होशियारपुर
Автор: Great Telecast
Загружено: 2025-10-03
Просмотров: 8369
Описание:
ਹੁਸ਼ਿਆਰਪੁਰ ਦੇ ਹਰਿਆਣਾ ਭੰਗਾ ਦੇ ਜੰਗਲਾਂ ਵਿੱਚ ਮਿਲੀ ਰਾਜਾ ਭਰਥਰੀ ਜੀ ਦੀ ਇੱਕ ਸਦੀਆਂ ਪੁਰਾਣੀ ਕੁਟੀਆ
ਪਹਾੜ ਦੀਆਂ ਜਟਾਵਾਂ ਵਿੱਚੋਂ ਗੰਗਾ ਵਰਗਾ ਸ਼ੁੱਧ ਜਲ ਨਿਕਲਦਾ ਹੈ, ਜੋ ਅੱਜ ਵੀ ਲਗਾਤਾਰ ਵਗ ਰਿਹਾ ਹੈ।
ਰਸਤੇ ਵਿੱਚ ਮਿਲੇ ਬਾਘ ਦੇ ਪੈਰਾਂ ਦੇ ਨਿਸ਼ਾਨ, ਜਿਵੇਂ ਰਾਜਾ ਭਰਥਰੀ ਜੀ ਦੀ ਤਪਸਥਲੀ ਦੀ ਰੱਖਿਆ ਖੁਦ ਕੁਦਰਤੀ ਸ਼ਕਤੀਆਂ ਕਰ ਰਹੀਆਂ ਹੋਣ।
ਇਥੋਂ ਤੋਂ ਮਾਤਾ ਚਿੰਤਪੁਰਨੀ ਤੇ ਬਾਬਾ ਬਾਲਕਨਾਥ ਜੀ ਦੇ ਪਹਾੜਾਂ ਦੇ ਦਰਸ਼ਨ ਵੀ ਹੁੰਦੇ ਹਨ।
#youtube #nath #travel #explore #punjabivlogs #hoshiarpur #greattelecast
Повторяем попытку...
Доступные форматы для скачивания:
Скачать видео
-
Информация по загрузке: