ਸੱਭ ਤੋਂ ਮਹਿੰਗਾ ਮਸਾਲਾ ਕਿਹੜਾ ਹੈ | GK Question and Answer
Автор: Geyan Te Kahaniyan
Загружено: 2024-09-01
Просмотров: 42327
Описание:
ਸੱਭ ਤੋਂ ਮਹਿੰਗਾ ਮਸਾਲਾ ਕਿਹੜਾ ਹੈ | GK Question and Answer
Following are the 21 Punjabi Quizzes cover in this Video 👇👇
1) ਕਿਹੜਾ ਪੱਤਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ?
2) ਕਿਹੜੇ ਦੇਸ਼ ਵਿੱਚ ਸੱਭ ਤੋਂ ਸਸਤਾ ਸੋਨਾ ਮਿਲਦਾ ਹੈ ?
3) ਚਿਪਸ ਦੇ ਪੈਕਟਾਂ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ?
4) ਪਾਕਿਸਤਾਨ ਦੀ ਰਾਸ਼ਟਰੀ ਮਿਠਾਈ ਕਿਹੜੀ ਹੈ ?
5) ਕਿਸ ਦਰਖ਼ਤ ਦੀ ਲੱਕੜ ਕਦੇ ਨਹੀਂ ਸਾੜੀ ਜਾ ਸਕਦੀ ?
6) ਸੱਪ ਕਿਹੜਾ ਰੰਗ ਦੇਖ ਕੇ ਪਾਗਲ ਹੋ ਜਾਂਦਾ ਹੈ ?
7) ਕਿਹੜੇ ਦੇਸ਼ ਦਾ ਕਾਨੂੰਨ ਸੱਭ ਤੋਂ ਸਖ਼ਤ ਮੰਨਿਆ ਜਾਂਦਾ ਹੈ ?
8) ਫਰਿੱਜ ਦਾ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ ?
9) ਕਿਸ ਦੇਸ਼ ਵਿੱਚ ਭੀਖ ਮੰਗਣ ਲਈ ਵੀ ਲਾਇਸੈਂਸ ਲੈਣਾ ਪੈਂਦਾ ਹੈ ?
10) ਚੰਦ 'ਤੇ ਜਾਣ ਵਾਲਾ ਪਹਿਲਾ ਜਾਨਵਰ ਕਿਹੜਾ ਹੈ ?
11) ਲਾਲ ਭਿੰਡੀ ਕਿਸ ਰਾਜ ਵਿੱਚ ਮਿਲਦੀ ਹੈ ?
12) ਸੱਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਕਿਸ ਦੇਸ਼ ਨੇ ਬਣਾਈ ਸੀ ?
13) ਕੋਲਗੇਟ ਕਿਸ ਦੇਸ਼ ਦੀ ਕੰਪਨੀ ਹੈ ?
14) ਚਿੱਟਾ ਸੇਬ ਕਿੱਥੇ ਮਿਲਦਾ ਹੈ ?
15) ਕਿਸ ਦੇਸ਼ ਵਿੱਚ ਕੁੱਤਾ ਰੱਖਣਾ ਅਪਰਾਧ ਮੰਨਿਆ ਜਾਂਦਾ ਹੈ ?
16) ਕੰਪਿਊਟਰ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ?
17) ਭਾਰਤ ਵਿਚ ਮਹਾਂਕੁੰਭ ਮੇਲਾ ਕਿੰਨੇ ਸਾਲਾਂ ਬਾਅਦ ਲਗਾਇਆ ਜਾਂਦਾ ਹੈ ?
18) ਗਾਂ ਦੇ ਮੂੰਹ ਵਿੱਚ ਕਿੰਨੇ ਦੰਦ ਹੁੰਦੇ ਹਨ ?
19) ਪਨੀਰ ਖਾਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ ?
20) ਸੱਭ ਤੋਂ ਮਹਿੰਗਾ ਮਸਾਲਾ ਕਿਹੜਾ ਹੈ ?
21) ਡੇਂਗੂ ਦੀ ਬਿਮਾਰੀ ਕਿਸ ਜੀਵ ਦੇ ਕੱਟਣ ਨਾਲ ਹੁੰਦੀ ਹੈ ?
#gk
#quiz
#punjabi
#knowledge
#gkquiz
#gktoday
#gkquestion
#education
#sarkarinaukarigk
#generalknowledge
Subscribe :- / @geyantekahaniyan
----------------------------------------------------------------------------
Thanks for Watching Video.
Повторяем попытку...
Доступные форматы для скачивания:
Скачать видео
-
Информация по загрузке: