰਪ ਦੇ ਚਰਚੇ ਲੋਕਾਂ ਨੇ ਕੀਤੀ ਬਗਾਵਤ, ਹੰਗਾਮਾ ਸ਼ੁਰੂ !

America bulletin : America 'ਚ ਟਰੰਪ ਦੇ ਚਰਚੇ ਲੋਕਾਂ ਨੇ ਕੀਤੀ ਬਗਾਵਤ, ਹੰਗਾਮਾ ਸ਼ੁਰੂ !

Открытие Варбурга: 4 переключателя, которые мешают раку расти | Здоровье с Доктором

Открытие Варбурга: 4 переключателя, которые мешают раку расти | Здоровье с Доктором

Обращение Трампа в Давосе - спецэфир на русском языке

Обращение Трампа в Давосе - спецэфир на русском языке

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਬਲੈਕਮੇਲਰ ਬਣਿਆ IAS ਅਫਸਰ ਲੱਗਿਆ DC | ਜੁਗਾੜੀ ਬੰਦੇ ਕਿਵੇਂ ਬਣਦੇ ਨੇ ਅਫਸਰ ? Devinder Pal |

ਬਲੈਕਮੇਲਰ ਬਣਿਆ IAS ਅਫਸਰ ਲੱਗਿਆ DC | ਜੁਗਾੜੀ ਬੰਦੇ ਕਿਵੇਂ ਬਣਦੇ ਨੇ ਅਫਸਰ ? Devinder Pal |

Prime Discussion (3,129) || ਗਾਇਬ ਹੋਏ ਕੁਝ ਸਰੂਪ ਮਿਲਣ ਦਾ ਮੁੱਖ ਮੰਤਰੀ ਵਲੋਂ ਦਾਅਵਾ

Prime Discussion (3,129) || ਗਾਇਬ ਹੋਏ ਕੁਝ ਸਰੂਪ ਮਿਲਣ ਦਾ ਮੁੱਖ ਮੰਤਰੀ ਵਲੋਂ ਦਾਅਵਾ

© 2025 ycliper. Все права защищены.

  • Контакты
  • О нас
  • Политика конфиденциальности

Контакты для правообладателей: [email protected]