ਫਿਲੋਰ ਦੇ ਨਜ਼ਦੀਕ ਪਿੰਡ ਸੰਤ ਨਗਰ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ | BhaskarNewsline
Автор: Bhaskar Newsline
Загружено: 2024-10-06
Просмотров: 5362
Описание:
ਫਿਲੋਰ ( ਸੁਸ਼ੀਲ ਅਹੁਜਾ ) ਪੰਜਾਬ ਸਰਕਾਰ ਵਲੋਂ 15 ਅਕਤੂਬਰ ਨੂੰ ਕਰਵਾਇਆ ਜਾ ਰਹਿਆ ਪੰਚਾਇਤੀ ਚੋਣਾਂ ਨੂੰ ਲੈਣ ਕੇ ਪਿੰਡਾਂ ਵਿੱਚ ਕਾਫੀ ਬੋਲ ਬਾਲਾ ਹੈ । ਅਤੇ ਲੋਕਾ ਵਲੋ ਕਰੋੜਾਂ ਰੁਪਏ ਦੀ ਬੋਲੀ ਲਾ ਕੇ ਪਿੰਡ ਸਰਪੰਚੀ ਖਰੀਦਣ ਦੀਆਂ ਖਬਰਾਂ ਸੁਣਦੇ ਆ ਰਹੇ ਹਾਂ । ਉੱਥੇ ਹੀ ਕੁਝ ਪਿੰਡਾਂ ਦੇ ਲੋਕ ਆਪਣੀ ਸਮਝਦਾਰੀ ਦਿਖਾ ਰਹੇ ਨੇ । ਇਸ ਤਰਾਂ ਦਾ ਮਾਮਲਾ ਫਿਲੋਰ ਦੇ ਨਜ਼ਦੀਕ ਪਿੰਡ ਸੰਤ ਨਗਰ ਦਾ ਦੇਖਣ ਨੂੰ ਮਿਲੀਆਂ । ਜਿੱਥੇ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਆਪਣੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ । ਸਰਕਾਰ ਅਤੇ ਆਪਣਾ ਲੱਖਾਂ ਰੁਪਏ ਦਾ ਖਰਚਾ ਹੋਣੋਂ ਬਚਾ ਲਿਆ । ਅੱਜ ਪਿੰਡ ਵਾਸੀਆਂ ਨੇ ਡੇਰਾ 108 ਸੰਤ ਬਾਬਾ ਹਰਿ ਦਾਸ ਗੁਰੂ ਘਰ ਵਿੱਚ ਇੱਕਠੇ ਹੋ ਕੇ ਚੁਣੀ ਹੋਈ ਨਵੀ ਪੰਚਾਇਤ ਦਾ ਗਲਾ ਵਿੱਚ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਸਵਾਗਤ ਕੀਤਾ । ਉੱਥੇ ਪਿੰਡ ਵਾਸੀਆਂ ਅਤੇ ਚੁਣੀ ਹੋਈ ਪੰਚਾਇਤ ਨੇ ਪੰਜਾਬ ਸਰਕਾਰ ਅਤੇ ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਧੰਨਵਾਦ ਤਹਿਦਿਲੋਂ ਧੰਨਵਾਦ ਕੀਤਾ
ਵਾਰਡ ਨੰਬਰ 1 ਸਰਪੰਚ ਬੀਬੀ ਹਰਬੰਸ ਕੋਰ ਪਤਨੀ ਪ੍ਰਕਾਸ਼ ਸਿੰਘ ਰੰਧਾਵਾ
ਵਾਰਡ ਨੰਬਰ 1 ਚੋ ਬਲਜੀਤ ਕੋਰ ਪਤਨੀ ਸ਼੍ਰੀ ਦਵਿੰਦਰ ਕੁਮਾਰ
ਵਾਰਡ ਨੰਬਰ 2 ਪ੍ਰਵੀਨ ਕੋਰ ਪੰਚ ਪਤਨੀ ਬਲਜੀਤ ਸਿੰਘ
ਵਾਰਡ ਨੰਬਰ 3 ਤਰਸੇਮ ਲਾਲ ਪੁੱਤਰ ਸ਼੍ਰੀ ਚੈਨ ਰਾਮ ਪੰਚ
ਵਾਰਡ ਨੰਬਰ 4 ਮੱਖਣ ਲਾਲ ਪੁੱਤਰੀ ਦਰਸ਼ਨ ਰਾਮ ਪੰਚ
ਵਾਰਡ ਨੰਬਰ 5 ਜਸਮੀਤ ਸਿੰਘ ਪੁੱਤਰ ਸ਼੍ਰੀ ਤਰਸੇਮ ਸਿੰਘ ਪੰਚ ,ਇਸ ਮੋਕੇ ਰਣਧੀਰ ਸਿੰਘ , ਦੇਵ ਰਾਜ ,ਮੱਖਣ ਸਿੰਘ ,ਮਦਨ ਲਾਲ , ਬਨਾਰਸੀ ਲਾਲ ਕੁਲਦੀਪ ਸਿੰਘ ,ਤਲਵਾਰਾਂ ਸਿੰਘ , ਬੀਬੀ ਸੁਰਿੰਦਰ ਕੋਰ ,ਤੀਰਥ ਕੋਰ ,ਸੁੱਖਵਿੰਦਰ ਕੌਰ ਸੁਰਿੰਦਰ ਕੁਮਾਰ , ਹਰਵਿੰਦਰ ਸਿੰਘ ,ਜਸਕਰਨ ਸਿੰਘ ਹਾਜ਼ਰ ਸਨ
Повторяем попытку...
Доступные форматы для скачивания:
Скачать видео
-
Информация по загрузке: