ycliper

Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
Скачать

ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Автор: PUNJABI DEPARTMENT, PUNJABI UNIVERSITY PATIALA

Загружено: 2025-12-15

Просмотров: 297

Описание: Join this channel to get access to perks:
   / @punjabidepartmentpup  

ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official Youtube ਚੈਨਲ ਤੇ ਤੁਹਾਡਾ ਸਵਾਗਤ ਹੈ |
ਪ੍ਰੋ, ਗੁਰਦਿਆਲ ਸਿੰਘ ਚੇਅਰ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਵੀਨ ਖੋਜ ਵਿਧੀਆਂ ਵਿਸ਼ੇ ਉੱਪਰ ਸੱਤ-ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਰਕਸ਼ਾਪ ਦੇ ਕੀਮਤੀ ਪਲਾਂ ਨੂੰ ਆਪ ਜੀ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ।
ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

Не удается загрузить Youtube-плеер. Проверьте блокировку Youtube в вашей сети.
Повторяем попытку...
ਡਾ. ਸੁਰਜੀਤ ਸਿੰਘ।। ਸਭਿਆਚਾਰ ਅਧਿਐਨ ਦੀਆਂ ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поделиться в:

Доступные форматы для скачивания:

Скачать видео

  • Информация по загрузке:

Скачать аудио

Похожие видео

ਡਾ. ਗੁਰਮੁਖ ਸਿੰਘ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਗੁਰਮੁਖ ਸਿੰਘ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਕੁਲਦੀਪ ਸਿੰਘ।।  ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਕੁਲਦੀਪ ਸਿੰਘ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਗਾਇਕ ਗੁਲਾਬ ਸਿੱਧੂ ’ਤੇ ਹਮਲਾ ਕਰਨ ਜਾਂਦੇ ਸਰਪੰਚ ਅਤੇ ਉਸਦੇ ਸਾਥੀ ਗ੍ਰਿਫਤਾਰ

ਗਾਇਕ ਗੁਲਾਬ ਸਿੱਧੂ ’ਤੇ ਹਮਲਾ ਕਰਨ ਜਾਂਦੇ ਸਰਪੰਚ ਅਤੇ ਉਸਦੇ ਸਾਥੀ ਗ੍ਰਿਫਤਾਰ

ਡਾ. ਭੁਪਿੰਦਰ ਸਿੰਘ ਖਹਿਰਾ।।  ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਭੁਪਿੰਦਰ ਸਿੰਘ ਖਹਿਰਾ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

ਰਾਣਾ ਰਣਬੀਰ ਦੀ ਇਹ ਗੱਲਬਾਤ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ । Rana Ranbir life & Philosophy । ਸਾਹਿਤ ਉਤਸਵ 2025

ਡਾ. ਰੇਣੁਕਾ ਸਿੰਘ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਰੇਣੁਕਾ ਸਿੰਘ।। ਨਵੀਨ ਖੋਜ-ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Черта еврейской оседлости | Так показывает история

Черта еврейской оседлости | Так показывает история

Prime Focus Live 🔴 2,856 | ਟਰੰਪ ਕਰੂ ਇਸ ਦੇਸ਼ 'ਤੇ ਹਮਲਾ, ਤੇਲ ਦੇ ਖੂਹਾਂ 'ਤੇ ਵੀ ਅੱਖ !, ਲਾਸ਼ਾਂ ਪਈਆਂ ਸੜਕਾਂ 'ਤੇ

Prime Focus Live 🔴 2,856 | ਟਰੰਪ ਕਰੂ ਇਸ ਦੇਸ਼ 'ਤੇ ਹਮਲਾ, ਤੇਲ ਦੇ ਖੂਹਾਂ 'ਤੇ ਵੀ ਅੱਖ !, ਲਾਸ਼ਾਂ ਪਈਆਂ ਸੜਕਾਂ 'ਤੇ

ਫਸਗੀ ਅਫ਼ਸਰਸ਼ਾਹੀ ਪਾ ਲਿਆ ਘੇਰਾ CBI ਨੇ !  ਦੇਣਗੇ ਜਵਾਬ ਮੁੱਖ-ਮੰਤਰੀ Pulaanghtv

ਫਸਗੀ ਅਫ਼ਸਰਸ਼ਾਹੀ ਪਾ ਲਿਆ ਘੇਰਾ CBI ਨੇ ! ਦੇਣਗੇ ਜਵਾਬ ਮੁੱਖ-ਮੰਤਰੀ Pulaanghtv

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਰਾਜੇਸ਼ ਸ਼ਰਮਾ।। ਨਵੀਂਨ ਖੋਜ ਵਿਧੀਆਂ।। ਵਰਕਸ਼ਾਪ।।ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

ਡਾ. ਵਨੀਤਾ।I ਨਵੀਨ ਖੋਜ-ਵਿਧੀਆਂ।। ਵਰਕਸ਼ਾਪ।। ਪੰਜਾਬੀ ਯੂਨੀ. ਪਟਿ. I

ਡਾ. ਵਨੀਤਾ।I ਨਵੀਨ ਖੋਜ-ਵਿਧੀਆਂ।। ਵਰਕਸ਼ਾਪ।। ਪੰਜਾਬੀ ਯੂਨੀ. ਪਟਿ. I

ਮੈਂ ਨਾਸਤਿਕ ਤੋਂ ਆਸਤਿਕ ਕਿਵੇਂ ਬਣਿਆ? l Dr. KPS Sekhon l Uncut By Rupinder Sandhu

ਮੈਂ ਨਾਸਤਿਕ ਤੋਂ ਆਸਤਿਕ ਕਿਵੇਂ ਬਣਿਆ? l Dr. KPS Sekhon l Uncut By Rupinder Sandhu

Кислотно-щелочной баланс после 55: от уксуса до долголетия. Разбор методов и мифов

Кислотно-щелочной баланс после 55: от уксуса до долголетия. Разбор методов и мифов

ਨੌਂ ਸਾਲ ਦੀ ਉਮਰ ਤੋਂ ਬਾਅਦ ਘਰੋਂ ਪੈਸੇ ਨਈਂ ਮੰਗੇ -Narinder Singh Kapoor on his Struggle II SukhanLok ॥

ਨੌਂ ਸਾਲ ਦੀ ਉਮਰ ਤੋਂ ਬਾਅਦ ਘਰੋਂ ਪੈਸੇ ਨਈਂ ਮੰਗੇ -Narinder Singh Kapoor on his Struggle II SukhanLok ॥

ਬੰਦੇ ਬਣੋ ਬੰਦੇ - ਕਿਸੇ ਤੋਂ ਕੋਈ ਉਮੀਦ ਨਾ ਰੱਖੋ ਇਕੱਲੇ ਰਹਿਣਾ ਸਿੱਖੋ | Prof HS Bhatti | Devinder Pal |

ਬੰਦੇ ਬਣੋ ਬੰਦੇ - ਕਿਸੇ ਤੋਂ ਕੋਈ ਉਮੀਦ ਨਾ ਰੱਖੋ ਇਕੱਲੇ ਰਹਿਣਾ ਸਿੱਖੋ | Prof HS Bhatti | Devinder Pal |

Простой способ №1 ОСТАНОВИТЬ деменцию заранее! Токсиколог Водовозов

Простой способ №1 ОСТАНОВИТЬ деменцию заранее! Токсиколог Водовозов

ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview

ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview

ਜਸਵੰਤ ਜਫ਼ਰ । Jaswant zafar । ਸਿੱਖ ਹੋਣ ਦੇ ਮਾਅਨੇ: ਸ਼ਾਇਰੀ ਅਤੇ ਵਿਚਾਰ ।  ਸਿੱਖ ਸ਼ਹਾਦਤਾਂ ਸੰਵਾਦ-ਲੜੀ । ਬੈਠਕ-7 ।

ਜਸਵੰਤ ਜਫ਼ਰ । Jaswant zafar । ਸਿੱਖ ਹੋਣ ਦੇ ਮਾਅਨੇ: ਸ਼ਾਇਰੀ ਅਤੇ ਵਿਚਾਰ । ਸਿੱਖ ਸ਼ਹਾਦਤਾਂ ਸੰਵਾਦ-ਲੜੀ । ਬੈਠਕ-7 ।

Этот продукт разрушает мозг после 55 — а вы едите его каждый день | Врач рассказывает

Этот продукт разрушает мозг после 55 — а вы едите его каждый день | Врач рассказывает

МОЙТЕ ЕЁ С СОЛЬЮ — И ОРГАНИЗМ ПЕРЕСТАНЕТ БОЛЕТЬ! - НАТАЛЬЯ БЕХТЕРЕВА

МОЙТЕ ЕЁ С СОЛЬЮ — И ОРГАНИЗМ ПЕРЕСТАНЕТ БОЛЕТЬ! - НАТАЛЬЯ БЕХТЕРЕВА

© 2025 ycliper. Все права защищены.

  • Контакты
  • О нас
  • Политика конфиденциальности

Контакты для правообладателей: [email protected]