velly || Deep Ghudde Wala || Jashanmeet || official music video
Автор: Deep Ghuddewala
Загружено: 2025-11-25
Просмотров: 4288
Описание:
Deep Ghudde Wala & Jooba Jatt Record Presents Official Audio of "Velly" by "DEEP GHUDDE WALA”
Subscribe Our Official Youtube Channel For Upcoming Songs ❗️
credits:
song: velly
singer:Deep Ghudde Wala ft. jashanmeet
lyrics/Compous: Deep Ghudde Wala
Music/Mix/Master: Karan shakya
Video:Directed By - Aman Maan
Asst. Director- Taari Maan
D.o.p/ Edit - Aman Maan
Female Lead - Simu
Productions- Jooba Jatt Record
Project & Screenplay- Gavy Thind
Light & Art Work - Aviraj Kothe
DI COLOURIST: Sony Gill
Online Promotion & Digital Partner:
• Notsync.Digital Pvt. Ltd.
• Contact Us- +91 8968910932
•Insta- / notesync.digital
Insta of deep ghudde wala { / deepghuddewala }
Mob.7889174250
special thanks: Lavi Dhillon,gora dhillon CANADA,mehma joganand
Lyrics here 👇
1-[ਕੁੜੀ]-ਵੇ ਆ ਕਾਂਡ ਜਿਹੜਾ ਤੂੰ ਕਰਿਆ,ਵੇ ਪਿੰਡ ਕੋਠੇ ਉੱਤੇ ਚੜਿਆ
ਤੈਨੂੰ ਡਰ ਭੋਰਾ ਨੀ ਲੱਗਦਾ,ਉੱਤੋ ਫਿਰਦਾ ਏ ਤੂੰ ਤਿੜੇਆ
ਕੀਦੀ ਚੱਕ ਚ ਆਕੇ ਬੋਲੇ,ਮੇਰਾ ਮੰਨ ਲਾ ਕਹਿਣਾ ਵੇ
ਕਾਤੋ ਬੈਲੀ ਬਣਿਆ ਫਿਰਦਾ ਪੱਲੇ ਕੱਖ ਨੀ ਰਹਿਣਾ ਵੇ
[ਮੁੰਡਾ]-ਮੇਰੇ ਯਾਰ ਨੇ ਕੱਬੇ ਵਾਲੇ,ਨੀ ਸਾਰੇ ਚੰਗੇ ਲਿੰਕਾ ਵਾਲੇ
ਮੈਨੂੰ ਡਰ ਤਾਹੀ ਨੀ ਲੱਗਦਾ (pali)(bittu)ਮੇਰੇ ਨਾਲ ਏ
ਜਿਹੜੀ ਚੱਕ ਦੀ ਗੱਲ ਤੂੰ ਕਰਦੀ ਨੀ ਇਹ ਤਾ ਬਣੇ ਨੇ ਮੇਰੇ ਦਰਦੀ
ਜਿਹੜੇ ਮੇਰੇ ਸਿਰ ਨੇ ਚੜਦੇ ਓਹਨਾ ਤੋ ਕੱਖ ਵੀ ਹੋਣਾ ਨੀ
ਬੜਾ ਟਾਇਮ ਮੈ ਟਿੱਕਕੇ ਕੱਢਿਆ,ਵੈਲੀ ਬਣਨਾ ਪੈਣਾ ਨੀ
ਬੜਾ ਟਾਇਮ ਮੈ ਨਿੱਮਕੇ ਕੱਢਿਆ,ਵੈਲੀ ਬਣਨਾ ਪੈਣਾ ਨੀ
2-[ਕੁੜੀ]-ਕੱਲ ਪੁਲਸ ਸੀ ਆ ਫਿਰਦੀ,ਵੇ ਮੈ ਵੇਖ-ਵੇਖ ਸੀ ਝੁੱਰਦੀ
2 ਦਿਨ ਪਾਸੇ-ਆਸੇ ਹੋਜਾ ਵੇ ਮਿੰਨਤਾ ਤੇਰੀਆ ਕਰਦੀ
ਵੇ ਆਹਾ ਪਾਤੇ ਜਿਹੜੇ ਖਿਲਾਰੇ,ਵੇ ਗੱਲ ਉੱਡਗੀ ਪਿੰਡ ਵਿੱਚ ਸਾਰੇ
ਵੇ ਮੈ ਕੱਢਦੀ ਆ ਤੇਰੇ ਹਾੜੇ,ਮੇਰਾ ਮੰਨ ਲਾ ਕਹਿਣਾ ਵੇ
ਕਾਤੋ ਬੈਲੀ ਬਣਿਆ ਫਿਰਦਾ ਪੱਲੇ ਕੱਖ ਨੀ ਰਹਿਣਾ ਵੇ
[ਮੁੰਡਾ]-ਨੀ ਕਾਤੋ ਕਮਲੀਏ ਡਰਦੀ,ਹਾਮੀ ਮੇਰੇ ਹੱਕ ਵਿੱਚ ਭਰਦੀ
ਆਉਣਾ ਹੱਕ ਓਹਨਾ ਦਾ ਬਣਦਾ,ਵਿਚਾਰੀ ਪੁਲਿਸ ਤਾ ਡਿਊਟੀ ਕਰਦੀ
ਗੱਲ ਉੱਡਗੀ ਪਿੰਡ ਵਿੱਚ ਮੇਰੀ,ਤੂੰ ਕਾਤੋ ਢਾਹ ਕੇ ਬਹਿੰਦੀ ਢੇਰੀ
ਬੰਦਾ [ਸੁੱਖ ਪੰਨੂ] ਬਾਈ ਹੀਰਾ ਪੂਰੀ ਕਰਦਾ ਮਦਦ ਮੇਰੀ
ਜਦੋ ਭਾਈ ਮੇਰੇ ਨਾਲ ਖੜ੍ਹੇ ਕਿਸੇ ਤੋ ਦੱਸ ਕੀ ਲੈਣਾ ਨੀ
ਬੜਾ ਟਾਇਮ ਮੈ ਟਿੱਕਕੇ ਕੱਢਿਆ,ਵੈਲੀ ਬਣਨਾ ਪੈਣਾ ਨੀ
ਬੜਾ ਟਾਇਮ ਮੈ ਨਿੱਮਕੇ ਕੱਢਿਆ,ਵੈਲੀ ਬਣਨਾ ਪੈਣਾ ਨੀ
3-[ਕੁੜੀ]-ਤੇਰਾ ਤਾ ਕੁਝ ਨੂੰ ਜਾਦਾ,ਵੇ ਮੈਨੂੰ ਡਰ ਵੱਡ-ਵੱਡ ਖਾਦਾ
ਮੈਨੂੰ ਤਾ ਚੈਨ ਨੀ ਆਉਦੀ ਵੇ ਮੈ ਫਿਰਦੀ ਰਾਉਲਾ ਪਾਉਦੀ
ਕਿੰਨਾ ਤੈਨੂੰ ਸਮਝਾਇਆ,ਵੇ ਤੂੰ ਸਮਝਿਆ ਨਾ ਸਮਝਾਇਆ
ਪਾਉਦੀ ਹੱਥ ਪੁਲਿਸ ਨਾ ਤੈਨੂੰ ਵੇ ਤੂੰ ਕਿਤੋ ਫੋਨ ਕਰਾਇਆ
ਵੇ ਪਲ-ਪਲ ਜਾਦੀ ਮਰਦੀ ਮੇਰਾ ਮੰਨ ਲਾ ਕਹਿਣਾ ਵੇ
ਕਾਤੋ ਬੈਲੀ ਬਣਿਆ ਫਿਰਦਾ ਪੱਲੇ ਕੱਖ ਨੀ ਰਹਿਣਾ ਵੇ
4-[ਮੁੰਡਾ]-ਸਾਡੀ ਪੁਲਿਸ ਨਾ ਯਾਰੀ ਪੱਕੀ,ਨੀ ਸਾਲੇ ਮੱਚਦੇ ਦੇਖ ਤਰੱਕੀ
ਮੇਰੇ ਨੇੜੇ ਜੋ ਵੀ ਆਇਆ ਨੀ ਮੈ ਪੋਚ ਕੇ ਰੱਖਦੂ ਫੱਟੀ
ਘੁੱਦੇ ਵਾਲਾ ਦੀਪ ਕਿਸੇ ਤੋ ਘੱਟ ਕਹਾਉਦਾ ਨੀ
ਜਿੰਨਾ ਨਾ ਦਿਲ ਤੋ ਲੱਗੀ ਗੀਤ ਓਹਨਾ ਦੇ ਗਾਉਦਾ ਨੀ
ਬਾਬੇ ਵੀ ਕਹਿਕੇ ਤੁਰਗੇ ਮਾੜਾ ਜ਼ੁਰਮ ਹੈ ਸੈਹਣਾ ਨੀ
ਬੜਾ ਟਾਇਮ ਮੈ ਟਿੱਕਕੇ ਕੱਢਿਆ,ਵੈਲੀ ਬਣਨਾ ਪੈਣਾ ਨੀ
ਬੜਾ ਟਾਇਮ ਮੈ ਨਿੱਮਕੇ ਕੱਢਿਆ,ਵੈਲੀ ਬਣਨਾ ਪੈਣਾ ਨੀ
Повторяем попытку...
Доступные форматы для скачивания:
Скачать видео
-
Информация по загрузке: