Sri Dasam Granth Sahib part.2-ਅਥ ਨਿਹਕਲੰਕੀ ਚੌਬੀਸਵੌ ਅਵਤਾਰ -Giani Poorn Singh delhi wale
Автор: khalsa gurmat vichar
Загружено: 2026-01-04
Просмотров: 1053
Описание:
ਏ ਭਵਿੱਖਤ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹਨ ,ਏ ਕਥਾ ਗਿਆਨੀ ਪੂਰਨ ਸਿੰਘ ਦਿੱਲੀ ਵਾਲੇ ਜੋ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਵਾਲਿਆ ਦੇ ਵਿਦਿਆਰਥੀ ਹਨ ਉਹਨਾਂ ਦੁਆਰਾ ਕੀਤੀ ਗਈ ਹੈ,
ਸ਼੍ਰੀ -ਸੋਮਣੀ ,ਦਸਮ ਗੁਰੂ - ਦਸਵੇ ਪਾਤਸ਼ਾਹ, ਗਰੰਥ ਸਾਹਿਬ ਜੀ -ਉਚਾਰਿਆ ਹੋਇਆ ਗਰੰਥ ਸਾਹਿਬ, ਸੰਕਾ ਨਹੀ ਕਰਨੀ ਕਿ ਗੁਰੂ ਕਿਉ ਲਿਖਿਆ,ਸੰਤ ਕਰਤਾਰ ਸਿੰਘ ਭਿੰਡਰਾਂਵਾਲੇ,ਬਾਬਾ ਹਰਭਜਨ ਸਿੰਘ ਢੁਡੀਕੇ ਵਾਲੇ ਇਵੇ ਹੀ ਉਚਾਰਦੇ ਹਨ |ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ,ਨਾ ਕਿ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਹੈ,ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ| ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ। ਕਥਾ ਦਸਮ ਬਾਣੀ ਨੂੰ ਪੜ੍ਹਨ ਵਾਲੇ ਵਿਦਿਆਰਥੀਆਂ ਵਾਸਤੇ ਅਰਥ ਪੜਨ ਵਾਲਿਆ ਲਈ ਅਤੇ ਸੰਥਿਆ ਕਰਨ ਵਾਲਿਆਂ ਵਾਸਤੇ ਪਾਈ ਗਈ ਹੈ ਇਹਦੇ ਵਿੱਚ ਕੋਈ ਕਾਪੀ ਰਾਈਟ ਨਹੀਂ ਹੈਗਾ,
ਹਜੂਰ ਇਨਾ ਦੇਵੀ ਦੇਵਤਿਆਂ ਦੇ ਉਪਾਸਕ ਨਹੀ,
ਮੈ ਨ ਗਨੇਸਹਿ ਪ੍ਰਿਥਮ ਮਨਾਊ|| ਕਿਸਨ ਬਿਸਨ ਕਬਹੂੰ ਨ ਧਿਆਊ|| ਕਾਨ ਸੁਨੇ ਪਹਿਚਾਨ ਨ ਤਿਨ ਸੋ|| ਲਿਵ ਲਾਗੀ ਮੋਰੀ ਪਗ ਇਨ ਸੋ|| ਇਸ ਵਾਸਤੇ ਗੁਰੂ ਦੇ ਸਿੱਖ ਨੇ ਨਿਸਚਾ ਅਕਾਲ ਪੁਰਖੁ ਤੇ ਰੱਖਣਾ,ਨਾ ਗੁਰੂ ਦਾ ਸਿੱਖ
ਇਨਾ ਅਵਤਾਰਾ ਨੂ ਮੰਨਦਾ,ਭਲਾ ਗੁਰੂ ਨੇ ਕਿਥੇ ਮੰਨਣਾ ਸੀ| ਮੈ ਹੋ ਪਰਮ ਪੁਰਖ ਕੋ ਦਾਸਾ||ਦੇਖਨ ਆਯੋ ਜਗਤ ਤਮਾਸਾ||,ਰਾਮ ਕ੍ਰਿਸਨ ਰਸੂਲ ||ਬਿਨੁ ਭਗਤ ਕੋ ਨ ਕਬੂਲ || ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਯੋ||
Повторяем попытку...
Доступные форматы для скачивания:
Скачать видео
-
Информация по загрузке: