Sarpanch Da Action 3 Full Movie 2025 | ਸਰਪੰਚ ਦਾ ਐਕਸ਼ਨ 3 ਪੰਜਾਬੀ ਫਿਲਮ 2025 | AtwalFilmProduction |
Автор: ATWAL FILM PRODUCTION
Загружено: 2025-09-23
Просмотров: 101353
Описание:
atwalfilmproduction #truckdriver #punjabimovie #Kuldeepdosnjh #sulakhanatwal @mrmrsdosanjh6258 @pendutvpunjab
Cast :-
Sulakhan Atwal
kuldeep Dosanjh
Kuldeep Niami
Mintu Malwai
Angrej Mannan
Dawinder Sandhu
Ajay Gharu
Satpal Bhatti
Simrat Kaur
Babbu Ruknewaliya
Suresh Gill
Roshan Lal
Shiva
Boota Ghali
Special Thanks : Darshan Singh Aulakh
Jasbeer Aulakh
Gurpreet Singh
Ajay kumar Sethi
Story : cheema Khanpuriya
Producer :- Satya
Drictior :- Angrej Mannan
Edtior :- Akashdeep
Dop:- AkashDeep
Labal :- Atwal Film Production
"ਸਰਪੰਚ ਦਾ ਐਕਸ਼ਨ 3"
ਇਹ ਕਹਾਣੀ ਇਕ ਐਸੀ ਮੂੰਹਫੱਟ ਜਨਾਨੀ ਦੀ ਹੈ ਜੋ ਨਸ਼ਾ ਵੇਚ ਕੇ ਨਾ ਸਿਰਫ਼ ਪਿੰਡ ਦੀ ਨੌਜਵਾਨੀ ਨੂੰ ਬਰਬਾਦ ਕਰਦੀ ਹੈ, ਸਗੋਂ ਆਪਣੀ ਕੁਆਰੀ ਧੀ ਨੂੰ ਵੀ ਨਸ਼ੇ ਦੀ ਲਤ ਲਵਾ ਦਿੰਦੀ ਹੈ। ਉਹ ਮੁੰਡਿਆਂ ਨੂੰ ਵੀ ਆਪਣੇ ਜਾਲ ’ਚ ਫਸਾਂਦੀ ਹੈ ਤੇ ਆਪਣੇ ਘਰ ਵਾਲੇ ਨੂੰ ਵੀ ਨਸ਼ੇਚੀ ਬਣਾ ਦਿੰਦੀ ਹੈ।
ਜਦ ਪਿੰਡ ਦੀ ਨੌਜਵਾਨੀ ਖਰਾਬ ਹੋਣ ਲੱਗਦੀ ਹੈ, ਤਾਂ ਪਿੰਡ ਦਾ ਸਰਪੰਚ ਚੁੱਪ ਨਹੀਂ ਰਹਿੰਦਾ। ਉਹ ਵੱਡੇ-ਵੱਡੇ ਅਧਿਕਾਰੀਆਂ ਕੋਲ ਜਾਂਦਾ ਹੈ, ਮਿਲਦਾ ਹੈ ਤੇ ਇਕ ਵੱਡਾ ਐਕਸ਼ਨ ਲੈਂਦਾ ਹੈ। ਜਨਾਨੀ ਦਾਅਵਾ ਕਰਦੀ ਹੈ ਕਿ ਉਹਨੂੰ ਸ਼ਹਿਰ ਤੋਂ ਸ਼ਹ ਮਿਲੀ ਹੋਈ ਹੈ, ਪਰ ਸਰਪੰਚ ਉਹਦੀ ਠੋਕ ਕੇ ਸੱਟ ਲਾਉਂਦਾ ਹੈ।
ਇੱਕ ਬਹਾਦਰ ਸਰਪੰਚ ਦੀ ਇਹ ਕਹਾਣੀ ਜ਼ਰੂਰ ਦੇਖੋ, ਜੋ ਪਿੰਡ ਨੂੰ ਨਸ਼ੇ ਤੋਂ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਂਦਾ ਹੈ।
Повторяем попытку...
Доступные форматы для скачивания:
Скачать видео
-
Информация по загрузке: