Zafarnama ਜ਼ਫਰਨਾਮਾ
Автор: Bhai Parminder Singh
Загружено: 2016-03-23
Просмотров: 772624
Описание:
Vocal:Parminder Singh
Music:Tarli Digital
Listen to Zafarnama by Chaurasi Records n
/ zafarnama
ਜ਼ਫਰਨਾਮਾ ਮਤਲਬ "ਜਿੱਤ ਦਾ ਐਲਾਨ" (Declaration of Victory) ਗੁਰੂ ਸਾਹਿਬ ਨੇ ਓਦੋਂ ਲਿਖਿਆ ਜਦੋਂ ਸਾਰਾ ਸਰਬੰਸ ਪੰਥ ਲੇਖੇ ਲਾਅ ਦਿੱਤਾ ਅਤੇ ਫਿਰ ਵੀ ਪੂਰੀ ਚੜ੍ਹਦੀ ਕਲਾ ਵਿਚ ਰਹੇ । ਇਸ ਵਿਚ ਆਪ ਜੀ ਨੇ ਔਰੰਗਜ਼ੇਬ ਨੂੰ ਦੱਸਿਆ ਕਿ ਮਤਾਂ ਉਹ ਇਸ ਭੁਲੇਖੇ ਵਿਚ ਰਹੇ ਕਿ ਉਸ ਦੀ ਜਿੱਤ ਹੋਈ ਹੈ, ਅਸਲ ਵਿੱਚ ਉਹ ਹਾਰਿਆ ਹੋਇਆ ਬੁਜ਼ਦਿਲ ਇਨਸਾਨ ਹੈ ਅਤੇ ਯਾਦ ਕਰਾਇਆ ਕਿਵੇਂ ਉਸ ਨੇ ਅਤੇ ਉਸ ਦੀ ਫੌਜ ਨੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਧੋਖੇਬਾਜ਼ੀ ਕੀਤੀ ।
--
ਜ਼ਫਰਨਾਮਾ ਬਾਣੀ ਵੱਡੀ ਅਤੇ ਅਉਖੀ ਹੋਣ ਕਰਕੇ ਸਿਰਫ ਪਹਿਲੇ 4 ਵਰਸੇਜ਼ ਹੀ ਰਿਕਾਰਡ ਕੀਤੇ ਹਨ । ਉਚਾਰਨ ਅਤੇ ਟਰਾਂਸਲੇਸ਼ਨ ਸੰਬੰਧੀ ਕਿਸੇ ਵੀ ਊਣਤਾਈ ਲਈ ਸ਼ਰੋਤਿਆਂ ਤੋਂ ਮੁਆਫੀ ਮੰਗਦਾ ਹਾਂ ਜੀ । - ਪਰਮਿੰਦਰ ਸਿੰਘ #BhaiParminderSinghAustralia
Повторяем попытку...
Доступные форматы для скачивания:
Скачать видео
-
Информация по загрузке: