ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਦਰਸ਼ਨ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
Автор: Fail Banda
Загружено: 2025-12-27
Просмотров: 3228
Описание:
ਪਹੁੰਚ ਗਏ ਪਵਿੱਤਰ ਧਰਤੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ 🙏
ਇਹ ਥਾਂ ਸਿੱਖ ਇਤਿਹਾਸ ਦੀ ਸ਼ਾਨ ਹੈ, ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇੱਥੇ ਆ ਕੇ ਮਨ ਨੂੰ ਅਦਭੁੱਤ ਸ਼ਾਂਤੀ ਮਿਲਦੀ ਹੈ ਤੇ ਸਿੱਖੀ ਦੇ ਅਸੂਲਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ।
ਵਾਹਿਗੁਰੂ ਦੀ ਕਿਰਪਾ ਨਾਲ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
#AnandpurSahib
#TakhtSriKeshgarhSahib
#KhalsaPanjabi
#KhalsaPanth
#SikhHistory
#SikhHeritage
#GurudwaraSahib
#PunjabDiShaan
#SikhYatra
#Waheguru
#WaheguruJiKaKhalsa
#WaheguruJiKiFateh
#Darshan
#SpiritualJourney
#punjabtourism
thnx for watch this video ❤️🙏💐
ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਪੂਰਾ ਦੇਖਣ ਲਈ ❤️💐🙏
Повторяем попытку...
Доступные форматы для скачивания:
Скачать видео
-
Информация по загрузке: