Rabba Tainu Milna Jaroor
Автор: Chandigarh Manch
Загружено: 2025-11-27
Просмотров: 16421
Описание:
“O Rabba, Tainu Milna Zaroor” is a soul-touching Punjabi devotional–folk song about a man’s deep search for connection with the divine.
It describes the journey of someone who walks through his village, riverbanks, and dusty roads, carrying only one wish in his heart — to meet the One he calls his own.
This song speaks of simplicity, purity and the kind of faith that needs no books, no rules, and no grand desires.
It is about a man who wants no palaces, no power, no wealth — only a moment of true union with his Rab.
His questions, his struggles, his love, and his surrender are all wrapped in these words.
If you have ever looked up at the sky and said, “Rabba, bas ek wari mil jaa,” this song will touch your heart deeply.
Thank you for listening and supporting this honest, rural Punjabi feel.
More love and more music coming soon.
Lyrics
-------------------------------------
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਪਨਾਹ ਲੈਣੀ ਵਿੱਚ ਤੇਰੇ ਨੂਰ
ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਕਿਵੇਂ ਨਿਭੂ ਤੇਰੀ ਮੇਰੀ O' ਬੰਦਿਆ,
ਤੇਰੇ ਇਸ ਸੰਸਾਰ,
ਮੈਂ ਖੁਸ਼ ਬੋਹੜਾ ਥੱਲੇ,
ਤੇਰੇ ਹਾਸੇ ਵਿੱਚ ਬਾਜ਼ਾਰ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਨਾ ਚਾਹ ਹੋਣ ਬਲਵਾਨ ਦੀ,
ਨਾ ਖਿੱਚੇ ਮੈਨੂੰ ਮਹਿਲਾਂ ਦੀ ਲੋਰ,
ਨਾ ਮੈਂ ਬਣਾ ਕਿਤਾਬੀ ਕੈਦੀ,
ਨਾ ਆਵੇ ਮੈਨੂੰ ਪੈਸੇ ਦਾ ਜੋੜ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਲਕੀਰ ਦਿਲਾਂ 'ਤੇ ਕਿਵੇਂ ਲਾਵਾਂ,
ਜੱਗ ਵੱਖਰੇ ਕੀਤੇ ਮੈਂ ਕਦੋਂ,
ਕਿਹੜਾ ਤੇਰਾ ਕਿਹੜਾ ਮੇਰਾ,
ਜਦੋਂ ਨਾਮ ਮੇਰਾ ਸਿਰਫ਼ ਇੱਕੋ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਨਾਉਂ ਮੇਰੇ ਨੇ ਰੱਖੇ ਵੱਖ ਵੱਖ,
ਪਰ ਤਰਾਜ਼ੂ ਦੇ ਹੈ ਦੋਵੇਂ ਵੱਟੇ,
ਜਿਸ ਥਾਂ ਮਿਲਿਆ ਮੌਕਾ,
ਉਸੇ ਥਾਂ ਕਰ ਦੇਵੀ ਇਕੱਠੇ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਮੈਂ ਨਈਂ ਮਿਲਣਾ ਵਿੱਚ ਬਾਜ਼ਾਰੀ,
ਪਾਵੈਂ ਮੱਥੇ ਰਗੜੀਂ ਲੱਖ,
ਉਸੇ ਵੇਲ਼ੇ ਆ ਮੈਂ ਜਾਣਾ ,
ਮੱਥੇ ਲਾਇਆ ਜਦੋਂ ਮੇਰਾ ਬਣਾਇਆ ਕੱਖ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਤੂੰ ਨਦੀਆਂ ਲਾਵੇਂ ਗੋਤੇ,
ਮੈਂ ਨਈਂ ਕੋਈ ਹਿਸਾਬੀ,
ਮਿਲਣਾ ਜਦੋਂ ਤੂੰ ਮੈਂਨੂੰ,
ਪੁੱਛੂੰ, ਕੀਤਾ ਕੀ, ਆਕੇ ਸੁਣਾਵੀ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਚਮਕ ਚਾਹਤ ਵਿੱਚ ਤੂੰ ਫਿਰੇਂ,
ਨਾ ਰੋਕਿਆ ਮੈਂ ਤੇਰੇ ਕੰਮ ਨੂੰ,
ਸੱਭ ਕੁਝ ਬਣਾਇਆ ਰੀਝਾਂ ਨਾਲ,
ਕਿਉਂ ਵੰਡੈ ਤੂੰ ਚੰਮ ਨੂੰ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਕਿਹੜੀ ਮੇਰੀ ਓਹ ਆਵਾਜ਼,
ਤੈਨੂੰ ਪਈ ਸੀ ਬੁਲਾਉਂਦੀ,
ਮੱਥਾ ਟੇਕੇ ਸਵੇਰੇ ਮੇਰੇ ਦੁਆਰੇ,
ਸ਼ਾਮ ਪੈਸੇ ਖਣਕ 'ਚ ਲੰਘ ਜਾਂਦੀ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਮੈਂ ਨਾ ਵਸਾਂ ਵਿੱਚ ਕਿਤਾਬਾਂ,
ਮੈਂ ਨਾ ਰਹਾਂ ਵਿੱਚ ਹਿਸਾਬਾਂ,
ਮੈਂ ਨਾ ਵਿੱਚ ਨਫ਼ੇਆਂ ਨਾ ਲਾਭਾਂ,
ਮੈਂ ਨਾ ਵਿੱਚ ਕਿੱਸਿਆਂ ਨਾ ਛਲਾਵਾਂ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਮੈਨੂੰ ਕਿਉਂ ਜਾਵੇਂ ਲੱਭਣ,
ਤੁਰਦਾ ਮੈਂ ਹਰ ਵੇਲੇ ਤੇਰੇ ਨਾਲ,
ਨਾ ਬਣਾ ਮੈਨੂੰ ਆਪਣੀ ਕਮਾਈ,
ਛੱਡ ਏਹ ਤੇਰਾ-ਮੇਰਾ ਜੰਜਾਲ,
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਤੂੰ ਤੇਰੀ ਦੁਨੀਆਂ ਵੇਖ,
ਮੈਂ ਆਪਣੀ ਸਾਂਭ ਲਊਂ ਆਪੇ,
ਮੁਸਕਰਾ ਦੇਈਂ ਉਸ ਦਿਨ,
ਜਿਸ ਦਿਨ ਵੱਖ ਤੈਨੂੰ ਕੋਈ ਨਾ ਜਾਪੇ,
ਮੈਂ ਹਾਂ ਸਾਰੇ ਪਾਸੇ,
ਸਮਾਵਾਂ ਹਰ ਕਣ ਕਣ,
ਕਿਤੇ ਨਾ ਥੋੜ੍ਹਾ ਨਾ ਬਹੁਤਾ,
ਮੈਂ ਹਾਂ ਤੇਰਾ ਮਨ,
ਮੈਂ ਹਾਂ ਤੇਰਾ ਮਨ,
ਓਹ ਬੰਦਿਆ,
ਮੈਂ ਹਾਂ ਤੇਰਾ ਮਨ,
ਓਹ ਬੰਦਿਆ,
ਮੈਂ ਹਾਂ ਤੇਰਾ ਮਨ।
ਓ ਰੱਬਾ, ਓ ਰੱਬਾ, ਤੈਨੂੰ ਮਿਲਣਾ ਜ਼ਰੂਰ
ਪਨਾਹ ਲੈਣੀ ਵਿੱਚ ਤੇਰੇ ਨੂਰ
ਤੈਨੂੰ ਮਿਲਣਾ ਜ਼ਰੂਰ
ਓ ਰੱਬਾ, ਤੈਨੂੰ ਮਿਲਣਾ ਜ਼ਰੂਰ
--------------------------------------
bollywoodmusic #newsong #song #folksong #folk #music #bollywoodsongs #bolleywoodsong #song2025 #topcharts2025 #GoraChandigarhia #PunjabiSong #NewPunjabiSong #sadsong #sad #emotional #emotionalmusic #chandigarh #punjabi #punjab #punjabimusic
Повторяем попытку...
Доступные форматы для скачивания:
Скачать видео
-
Информация по загрузке: