ਪੰਜਾਬ ਬਣਿਆ “State of Gangsters”? HC ਦੇ ਤਿੱਖੇ ਸਵਾਲ, DGP ਦੇਣ ਹਲਫ਼ਨਾਮਾ! ਅਦਾਲਤ ‘ਚ ਹੋਈ ਕੱਲੀ-ਕੱਲੀ ਤਕਰੀਰ..
Загружено: 2026-01-28
Просмотров: 22051
Описание:
ਪੰਜਾਬ ਕਿੱਥੇ ਖੜ੍ਹਾ ਹੈ?
ਕੀ ਪੰਜਾਬ ਵਾਕਈ “State of Gangsters” ਬਣਦਾ ਜਾ ਰਿਹਾ ਹੈ?
ਪੰਜਾਬ–ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਦੌਰਾਨ ਅਦਾਲਤ ਦੇ ਤਿੱਖੇ ਸਵਾਲਾਂ ਨੇ ਸਿਸਟਮ ਨੂੰ ਕਟਘਰੇ ‘ਚ ਖੜ੍ਹਾ ਕਰ ਦਿੱਤਾ। ਗੈਂਗਸਟਰ ਕਲਚਰ, ਕਾਨੂੰਨ-ਵਿਵਸਥਾ ਦੀ ਨਾਕਾਮੀ ਅਤੇ ਪੁਲਿਸ ਦੀ ਭੂਮਿਕਾ ‘ਤੇ HC ਨੇ ਸਖ਼ਤ ਟਿੱਪਣੀਆਂ ਕੀਤੀਆਂ।
ਹਾਲਾਤ ਇੰਨੇ ਗੰਭੀਰ ਕਿ DGP ਪੰਜਾਬ ਨੂੰ ਹਲਫ਼ਨਾਮਾ ਦੇਣ ਦੇ ਹੁਕਮ ਜਾਰੀ ਹੋਏ। ਅਦਾਲਤ ‘ਚ ਹੋਈ ਕੱਲੀ-ਕੱਲੀ ਤਕਰੀਰ ਨੇ ਸਰਕਾਰ ਦੇ ਦਾਅਵਿਆਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਕੀ ਇਹ ਸਿਰਫ਼ ਟਿੱਪਣੀ ਹੈ ਜਾਂ ਪੰਜਾਬ ਦੀ ਸੁਰੱਖਿਆ ‘ਤੇ ਗੰਭੀਰ ਚੇਤਾਵਨੀ?
ਪੂਰੀ ਸੁਣਵਾਈ, ਅਦਾਲਤੀ ਟਿੱਪਣੀਆਂ ਅਤੇ ਅਸਲ ਹਕੀਕਤ ਜਾਣਨ ਲਈ ਵੀਡੀਓ ਜ਼ਰੂਰ ਦੇਖੋ।
⸻
#StateOfGangsters #PunjabUnderFire #PunjabHaryanaHC #GangsterRaj #LawAndOrderFailure
#PunjabPolice #DGPPunjab #HighCourtObservations #PunjabNews #BreakingNewsPunjab
#GangsterCulture #JusticeForPunjab #AAPGovernment #SystemExposed
#NavneetSinghWadhwa
Повторяем попытку...
Доступные форматы для скачивания:
Скачать видео
-
Информация по загрузке: