ਗਿਆਨੀ ਹਰਪ੍ਰੀਤ ਸਿੰਘ ਖੋਲ੍ਹਣਗੇ ਕਿਹੜੇ ਰਾਜ਼? 328 ਸਰੂਪਾਂ ਦੇ ਮਾਮਲੇ ‘ਚ SIT ਦੀ ਪੁੱਛਗਿੱਛ! ਬਦਲਾਖੋਰੀ ਜਾਂ ਇਨਸਾਫ਼?
Загружено: 2026-01-14
Просмотров: 813
Описание:
ਇਸ ਮਾਮਲੇ ਨੇ ਪੰਜਾਬ ਦੀ ਸਿਆਸਤ, ਸਿੱਖ ਸੰਸਥਾਵਾਂ ਅਤੇ ਇਨਸਾਫ਼ੀ ਪ੍ਰਣਾਲੀ ਤਿੰਨਾਂ ਨੂੰ ਕਟਘਰੇ ‘ਚ ਖੜਾ ਕਰ ਦਿੱਤਾ ਹੈ। 328 ਪਾਵਨ ਸਰੂਪਾਂ ਦੇ ਮਾਮਲੇ ‘ਚ ਗਿਆਨੀ ਹਰਪ੍ਰੀਤ ਸਿੰਘ ਨਾਲ SIT ਵੱਲੋਂ ਹੋ ਰਹੀ ਪੁੱਛਗਿੱਛ ਨੇ ਕਈ ਅਸਹਜ ਸਵਾਲ ਖੜੇ ਕਰ ਦਿੱਤੇ ਹਨ। ਕੀ ਇਹ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ ਜਾਂ ਫਿਰ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਸਿਆਸੀ ਬਦਲਾਖੋਰੀ?
ਇਹ ਮਾਮਲਾ ਸਿਰਫ਼ ਜਾਂਚ ਨਹੀਂ, ਸਿੱਖਾਂ ਦੀ ਆਸਥਾ, ਧਾਰਮਿਕ ਗੌਰਵ ਅਤੇ ਸੰਵਿਧਾਨਕ ਹੱਕਾਂ ਨਾਲ ਜੁੜਿਆ ਹੋਇਆ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਜਾਂਚ ਨਿਰਪੱਖ ਹੋਵੇਗੀ ਜਾਂ ਸਿਆਸੀ ਦਬਾਅ ਹਾਵੀ ਰਹੇਗਾ। ਕੀ ਗਿਆਨੀ ਹਰਪ੍ਰੀਤ ਸਿੰਘ ਕੋਈ ਐਸਾ ਸੱਚ ਖੋਲ੍ਹਣਗੇ ਜੋ ਸਿਸਟਮ ਨੂੰ ਹਿਲਾ ਦੇਵੇਗਾ?
#GianiHarpreetSingh #328PawanSaroop #SITInquiry #PunjabPolitics #SikhIssues #ReligiousFreedom #PoliticalVendetta #JusticeOrPressure #SachSamneAayega #PunjabNews #BreakingPunjab #NavaPunjab #NavneetSinghWadhwa
Повторяем попытку...
Доступные форматы для скачивания:
Скачать видео
-
Информация по загрузке: