ycliper

Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
Скачать

ਬਰਸੀਮ ਦੀ ਬਿਜਾਈ ਵੇਲੇ ਹੀ ਖਾਦਾਂ ਪਾਓ ਸੇਤੀ ਕਟਾਈ ਦੇਵੇਗਾ ਮੱਖਣ ਘਾਹ ਤੇ ਜਵੀ ਵੀ ਮਿਕਸ ਕਰ ਸਕਦੇ ਹੋ

Автор: Panjaab Paidavar

Загружено: 2024-10-12

Просмотров: 2307

Описание: ਬਰਸੀਮ ਦੀ ਬਿਜਾਈ ਵੇਲੇ ਹੀ ਖਾਦਾਂ ਪਾਓ ਸੇਤੀ ਕਟਾਈ ਦੇਵੇਗਾ ਮੱਖਣ ਘਾਹ ਤੇ ਜਵੀ ਵੀ ਮਿਕਸ ਕਰ ਸਕਦੇ ਹੋ

#barseem #BL10 #BL42 #BL43 #BL44 #bl4 #panjaabpaidavar #sukhishergill

berseem varieties BL 10 on 30 acres,

Office of the Director (Seeds)
Punjab Agricultural University, Ludhiana

Notice Inviting Expression of Interest for undertaking seed production of berseem varieties BL 10, BL 42, BL 43 and BL 44

The Punjab Agricultural University (PAU), Ludhiana invites the Expression of Interest (EoI) from interested progressive farmers/public/private seed companies/organizations of Punjab for undertaking seed production of berseem varieties BL 10 on 30 acres, BL-42 on 40 acres, BL 43 and BL 44 on 20 acres each, during rabi 2024-25 crop season. The detailed terms and conditions for the production and supply of berseem seed can be seen at PAU website www.pau.edu. Interested progressive farmers/seed growers who meet the criteria may furnish their Expression of Interest with all the necessary documents in a sealed cover along with the covering letter and quotation for seed supply rates (per quintal) to PAU duly signed by an authorized signatory. Complete documents with signatures of authorized signatory on each page should reach the office of the Director (Seeds), PAU, Ludhiana on or before 20 August, 2024.

Nutritive value

Berseem is highly palatable fodder and it contains 17% crude protein and 25.9% crude fibre. The total digestible nutrients content is 60-65%. Berseem contains saponins, if fed in high quantity to ruminants leads to bloat.

ਬਰਸੀਮ ਇੱਕ ਜਲਦੀ ਵਧਣ ਅਤੇ ਵੱਧ ਗੁਣਵੱਤਾ ਵਾਲੀ ਪਸ਼ੂਆਂ ਦੇ ਚਾਰੇ ਦੀ ਫਸਲ ਹੈ। ਅਜਿਹੇ 'ਚ ਚੰਗੀ ਕਿਸਮ ਦੀ ਚੋਣ ਨੂੰ ਚਾਰੇ ਦੇ ਵਾਧੇ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।

ਬਰਸੀਮ ਇੱਕ ਜਲਦੀ ਵਧਣ ਅਤੇ ਵੱਧ ਗੁਣਵੱਤਾ ਵਾਲੀ ਪਸ਼ੂਆਂ ਦੇ ਚਾਰੇ ਦੀ ਫਸਲ ਹੈ। ਇਸਦੇ ਫੁੱਲ ਪੀਲੇ-ਚਿੱਟੇ ਰੰਗ ਦੇ ਹੁੰਦੇ ਹਨ। ਬਰਸੀਮ ਨੂੰ ਇਕੱਲਿਆਂ ਜਾਂ ਹੋਰ ਕਿਸਮਾਂ ਦੇ ਚਾਰਿਆਂ ਨਾਲ ਮਿਲਾ ਕੇ ਵੀ ਉਗਾਇਆ ਜਾ ਸਕਦਾ ਹੈ। ਇਸਨੂੰ ਵਧੀਆ ਗੁਣਵੱਤਾ ਵਾਲਾ ਅਚਾਰ ਬਣਾਉਣ ਲਈ ਰਾਈ ਘਾਹ ਜਾਂ ਜਵੀਂ ਨਾਲ ਰਲਾਇਆ ਜਾ ਸਕਦਾ ਹੈ।

ਬਰਸੀਮ ਹਾੜੀ ਵਿੱਚ ਵੱਧ ਕਟਾਈਆਂ ਅਤੇ ਗੁਣਵਤਾ ਭਰਪੂਰ ਚਾਰਾ ਦੇਣ ਵਾਲੀ ਫਸਲ ਹੈ ਜਿਹੜੀ ਨਵੰਬਰ ਤੋਂ ਲੈਕੇ ਜੂਨ ਅੱਧ ਤੱਕ ਪਸ਼ੂਆਂ ਲਈ ਬਹੁਤ ਪੌਸ਼ਟਿਕ ਅਤੇ ਸੁਆਦੀ ਚਾਰਾ ਦਿੰਦੀ ਹੈ। ਚੰਗੀ ਕਿਸਮ ਦੀ ਚੋਣ ਨੂੰ ਚਾਰੇ ਦੇ ਵਾਧੇ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।

ਬਰਸੀਮ ਦੀਆਂ ਵਧੀਆ ਕਿਸਮਾਂ

ਬੀਐਲ 44, ਬੀਐਲ 43 ਬੀਐਲ 42 ਅਤੇ ਬੀਐਲ 10 ਬਰਸੀਮ ਦੀਆਂ ਸੁਧਰੀਆਂ ਕਿਸਮਾਂ ਹਨ। ਬੀਐਲ 10 ਇਕ ਲੰਮਾਂ ਸਮਾਂ ਲੈਣ ਵਾਲੀ ਕਿਸਮ ਹੈ। ਬੀਐਲ 44, ਬੀਐਲ 43 ਅਤੇ ਬੀਐਲ 42 ਗੁਣਵਤਾ ਪੱਖੋਂ ਵਧਿਆ ਕਿਸਮਾਂ ਹਨ। ਹਰ ਸਾਲ ਕਿਸਾਨ ਵੀਰਾਂ ਵਿੱਚ ਇਨ੍ਹਾਂ ਕਿਸਮਾਂ ਦੇ ਬੀਜ ਦੀ ਭਾਰੀ ਮੰਗ ਰਹਿੰਦੀ ਹੈ ਅਤੇ ਬੀਜ ਦੀ ਘਾਟ ਹੋਣ ਕਰਕੇ ਕਿਸਾਨ ਵੀਰ ਮਹਿੰਗੇ ਅਤੇ ਘਟ ਮਿਆਰੀ ਬੀਜ ਬਾਜ਼ਾਰ ਵਿਚੋਂ ਖਰੀਦਦੇ ਹਨ ਅਤੇ ਬਹੁਤ ਘੱਟ ਕਿਸਾਨ ਹੀ ਬਰਸੀਮ ਦਾ ਬੀਜ ਆਪ ਤਿਆਰ ਕਰਦੇ ਹਨ।ਕਿਸਾਨ ਵੀਰ ਹੇਠ ਲਿਖੀ ਜਾਣਕਾਰੀ ਦੁਆਰਾ ਬਰਸੀਮ ਦਾ ਵਧੀਆ ਬੀਜ ਆਪ ਪੈਦਾ ਕਰ ਸਕਦੇ ਹਨ।

ਬਰਸੀਮ ਦੀ ਕਾਸ਼ਤ ਦਾ ਤਰੀਕਾ:

ਜ਼ਮੀਨ ਦੀ ਤਿਆਰੀ

ਬੀਜ ਦੇ ਵੱਧ ਝਾੜ ਲਈ ਜ਼ਮੀਨ ਉਪਜਾੳ ਹੋਣੀ ਚਾਹੀਦੀ ਹੈ। ਇਸ ਲਈ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਬਹੁਤ ਚੰਗੀਆਂ ਹਨ।ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ 2-3 ਵਾਰ ਵਾਹ ਕੇ, ਸੁਹਾਗਾ ਫੇਰ ਕੇ ਘਾਹ ਫੁਸ ਤੋ ਮੁਕਤ ਕਰਨਾ ਚਾਹੀਦਾ ਹੈ।

ਬਿਜਾਈ ਦਾ ਸਮਾਂ

ਬਰਸੀਮ ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਲੈਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ ਅਤੇ ਪ੍ਰਤੀ ਏਕੜ 8-10 ਕਿਲੋ ਬੀਜ ਕਾਫੀ ਹੈ।ਬੀਜ ਲਈ ਬਰਸੀਮ ਦੀ ਬਿਜਾਈ ਜਨਵਰੀ ਦੇ ਪਹਿਲੇ ਪੰਦਰਵਾੜੇ ਤਕ ਵੀ ਕੀਤੀ ਜਾ ਸਕਦੀ ਹੈ। ਬਿਜਾਈ ਲਈ ਬੀਜ ਕਿਸੇ ਭਰੋਸੇਯੋਗ ਵਸੀਲੇ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਹੋਰ ਸਰਕਾਰੀ ਅਦਾਰੇ ਤੋੋ ਹੀ ਲਿਆ ਜਾਵੇ। ਬਰਸੀਮ ਦੀ ਕਿਸੇ ਵੀ ਕਿਸਮ ਦੇ ਸ਼ੁੱਧ ਬੀਜ ਉਤਪਾਦਨ ਲਈ ਬੀਜ ਵਾਲੇ ਖੇਤ ਦੀ ਬਰਸੀਮ ਦੀਆਂ ਦੁਜੀਆਂ ਕਿਸਮਾਂ ਨਾਲੋਂ ਦੂਰੀ ਘਟੋ ਘਟ 100 ਮੀਟਰ ਸਰਟੀਫਾਈਡ ਬੀਜ ਲਈ ਅਤੇ 400 ਮੀਟਰ ਫਾਊਂਡੇਸ਼ਨ ਬੀਜ ਲਈ ਹੋਣੀ ਚਾਹੀਦੀ ਹੈ ।ਬਿਜਾਈ ਖੜੇ ਪਾਣੀ ਵਿਚ ਛੱਟੇ ਨਾਲ ਕੀਤੀ ਜਾ ਸਕਦੀ ਹੈ।ਬਰਸੀਮ ਦਾ ਬੀਜ ਨੂੰ ਕਾਸ਼ਨੀ ਦੇ ਬੀਜ ਤੋਂ ਰਹਿਤ ਕਰਨ ਲਈ ਬੀਜ ਨੂੰ ਪਾਣੀ ਵਿਚ ਡੋਬ ਕੇ ਛਾਨਣਾ ਚਾਹੀਦਾ ਹੈ।

ਖਾਦਾਂ ਦੀ ਵਰਤੋਂ

ਬਿਜਾਈ ਸਮੇ 6 ਟਨ ਰੂੜ੍ਹੀ ਦੀ ਖਾਦ ਅਤੇ 20 ਕਿਲੋ ਫਾਸਫੋਰਸ ਤੱਤ (125 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ।ਜੇਕਰ ਦੇਸੀ ਰੂੜ੍ਹੀ ਦੀ ਵਰਤੋ ਨਾ ਕੀਤੀ ਗਈ ਹੋਵੇ ਤਾਂ 10 ਕਿਲੋਂ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ ਅਤ 30 ਕਿਲੋ ਫਾਸਫੋਰਸ ਤੱਤ (185 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਵਰਤੋਂ। ਮੈਗਨੀਜ਼ ਦੀ ਘਾਟ ਆਮ ਤੌਰ ਤੇ ਹਲਕੀਆਂ ਰੇਤਲੀਆਂ ਜਮੀਨਾਂ ਵਿੱਚ ਆਉਂਦੀ ਹੈ, ਜਿੱਥੇ ਬਰਸੀਮ ਝੋਨੇ ਪਿੱਛੋਂ ਬੀਜਿਆ ਜਾਵੇ। ਇਸ ਲਈ 0.5% ਮੈਗਨੀਜ਼ ਸਲਫੇਟ (ਇਕ ਕਿਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਵਿੱਚ) ਦਾ ਘੋਲ ਧੁੱਪ ਵਾਲੇ ਦਿਨ ਹਫਤੇ ਦੇ ਫਰਕ ਨਾਲ ਦੋ ਤਿੰਨ ਵਾਰ ਛਿੜਕੇ। ਇਹ ਛਿੜਾਕਅ ਕਟਾਈ ਕਰਨ ਤੋਂ 2 ਹਫਤੇ ਬਾਅਦ ਕਰੋ।

ਸਿੰਚਾਈ ਦਾ ਤਰੀਕਾ

ਬਰਸੀਮ ਦੇ ਬੀਜ ਦਾ ਚੰਗਾ ਝਾੜ ਲਈ ਫਸਲ ਨੂੰ ਸਮੇਂ ਸਿਰ ਪਾਣੀ ਲਾੳਣਾ ਚਾਹੀਦਾ ਹੈ।ਖਾਸ ਤੌਰ ਤੇ ਫੁੱਲ ਪੈਣ ਸਮੇਂ ਪਾਣੀ ਦੀ ਘਾਟ ਨਹੀਂ ਆੳਣ ਦੇਣੀ ਚਾਹੀਦੀ। ਪਹਿਲਾ ਪਾਣੀ ਬਹੁਤ ਜਰੂਰੀ ਹੈ ਅਤੇ ਚੰਗੇਰੀ ਫਸਲ ਲਈ ਇਹ ਪਾਣੀ ਛੇਤੀ ਦੇਣਾ ਚਾਹੀਦਾ ਹੈ।ਇਸ ਨਾਲ ਬੀਜ ਨੂੰ ਉੱਗਣ ਵਿਚ ਸਹਾਇਤਾ ਮਿਲਦੀ ਹੈ ਅਤੇ ਇਸ ਤੋਂ ਬਾਅਦ ਪਾਣੀ 6-8 ਦਿਨਾਂ ਪਿਛੋਂ ਲਾੳ।

Не удается загрузить Youtube-плеер. Проверьте блокировку Youtube в вашей сети.
Повторяем попытку...
ਬਰਸੀਮ ਦੀ ਬਿਜਾਈ ਵੇਲੇ ਹੀ ਖਾਦਾਂ ਪਾਓ ਸੇਤੀ ਕਟਾਈ ਦੇਵੇਗਾ ਮੱਖਣ ਘਾਹ ਤੇ ਜਵੀ ਵੀ ਮਿਕਸ ਕਰ ਸਕਦੇ ਹੋ

Поделиться в:

Доступные форматы для скачивания:

Скачать видео

  • Информация по загрузке:

Скачать аудио

Похожие видео

ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | Judge Singh Chahal

ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann | Judge Singh Chahal

Latest Punjabi News Bulletin। 5 PM 7 NEWS । 5 ਵਜੇ ਤੱਕ ਦੀਆਂ 7 ਖ਼ਬਰਾਂ । 31 DEC । THE KHALAS TV

Latest Punjabi News Bulletin। 5 PM 7 NEWS । 5 ਵਜੇ ਤੱਕ ਦੀਆਂ 7 ਖ਼ਬਰਾਂ । 31 DEC । THE KHALAS TV

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ 7 ਨੌਜਵਾਨ ਗ੍ਰਿ/ਫ਼/ਤਾ/R,4.75 ਕਿਲੋ ਹੇ/ਰੋ/ਇ/n

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ 7 ਨੌਜਵਾਨ ਗ੍ਰਿ/ਫ਼/ਤਾ/R,4.75 ਕਿਲੋ ਹੇ/ਰੋ/ਇ/n

15 Big Changes of 2026 । New Year Celebration । EPFO ATM UPI । Online Ration Card । THE KHALAS TV

15 Big Changes of 2026 । New Year Celebration । EPFO ATM UPI । Online Ration Card । THE KHALAS TV

Chajj Da Vichar (2457) || ਬਰਛੇ ‘ਚ ਟੋਪੀਆਂ ਟੰਗਣ ਵਾਲੇ ਕਿਵੇਂ ਮਾਂਜੇ

Chajj Da Vichar (2457) || ਬਰਛੇ ‘ਚ ਟੋਪੀਆਂ ਟੰਗਣ ਵਾਲੇ ਕਿਵੇਂ ਮਾਂਜੇ

Low turnel ਸਬਜ਼ੀਆ ਵਾਰੇ ਜਾਣਕਾਰੀ, #vegitalecrops#viral#punjabi#crops#

Low turnel ਸਬਜ਼ੀਆ ਵਾਰੇ ਜਾਣਕਾਰੀ, #vegitalecrops#viral#punjabi#crops#

35 ਦਿਨਾਂ ਵਿੱਚ ਬਰਸੀਮ ਤਿਆਰ ਕਰਨ ਦਾ ਤਰੀਕਾ। ਇਸ ਖਾਦ ਨਾਲ ਬਰਸੀਮ ਛੇਤੀ ਹੁੰਦਾ ਤਿਆਰ

35 ਦਿਨਾਂ ਵਿੱਚ ਬਰਸੀਮ ਤਿਆਰ ਕਰਨ ਦਾ ਤਰੀਕਾ। ਇਸ ਖਾਦ ਨਾਲ ਬਰਸੀਮ ਛੇਤੀ ਹੁੰਦਾ ਤਿਆਰ

ਕੀਰਤਨ ਕਰਨ ਵਾਲੀ ਗੱਲ 'ਤੇ Jasbir Jassi ਦਾ ਆਇਆ ਪਹਿਲਾ ਵੱਡਾ ਬਿਆਨ

ਕੀਰਤਨ ਕਰਨ ਵਾਲੀ ਗੱਲ 'ਤੇ Jasbir Jassi ਦਾ ਆਇਆ ਪਹਿਲਾ ਵੱਡਾ ਬਿਆਨ

Nutrients deficiency in Berseem (ਤੱਤਾਂ ਦੀ ਘਾਟ ਕਾਰਨ ਬਰਸੀਮ ਰੁਕ ਗਿਆ) Shergill Markhai

Nutrients deficiency in Berseem (ਤੱਤਾਂ ਦੀ ਘਾਟ ਕਾਰਨ ਬਰਸੀਮ ਰੁਕ ਗਿਆ) Shergill Markhai

ਲਾਵਾਂ ਵੇਲੇ ਜੀਜੇ ਤੇ ਫੁੱਫੜ ਦੀ ਲੜਾਈ ਵਾਲੇ ਮਸਲੇ ‘ਤੇ ਕੁੜੀ ਦੇ  ਪਿਤਾ ਦਾ ਪਹਿਲਾ Interview

ਲਾਵਾਂ ਵੇਲੇ ਜੀਜੇ ਤੇ ਫੁੱਫੜ ਦੀ ਲੜਾਈ ਵਾਲੇ ਮਸਲੇ ‘ਤੇ ਕੁੜੀ ਦੇ ਪਿਤਾ ਦਾ ਪਹਿਲਾ Interview

31-12-25 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann| Judge Singh Chahal

31-12-25 ਪੰਜਾਬੀ ਖ਼ਬਰਾਂ | Today Punjabi News | Punjabi Prime Time | Canada | Mann| Judge Singh Chahal

ਸੋਨਾਲੀਕਾ ਤੋਂ ਬਿਨਾ ਹੋਰ ਕੋਈ ਟਰੈਕਟਰ ਸਾਨੂੰ ਜੱਚਦਾ ਨਹੀਂ ਸਾਡੇ ਤਾਂ ਭਾਗ ਲਾ ਦਿੱਤਾ ਜਿੱਦਣ ਦਾ ਸਾਡੇ ਘਰੇ ਆਇਆ

ਸੋਨਾਲੀਕਾ ਤੋਂ ਬਿਨਾ ਹੋਰ ਕੋਈ ਟਰੈਕਟਰ ਸਾਨੂੰ ਜੱਚਦਾ ਨਹੀਂ ਸਾਡੇ ਤਾਂ ਭਾਗ ਲਾ ਦਿੱਤਾ ਜਿੱਦਣ ਦਾ ਸਾਡੇ ਘਰੇ ਆਇਆ

Methods to grow fodder Crop Barseem faster and reasons of Purple leaves in barsseem by Sher Gill Mar

Methods to grow fodder Crop Barseem faster and reasons of Purple leaves in barsseem by Sher Gill Mar

Makkhan grass//ਮੱਖਣ ਘਾਹ//ਰਾਈ ਘਾਹ//ਬਜਾਈ ਕਰਤੀ

Makkhan grass//ਮੱਖਣ ਘਾਹ//ਰਾਈ ਘਾਹ//ਬਜਾਈ ਕਰਤੀ

ਸਾਰੇ ਪਸ਼ੂ ਵਿਕਾਊ ਏਰੀਆ ਲੁਧਿਆਣਾ, All Animals For sale, सभी पशु बिक्री के लिए #dairyfarm #murraha #breed

ਸਾਰੇ ਪਸ਼ੂ ਵਿਕਾਊ ਏਰੀਆ ਲੁਧਿਆਣਾ, All Animals For sale, सभी पशु बिक्री के लिए #dairyfarm #murraha #breed

ਸਭ ਤੋਂ ਸੌਖਾ ਤਰੀਕਾ ਰੱਬ ਤੋਂ ਮੰਗਣ ਦਾ | Sokha Tarekke Rabb Too Mangan Da | Maskeen Ji | Guru Ki Bani

ਸਭ ਤੋਂ ਸੌਖਾ ਤਰੀਕਾ ਰੱਬ ਤੋਂ ਮੰਗਣ ਦਾ | Sokha Tarekke Rabb Too Mangan Da | Maskeen Ji | Guru Ki Bani

ਹਰੇ ਚਾਰੇ ਦੀ ਰੁਕੀ ਹੋਈ growth ਵਧਾਓ ਇਸ ਸਪਰੇ ਨਾਲ

ਹਰੇ ਚਾਰੇ ਦੀ ਰੁਕੀ ਹੋਈ growth ਵਧਾਓ ਇਸ ਸਪਰੇ ਨਾਲ

Use of alcohol in farming | Liquor as insecticide and growth promotor | Ethanol,Methanol |

Use of alcohol in farming | Liquor as insecticide and growth promotor | Ethanol,Methanol |

Первое интервью с мальчиками, снявшими свои головные уборы в зале «Шахиди Сабха»

Первое интервью с мальчиками, снявшими свои головные уборы в зале «Шахиди Сабха»

ਧੁੱਪ ਜਾਂ ਤਰੇਲ ਨਾਲ ਰੰਗ ਛੇਤੀ ਖਰਾਬ ਹੋ ਜਾਂਦਾ ਸੀ ਪਰ ਪ੍ਰੀਤ ਕੰਬਾਈਨ ਵਾਲਿਆਂ ਨੇ ਏਹੇ ਟੈਂਸਨ ਖਤਮ ਕਰਤੀ CED Paint

ਧੁੱਪ ਜਾਂ ਤਰੇਲ ਨਾਲ ਰੰਗ ਛੇਤੀ ਖਰਾਬ ਹੋ ਜਾਂਦਾ ਸੀ ਪਰ ਪ੍ਰੀਤ ਕੰਬਾਈਨ ਵਾਲਿਆਂ ਨੇ ਏਹੇ ਟੈਂਸਨ ਖਤਮ ਕਰਤੀ CED Paint

© 2025 ycliper. Все права защищены.

  • Контакты
  • О нас
  • Политика конфиденциальности

Контакты для правообладателей: [email protected]