ycliper

Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
Скачать

ਰੋਗ ਮੁਕਤ ਹੋਣ ਤੇ ਰਹਿਣ ਵਾਸਤੇ ਮਨ ਨੂੰ ਕਾਬੂ ਕਰਨ ਦੀ ਇਹ ਹੈ ਜੁਗਤ

Автор: Rajpal Makhni

Загружено: 2023-10-23

Просмотров: 23795

Описание: ਹਰ ਮੰਗਲਵਾਰ ਸਵੇਰੇ 6 ਵਜੇ, ਮੈਂ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਡਿਪਰੈਸ਼ਨ, ਮੋਟਾਪਾ, ਜਿਗਰ ਵਿਚ ਚਰਬੀ ਜਮਨਾ, ਦਿਲ ਦੀ ਸਮੱਸਿਆ, ਰੈਟੀਨੋਪੈਥੀ, ਗੁਰਦਿਆਂ ਦੀ ਸਮੱਸਿਆ ਨਾਲ ਪੀੜਤ ਹੋ ਗਿਆ ਸੀ ਅਤੇ ਸਭ ਤੋਂ ਵੱਧ ਮਾਰ ਪਈ ਜਦੋਂ ਉਨ੍ਹਾਂ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਅਤੇ ਸੱਜੀ ਅੱਖ ਲਗਭਗ ਖ਼ਤਮ ਹੋ ਗਈ। ਮੈਂ ਆਪਣੀਆਂ ਸਾਰੀਆਂ ਬਿਮਾਰੀਆਂ ਨੂੰ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਠੀਕ ਕਰਨ ਵਿਚ ਕਾਮਯਾਬ ਹੋਏ ਅਤੇ ਨਾ ਸਿਰਫ਼ ਆਪਣਾ ਭਾਰ 130 ਕਿਲੋਗ੍ਰਾਮ ਤੋਂ ਘਟਾ ਕੇ 88 ਕਿਲੋਗ੍ਰਾਮ ਕਰ ਸਕੇ, ਪੂਰੀ ਤਰਾਂ ਰੋਗ ਮੁਕਤ ਹੋ ਸਕੇ ਮੈਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈ।
ਸਿਰਫ ਤੁਸੀਂ ਆਪਣੀ ਸਿਹਤ ਨੂੰ ਕਾਇਮ ਰੱਖ ਸਕਦੇ ਹੋ ਜਾਂ ਮੁੜ ਪ੍ਰਾਪਤ ਕਰ ਸਕਦੇ ਹੋ, ਕੋਈ ਡਾਕਟਰ ਜਾਂ ਵੈਦ ਅਜਿਹਾ ਨਹੀਂ ਕਰ ਸਕਦਾ
ਸਿਰਫ ਕੁੱਜ ਆਦਤਾਂ ਨੂੰ ਅਪਣਾਉਣ ਨਾਲ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ,
ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਹ ਆਦਤਾਂ ਸਭ ਨੂੰ ਠੀਕ ਕਰ ਦੇਣਗੀਆਂ ।
ਸੱਜੇ ਪਾਸੇ ਦਾ ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਿਆਂ ਦੀ ਸਮੱਸਿਆ, ਦਿਲ ਦੀ ਬਿਮਾਰੀ, ਫੈਟੀ ਲਿਵਰ…..
ਹੌਲੀ-ਹੌਲੀ ਸਾਰੇ ਰੋਗ ਠੀਕ ਹੋ ਗਏ, ਹੁਣ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ,
ਤੰਦਰੁਸਤ ਰਹਿਣ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ,
ਇਹ ਕੋਈ ਵੀ ਕਰ ਸਕਦਾ ਹੈ ਸਬ ਦਾ ਮੰਗਲ ਹੋਵੇ
ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ।
ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ। ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੁਹਾਡੇ ਸਰੀਰ ਤੇ ਡਿਪਰੈਸ਼ਨ ਅਤੇ ਅਡਿਕਸ਼ਨ ਦੇ ਮਾੜੇ ਪ੍ਰਭਾਵ ਕਿਸ ਹੱਦ ਤੱਕ ਹੁੰਦੇ ਹਨ ਅਤੇ ਇਹਨਾਂ ਰੋਗਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ। ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ।
ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੇ ਡਿਪਰੈਸ਼ਨ ਅਤੇ ਅਡਿਕਸ਼ਨ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ।

हर मंगलवार सुबह 6 बजे,
अपनी आधुनिक जीवन शैली के कारण मैं मधुमेह, अवसाद (डिप्रेसन), मोटापा, फैटी लिवर, हृदय की समस्या, रेटिनोपैथी, किडनी की समस्या ग्रस्त हो गया था और सबसे बुरी चोट तब लगी जब मेरा दाहिना भाग लकवाग्रस्त हो गया और मैंने अपनी दाहिनी आंख लगभग खो दी। मैंने अपनी सभी बीमारियों को जीवनशैली में बदलाव के साथ ठीक करने में कामयाबी हासिल की है और न केवल अपना वजन 130 किलोग्राम से घटाकर 88 किलोग्राम कर लिया है, आज मैं रोग मुक्त हूँ और अब मुझे कोई भी दवा लेने की आवश्यकता नहीं है। केवल आप ही अपने स्वास्थ्य को बनाए रख सकते हैं या पुनः प्राप्त कर सकते हैं, कोई भी डॉक्टर या वैद्य ऐसा नहीं कर सकता
रोग तुरंत प्रकट नहीं होते, शरीर के अंग इन रोगों से वर्षों तक लड़ते रहते हैं और अंत में जब तक हमें अपने रोग का पता चलता है, तब तक अंगों की 50% से अधिक क्षमता नष्ट हो चुकी होती है और इस प्रकार हम पूरे जीवन के लिए दवाओं पर निर्भर हो जाते हैं।यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा।

मानसिक रोग जैसे डिप्रेशन तथा अडिक्शन होने के कारन, इन रोगों के मानव शरीर पर दुष्प्रभाव और इन्हें कैसे दूर किया जाए, के बारे में भी चर्चा की जाएगी।
यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा। मानसिक रोग जैसे डिप्रेशन तथा अडिक्शन होने के कारन, और इन्हें कैसे दूर किया जाए, के बारे में भी चर्चा की जाएगी

Every Tuesday 6 AM, I reversed all my diseases by making changes in my lifestyle reduced my weight from 130 to 88kg & now I don't have to take any medication We will talk about 1. the prevention and reversal of diseases 2. the science behind what happens inside the body when we eat different things.3. The techniques for the prevention and reversal of these diseases 4. Mental health depression addiction how to come out of them

Не удается загрузить Youtube-плеер. Проверьте блокировку Youtube в вашей сети.
Повторяем попытку...
ਰੋਗ ਮੁਕਤ ਹੋਣ ਤੇ ਰਹਿਣ ਵਾਸਤੇ ਮਨ ਨੂੰ ਕਾਬੂ ਕਰਨ ਦੀ ਇਹ ਹੈ ਜੁਗਤ

Поделиться в:

Доступные форматы для скачивания:

Скачать видео

  • Информация по загрузке:

Скачать аудио

Похожие видео

ਦੋ ਵਕਤ ਰੋਟੀ ਖਾਉ ਤਿੰਨ ਲਿਟਰ ਪਾਣੀ ਪੀਉ ਫੇਰ ਭਾਵੇਂ 100 ਸਾਲ ਜੀਉ l DES PUADH l Rajpal Makhni

ਦੋ ਵਕਤ ਰੋਟੀ ਖਾਉ ਤਿੰਨ ਲਿਟਰ ਪਾਣੀ ਪੀਉ ਫੇਰ ਭਾਵੇਂ 100 ਸਾਲ ਜੀਉ l DES PUADH l Rajpal Makhni

ਰੱਬ ਇਕ ਧੋਖਾ ਜਾਂ ਸੱਚਾਈ? | Rajpal Makhni | Open Talk with JBS Athwal | VCR Channel

ਰੱਬ ਇਕ ਧੋਖਾ ਜਾਂ ਸੱਚਾਈ? | Rajpal Makhni | Open Talk with JBS Athwal | VCR Channel

Prime Special (372) || ਮੌਤ ਦੇ ਮੂੰਹੋਂ ਬਚਿਆ ਇਹ ਪੰਜਾਬੀ -ਸੁਣ ਕੇ ਤੁਸੀਂ ਵੀ ਰਹਿ ਜਾਉਗੇ ਹੈਰਾਨ

Prime Special (372) || ਮੌਤ ਦੇ ਮੂੰਹੋਂ ਬਚਿਆ ਇਹ ਪੰਜਾਬੀ -ਸੁਣ ਕੇ ਤੁਸੀਂ ਵੀ ਰਹਿ ਜਾਉਗੇ ਹੈਰਾਨ

ਪਿੱਤਲ ਦੇ ਭਾਂਡੇ ਨੀ, ਸਟੀਲ ਦੇ ਭਾਂਡੇ ਸਭ ਤੋਂ ਵਧੀਆ l Manjit Singh Rajpura l Rajpal Makhni l Des Puadh

ਪਿੱਤਲ ਦੇ ਭਾਂਡੇ ਨੀ, ਸਟੀਲ ਦੇ ਭਾਂਡੇ ਸਭ ਤੋਂ ਵਧੀਆ l Manjit Singh Rajpura l Rajpal Makhni l Des Puadh

DES PUADH l Rajpal Singh Makhni l Manjit Singh Rajpura l B Social

DES PUADH l Rajpal Singh Makhni l Manjit Singh Rajpura l B Social

ਚਾੜਤਾ ਚੰਨ ! ਵਧਗੇ ਤੀਜੀ ਵਿਸ਼ਵ ਜੰਗ ਵੱਲ? ਹੋਗੇ ਇਕੱਠੇ ਮੁਸਲਿਮ ਮੁਲਕ ਖਿੱਤੇ ਦੇ ! ਖਤਰੇ ਦੇ ਮੂੰਹ ਪੰਜਾਬ…

ਚਾੜਤਾ ਚੰਨ ! ਵਧਗੇ ਤੀਜੀ ਵਿਸ਼ਵ ਜੰਗ ਵੱਲ? ਹੋਗੇ ਇਕੱਠੇ ਮੁਸਲਿਮ ਮੁਲਕ ਖਿੱਤੇ ਦੇ ! ਖਤਰੇ ਦੇ ਮੂੰਹ ਪੰਜਾਬ…

ਪੰਜਾਬ ਵਿੱਚ Business ਕਰਨ ਲਈ ਕਿੰਨੇ ਪੈਸੇ ਚਾਹੀਦੇ ਨੇ ਤਹਾਨੂੰ Rajpal Makhni । JBS Athwal | VCR Channel

ਪੰਜਾਬ ਵਿੱਚ Business ਕਰਨ ਲਈ ਕਿੰਨੇ ਪੈਸੇ ਚਾਹੀਦੇ ਨੇ ਤਹਾਨੂੰ Rajpal Makhni । JBS Athwal | VCR Channel

दी कपिल शर्मा शो | The Kapil Sharma Show Latest Episode | Diljit Dosanjh | Kapil Sharma Best Episode

दी कपिल शर्मा शो | The Kapil Sharma Show Latest Episode | Diljit Dosanjh | Kapil Sharma Best Episode

Prime Focus (2,867) | ਅਮਰੀਕਾ ਨੇ ਚੁਣਿਆ ਪਾਕਿਸਤਾਨ ਨੂੰ, ਕੈਨੇਡਾ ਲਈ ਬੂਹੇ ਬੰਦ !, ਭਾਰਤ ਤੱਕ ਆਊ ਅਸਰ

Prime Focus (2,867) | ਅਮਰੀਕਾ ਨੇ ਚੁਣਿਆ ਪਾਕਿਸਤਾਨ ਨੂੰ, ਕੈਨੇਡਾ ਲਈ ਬੂਹੇ ਬੰਦ !, ਭਾਰਤ ਤੱਕ ਆਊ ਅਸਰ

Prime Focus (2,868) | ਕੈਨੇਡਾ ਦੇ ਟੋਟੇ ਕਰਨ ਵੱਲ ਅਮਰੀਕਾ ! , ਚੀਨ ਦੇ ਨਾਂਅ 'ਤੇ ਧਮਕਾਇਆ ਲੋਕਾਂ 'ਚ ਚਿੰਤਾ ਵਧੀ

Prime Focus (2,868) | ਕੈਨੇਡਾ ਦੇ ਟੋਟੇ ਕਰਨ ਵੱਲ ਅਮਰੀਕਾ ! , ਚੀਨ ਦੇ ਨਾਂਅ 'ਤੇ ਧਮਕਾਇਆ ਲੋਕਾਂ 'ਚ ਚਿੰਤਾ ਵਧੀ

MOHABBATNAMA : Rajpal Makhni l Avneet Makhni l EP 5 l Part-1 l Rupinder Sandhu l B Social

MOHABBATNAMA : Rajpal Makhni l Avneet Makhni l EP 5 l Part-1 l Rupinder Sandhu l B Social

MOHABBATNAMA : Rajpal Makhni l Avneet Makhni l EP 5 l Part-2 l Rupinder Sandhu l B Social

MOHABBATNAMA : Rajpal Makhni l Avneet Makhni l EP 5 l Part-2 l Rupinder Sandhu l B Social

Punjabi PRIME TIME Bulletin । HARSHARAN KAUR । 22 JAN 2026 । Punjabi News | THE KHALAS TV

Punjabi PRIME TIME Bulletin । HARSHARAN KAUR । 22 JAN 2026 । Punjabi News | THE KHALAS TV

ਦੋ ਸਹੇਲੀਆਂ ਤੇ ਕਮਾਈ ਲੱਖਾਂ 'ਚ l GAL TE GAL | EP 51 l Manpriya Makhni l Navneet Kaur l B Social

ਦੋ ਸਹੇਲੀਆਂ ਤੇ ਕਮਾਈ ਲੱਖਾਂ 'ਚ l GAL TE GAL | EP 51 l Manpriya Makhni l Navneet Kaur l B Social

867 -  These 30 questions can change your life!! ਇਹ 30 ਸਵਾਲ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ !

867 - These 30 questions can change your life!! ਇਹ 30 ਸਵਾਲ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ !

"Gurdas Maan ਨੇ ਮੇਰਾ ਘਰ ਖਰਾਬ ਕੀਤਾ" - ਯੋਗਰਾਜ ਸਿੰਘ ਦਾ ਧਾਕੜ ਇੰਟਰਵਿਊ | SMTV

Diljit ਦੀ Success ਦਾ ਰਾਜ਼ Manifestation ਜਾਂ Positivity Rajpal Makhni's GUIDE TO Positive Thinking

Diljit ਦੀ Success ਦਾ ਰਾਜ਼ Manifestation ਜਾਂ Positivity Rajpal Makhni's GUIDE TO Positive Thinking

Почему зарядка после 60 ускоряет потерю мышц? Парадокс сардинских долгожителей | ЗДОРОВЬЕ ДАРОМ

Почему зарядка после 60 ускоряет потерю мышц? Парадокс сардинских долгожителей | ЗДОРОВЬЕ ДАРОМ

AAP ਦੇ ਇਕ ਮੰਤਰੀ ਦੀ ਛੁੱਟੀ ਹੁੰਦੀ ਬਚੀ, ਰਾਜਾ ਸਾਹਬ ਮਾਮਲੇ ‘ਚ  ਸਰਕਾਰ ਦੀ ਕਿਰਕਿਰੀ

AAP ਦੇ ਇਕ ਮੰਤਰੀ ਦੀ ਛੁੱਟੀ ਹੁੰਦੀ ਬਚੀ, ਰਾਜਾ ਸਾਹਬ ਮਾਮਲੇ ‘ਚ ਸਰਕਾਰ ਦੀ ਕਿਰਕਿਰੀ

ਸਾਰੀਆਂ ਬਿਮਾਰੀਆਂ ਅਤੇ ਦੁੱਖਾਂ ਲਈ ਜ਼ਿੰਮੇਵਾਰ ਆਪਣੇ ਅੰਦਰਲੇ ਜਾਨਵਰ ਨੂੰ ਪਛਾਣੋ ਅਤੇ ਹਰਾਓ

ਸਾਰੀਆਂ ਬਿਮਾਰੀਆਂ ਅਤੇ ਦੁੱਖਾਂ ਲਈ ਜ਼ਿੰਮੇਵਾਰ ਆਪਣੇ ਅੰਦਰਲੇ ਜਾਨਵਰ ਨੂੰ ਪਛਾਣੋ ਅਤੇ ਹਰਾਓ

© 2025 ycliper. Все права защищены.

  • Контакты
  • О нас
  • Политика конфиденциальности

Контакты для правообладателей: [email protected]