ਮੁਫ਼ਤ ਕਣਕ ਬੀਜ ਸਕੀਮ 2025 | ਕਿਸਾਨਾਂ ਲਈ 100% Subsidy , ਕਿਵੇਂ ਅਪਲਾਈ ਕਰੀਏ ਫਾਰਮ| Wheat Seed Subsidy Punjab
Автор: Khetan Da Doctor
Загружено: 2025-10-19
Просмотров: 5474
Описание:
ਸਤਿ ਸ੍ਰੀ ਅਕਾਲ ਕਿਸਾਨ ਵੀਰੋ 🌾
ਇਸ ਵੀਡੀਓ ਵਿਚ ਅਸੀਂ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਤੁਸੀਂ Punjab ਸਰਕਾਰ ਵੱਲੋਂ ਭਾਰੀ ਹੜ੍ਹ/ਬਾਰਿਸ਼ ਨਾਲ ਪ੍ਰਭਾਵਿਤ ਖੇਤਾਂ ਲਈ ਜਾਂ ਆਮ ਕਿਸਾਨਾਂ ਲਈ 100% ਜਾਂ 50% ਸਬਸਿਡੀ ਉੱਤੇ ਕਣਕ ਦਾ ਬੀਜ ਲੈ ਸਕਦੇ ਹੋ।
👉 ਅਸੀਂ ਇਸ ਵੀਡੀਓ ਵਿਚ ਦੱਸਾਂਗੇ ਕਿ:
1️⃣ ਫਾਰਮ ਕਿਵੇਂ ਭਰਨੇ ਨੇ — ਪੂਰਾ ‘’ agrimachinerypb.com ਤੇ
2️⃣ ਕਿਹੜੇ ਦਸਤਾਵੇਜ਼ ਲੋੜੀਂਦੇ ਨੇ
3️⃣ ਕਿੰਨੇ ਏਕੜ ਤੱਕ ਮੁਫ਼ਤ ਬੀਜ ਮਿਲੇਗਾ, ਕਿੰਨੇ ਏਕੜ ਲਈ 50% ਸਬਸਿਡੀ ਬੀਜ ਮਿਲੇਗਾ
📌 Agrimachinary Punjab ਪੋਰਟਲ ਲਿੰਕ: https://agrimachinerypb.com
📍 ਇਸ ਸਕੀਮ ਨਾਲ ਪੰਜਾਬ ਦੇ ਫਲੱਡ-ਅਫੈਕਟੀਡ ਕਿਸਾਨਾਂ ਨੂੰ ਰਾਹਤ ਮਿਲੇਗੀ ਅਤੇ ਆਉਣ ਵਾਲੇ ਹਾੜੀ ਸੀਜ਼ਨ ਦੀ ਬਿਜਾਈ ਵਿਚ ਮਦਦ ਮਿਲੇਗੀ —
5 ਏਕੜ ਤੱਕ ‘ਮੁਫ਼ਤ’ ਬੀਜ ਵੰਡਣ ਦਾ ਐਲਾਨ ਕੀਤਾ ਗਿਆ ਹੈ।
✅ ਹੋਰ ਨਵੀਆਂ ਜਾਣਕਾਰੀਆਂ ਲਈ ਸਾਡੇ ਚੈਨਲ @khetan da Doctor ਨੂੰ Subscribe ਕਰੋ ਤਾਂ ਜੋ ਤੁਸੀਂ ਹਰ ਸਰਕਾਰੀ ਸਕੀਮ ਅਤੇ ਖੇਤੀਬਾੜੀ ਸਲਾਹ ਸਭ ਤੋਂ ਪਹਿਲਾਂ ਪ੍ਰਾਪਤ ਕਰੋ।
#PunjabFarmers #ਕਣਕਬੀਜਸਕੀਂਮ #WheatSeedSubsidy #AgriculturePunjab #KhetanDaDoctor #AgrimachineryPB #ਹੜ੍ਹਪ੍ਰਭਾਵਿਤਕਿਸਾਨ #FloodAffectedFarmers
#agrimachineryPB
#KhetanDaDoctor
#FarmersScheme2025
#Rabi2025
ਮੁਫ਼ਤ ਕਣਕ ਬੀਜ ਸਕੀਮ 2025
Punjab wheat seed subsidy 2025 online apply
Flood affected farmers free wheat seed Punjab
agrimachinerypb.com
100% ਮੁਫ਼ਤ ਕਣਕ ਬੀਜ ਸਕੀਮ 2025, 100% ਜਾਂ 50% ਸਬਸਿਡੀ ਉੱਤੇ ਕਣਕ ਦਾ ਬੀਜ explained
ਪੰਜਾਬ ਸਹਾਇਤਾ ਸਕੀਮ ਕਣਕ ਬੀਜ ਆਨਲਾਈਨ ਅਰਜ਼ੀ
Wheat seed subsidy form filling agrimachinerypb.com Punjab
ਪੰਜਾਬ ਸਰਕਾਰ ਕਿਸਾਨ ਸਕੀਮ : ਕਣਕ ਬੀਜ 2025
Повторяем попытку...
Доступные форматы для скачивания:
Скачать видео
-
Информация по загрузке: