ycliper

Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
Скачать

ਦੁੱਖ ਆਉਣ ਦਾ ਕੀ ਕਾਰਨ ਹੈ, ਇਹਨਾਂ ਤੋਂ ਬਚਨ ਦਾ ਤਰੀਕਾ ਕੀ ਹੈ, bhai Sukhdev Singh ji Dalla

Автор: Gurmat Gyan Sagar TV

Загружено: 2025-09-17

Просмотров: 39858

Описание: Gurmat Gyan Sagar TV

ਅੱਜ ਵਾਲੀ ਕਥਾ ਦਾ ਵਿਸ਼ਾ:-

ਦੁੱਖ ਆਉਣ ਦਾ ਕੀ ਕਾਰਨ ਹੈ, ਇਹਨਾਂ ਤੋਂ ਬਚਨ ਦਾ ਤਰੀਕਾ ਕੀ ਹੈ, bhai Sukhdev Singh ji Dalla

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

ਸੰਗਤ ਨਾਲ ਕੁਝ ਜਰੂਰੀ ਬਾਤਾਂ

ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਇਸ ਭਿਆਨਕ ਸਮੇਂ ਦੇ ਵਿੱਚੋਂ ਉਹੀ ਬਿਨ੍ਹਾਂ ਕਿਸੇ ਪਾਪਾ ਕੀਤਿਆਂ ਗੁਜ਼ਰ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ,ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ,ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ 🙏🏻🙏🏻🙏🏻🙏🏻

ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ

ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ

ਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ

ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ 🙏🏻🙏🏻

‎⁨@gyan_sagar_40⁩ 

#gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #trending #bhaisukhdevsingh #katha #kathavichar #kathavachak #waheguru #waheguruji #wahegurusimran #gurbani #motivation #gurbanikatha #singh #sikh #sikhism #khalsa #khalsapanth #akaltakhatsahib #gurbani #gurmat #gurmatigyaan #gurbanikirtan #motivation #kirtan #waheguru #simran #meditation #sakoon #proudtobeasikh #sikhi #sikhism #khalsa #discipline #trending

ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 💞🌷

Не удается загрузить Youtube-плеер. Проверьте блокировку Youtube в вашей сети.
Повторяем попытку...
ਦੁੱਖ ਆਉਣ ਦਾ ਕੀ ਕਾਰਨ ਹੈ, ਇਹਨਾਂ ਤੋਂ ਬਚਨ ਦਾ ਤਰੀਕਾ ਕੀ ਹੈ, bhai Sukhdev Singh ji Dalla

Поделиться в:

Доступные форматы для скачивания:

Скачать видео

  • Информация по загрузке:

Скачать аудио

Похожие видео

ਗੁਰੂ ਤੇ ਵਿਸ਼ਵਾਸ ਰੱਖਣ ਦੀ ਬਰਕਤ ਸੁਣ ਕੇ ਤੁਹਾਡਾ ਮਨ ਅਨੰਦਤ ਹੋ ਜਾਵੇਗਾ ||  Bhai Sarbjit Singh Ji  Ludhiana

ਗੁਰੂ ਤੇ ਵਿਸ਼ਵਾਸ ਰੱਖਣ ਦੀ ਬਰਕਤ ਸੁਣ ਕੇ ਤੁਹਾਡਾ ਮਨ ਅਨੰਦਤ ਹੋ ਜਾਵੇਗਾ || Bhai Sarbjit Singh Ji Ludhiana

ਕਾਲੇ ਇਲਮ ਵਾਲੇ ਸਿਆਣਿਆਂ ਤੋਂ ਕਿਵੇਂ ਬੱਚਿਆ ਜਾ ਸਕਦਾ ਵਿਸ਼ੇਸ਼ ਕਥਾ || bhai Sukhdev Singh Ji Dalla

ਕਾਲੇ ਇਲਮ ਵਾਲੇ ਸਿਆਣਿਆਂ ਤੋਂ ਕਿਵੇਂ ਬੱਚਿਆ ਜਾ ਸਕਦਾ ਵਿਸ਼ੇਸ਼ ਕਥਾ || bhai Sukhdev Singh Ji Dalla

ਪਾਪ ਤੇ ਪੂੰਨ ਦਾ ਫਲ ਕੱਲਜੁਗ ਦਾ ਮਿਲਾਪ || Bhai Sukhdev singh ji dalla  katha samagam by 2026

ਪਾਪ ਤੇ ਪੂੰਨ ਦਾ ਫਲ ਕੱਲਜੁਗ ਦਾ ਮਿਲਾਪ || Bhai Sukhdev singh ji dalla katha samagam by 2026

ਸਾਡੀ ਭੁੱਖ ਹੀ ਸਾਡੇ ਦੁੱਖਾਂ ਦਾ ਅਸਲ ਕਾਰਨ ਬਣਦੀ ਹੈ, ਜ਼ਰੂਰ ਸੁਣਿਓ, bhai Sukhdev Singh Ji Dalla

ਸਾਡੀ ਭੁੱਖ ਹੀ ਸਾਡੇ ਦੁੱਖਾਂ ਦਾ ਅਸਲ ਕਾਰਨ ਬਣਦੀ ਹੈ, ਜ਼ਰੂਰ ਸੁਣਿਓ, bhai Sukhdev Singh Ji Dalla

Jindagi Ch koi Vi Mushkil Aave Ta Kro Aah Kam | Bhai Sarbjit Singh Ludhiana wale #gurbani

Jindagi Ch koi Vi Mushkil Aave Ta Kro Aah Kam | Bhai Sarbjit Singh Ludhiana wale #gurbani

ਲੋਹੜੀ ਤੇ ਵਿਸ਼ੇਸ਼ ਕਥਾ ਹਰ ਵੀਰ ਭੈਣ ਜ਼ਰੂਰ ਸੁਣਿਓ | Katha Bhai Ranjit Singh Ji | NAAM RAS KATHA TV

ਲੋਹੜੀ ਤੇ ਵਿਸ਼ੇਸ਼ ਕਥਾ ਹਰ ਵੀਰ ਭੈਣ ਜ਼ਰੂਰ ਸੁਣਿਓ | Katha Bhai Ranjit Singh Ji | NAAM RAS KATHA TV

ਜਦੋਂ ਮਨੁੱਖ ਦੇ ਭਾਗ ਜਾਗਦੇ ਨੇ ਤਾਂ ਵੇਖੋ ਕਿਵੇਂ ਖੇਡ ਬਣਦੀ ਹੈ, ਸੁਣੋ || Bhai Sarbjit Singh Ji Ludhiana Wale

ਜਦੋਂ ਮਨੁੱਖ ਦੇ ਭਾਗ ਜਾਗਦੇ ਨੇ ਤਾਂ ਵੇਖੋ ਕਿਵੇਂ ਖੇਡ ਬਣਦੀ ਹੈ, ਸੁਣੋ || Bhai Sarbjit Singh Ji Ludhiana Wale

ਮਾਂ ਦੇ ਪਿਆਰ ਦੀ ਕਥਾ ਸੁਣ ਕੇ ਸੰਗਤ ਦੀਆਂ ਅੱਖਾਂ ਭਰ ਆਈਆਂ || bhai Sukhdev Singh Ji Dalla

ਮਾਂ ਦੇ ਪਿਆਰ ਦੀ ਕਥਾ ਸੁਣ ਕੇ ਸੰਗਤ ਦੀਆਂ ਅੱਖਾਂ ਭਰ ਆਈਆਂ || bhai Sukhdev Singh Ji Dalla

ਜੇਕਰ ਜ਼ਿੰਦਗੀ ਜਿਉਣ ਦਾ ਰਸ ਲੈਣਾ ਤਾਂ, ਹਰੇਕ ਗੱਲ ਜ਼ਰੂਰ ਸੁਣਿਓ || Bhai Sukhdev Singh Ji Dalla

ਜੇਕਰ ਜ਼ਿੰਦਗੀ ਜਿਉਣ ਦਾ ਰਸ ਲੈਣਾ ਤਾਂ, ਹਰੇਕ ਗੱਲ ਜ਼ਰੂਰ ਸੁਣਿਓ || Bhai Sukhdev Singh Ji Dalla

ਪ੍ਰਮਾਤਮਾ ਜੋ ਕਰਦਾ ਏ ਚੰਗਾ ਹੀ ਕਰਦਾ ਏ ਸੁਣੋ ਇੱਕ ਵਾਰ || Katha Vichar Bhai Sukhdev Singh Bauli Sahib Dalla

ਪ੍ਰਮਾਤਮਾ ਜੋ ਕਰਦਾ ਏ ਚੰਗਾ ਹੀ ਕਰਦਾ ਏ ਸੁਣੋ ਇੱਕ ਵਾਰ || Katha Vichar Bhai Sukhdev Singh Bauli Sahib Dalla

ਚਿੰਤਾ ਨਾਂ ਕਰ ਪਰਮਾਤਮਾ ਹਰ ਵਖਤ ਤੇਰੇ ਨਾਲ ਹੈ, ਅਨੰਦਮਈ ਕਥਾ ਹੈ ਜ਼ਰੂਰ ਸੁਣਿਓ || Bhai Sukhdev Singh Ji Dalla

ਚਿੰਤਾ ਨਾਂ ਕਰ ਪਰਮਾਤਮਾ ਹਰ ਵਖਤ ਤੇਰੇ ਨਾਲ ਹੈ, ਅਨੰਦਮਈ ਕਥਾ ਹੈ ਜ਼ਰੂਰ ਸੁਣਿਓ || Bhai Sukhdev Singh Ji Dalla

ਵੇਖੋ ਨੀਅਤ ਸਾਫ ਰੱਖਣ ਵਾਲੇ ਬੰਦੇ ਦੀ ਰੱਬ ਕਿਵੇਂ ਬਾਂਹ ਫੜਦਾ ਏ, ਜ਼ਰੂਰ ਸੁਣੀਓ || Bhai Sarbjit Singh Ji Ludhiana

ਵੇਖੋ ਨੀਅਤ ਸਾਫ ਰੱਖਣ ਵਾਲੇ ਬੰਦੇ ਦੀ ਰੱਬ ਕਿਵੇਂ ਬਾਂਹ ਫੜਦਾ ਏ, ਜ਼ਰੂਰ ਸੁਣੀਓ || Bhai Sarbjit Singh Ji Ludhiana

ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ || Bhai Sukhdev Singh Ji #trending #viral

ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ || Bhai Sukhdev Singh Ji #trending #viral

ਇਸ ਕਥਾ ਨੇ ਬੜੇ ਭੈਣ ਭਰਾਵਾਂ ਦੀ ਜਿੰਦਗੀ ਹੀ ਬਦਲ ਦਿੱਤੀ ਇਗਨੋਰ ਨਾ ਕਰਨਾ || bhai Sukhdev Singh Ji Dalla

ਇਸ ਕਥਾ ਨੇ ਬੜੇ ਭੈਣ ਭਰਾਵਾਂ ਦੀ ਜਿੰਦਗੀ ਹੀ ਬਦਲ ਦਿੱਤੀ ਇਗਨੋਰ ਨਾ ਕਰਨਾ || bhai Sukhdev Singh Ji Dalla

ਲੋਹੜੀ ਮਨਾਉਣ ਦਾ ਅਸਲ ਅਰਥ ਕੀ ਹੈ ? | Katha Bhai Ranjit Singh Ji #trending #lohri

ਲੋਹੜੀ ਮਨਾਉਣ ਦਾ ਅਸਲ ਅਰਥ ਕੀ ਹੈ ? | Katha Bhai Ranjit Singh Ji #trending #lohri

Katha Samagam by Bhai Sukhdev Singh Ji Kathavachak Gurudwara Sri Bouli Sahib, Dalla, Sultanpur Lodhi

Katha Samagam by Bhai Sukhdev Singh Ji Kathavachak Gurudwara Sri Bouli Sahib, Dalla, Sultanpur Lodhi

ਕਿਵੇਂ ਰੱਬ ਰੋਕਦਾ ਹੈ ਗਲਤ ਰਸਤੇ ਤੇ ਪੈਰ ਰੱਖਣ ਤੋਂ ਇੱਕ ਵਾਰ ਜਰੂਰ ਸੁਣਿਓ || Katha Bhai Sukhdev Singh Ji

ਕਿਵੇਂ ਰੱਬ ਰੋਕਦਾ ਹੈ ਗਲਤ ਰਸਤੇ ਤੇ ਪੈਰ ਰੱਖਣ ਤੋਂ ਇੱਕ ਵਾਰ ਜਰੂਰ ਸੁਣਿਓ || Katha Bhai Sukhdev Singh Ji

ਜਿਹਨਾਂ ਨੇ ਗੁਰੂ ਨੂੰ ਆਪਣਾ- ਆਪ ਕੁਰਬਾਨ ਕਰ ਦਿੱਤਾ ਉਹ ਸਤਿਗੁਰਾਂ ਦਾ ਰੂਪ ਹੀ ਹੋ ਗਏ || Bhai Sukhdev Singh Dalla

ਜਿਹਨਾਂ ਨੇ ਗੁਰੂ ਨੂੰ ਆਪਣਾ- ਆਪ ਕੁਰਬਾਨ ਕਰ ਦਿੱਤਾ ਉਹ ਸਤਿਗੁਰਾਂ ਦਾ ਰੂਪ ਹੀ ਹੋ ਗਏ || Bhai Sukhdev Singh Dalla

ਦਿਨ ਦੀ ਸ਼ੁਰੂਆਤ ਇਸ ਕਥਾ ਨਾਲ ਕਰੋ ਵਾਧੂ ਦੇ ਫਿਕਰਾਂ ਤੋਂ ਛੁੱਟਕਾਰਾ ਮਿਲੇਗਾ || Bhai Sukhdev Singh Ji Dalla

ਦਿਨ ਦੀ ਸ਼ੁਰੂਆਤ ਇਸ ਕਥਾ ਨਾਲ ਕਰੋ ਵਾਧੂ ਦੇ ਫਿਕਰਾਂ ਤੋਂ ਛੁੱਟਕਾਰਾ ਮਿਲੇਗਾ || Bhai Sukhdev Singh Ji Dalla

ਇੱਕ ਵਾਰ ਨਾਮ ਜਪਣਾ ਸ਼ੁਰੂ ਕਰਕੇ ਤਾਂ ਦੇਖ ਫਿਰ ਦੇਖੀ ਕਿਵੇਂ ਜ਼ਿੰਦਗੀ ਬਦਲ ਦੀ || Bhai Sarbjit Singh Ji Ludhiana

ਇੱਕ ਵਾਰ ਨਾਮ ਜਪਣਾ ਸ਼ੁਰੂ ਕਰਕੇ ਤਾਂ ਦੇਖ ਫਿਰ ਦੇਖੀ ਕਿਵੇਂ ਜ਼ਿੰਦਗੀ ਬਦਲ ਦੀ || Bhai Sarbjit Singh Ji Ludhiana

© 2025 ycliper. Все права защищены.

  • Контакты
  • О нас
  • Политика конфиденциальности

Контакты для правообладателей: [email protected]