ycliper

Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
Скачать

ਪੰਜਾਬ ਦੀਆ ਵੱਡੀਆ ਖਬਰਾ | 18-12-2025 | Punjab News Today | 18 December |Punjabi Kabran |BREAKING PUNJAB

Автор: BREAKING PUNJAB

Загружено: 2025-12-17

Просмотров: 17045

Описание: ਪੰਜਾਬ ਦੀਆ ਵੱਡੀਆ ਖਬਰਾ | 18-12-2025 | Punjab News Today | 18 December |Punjabi Kabran |BREAKING PUNJAB

#PunjabElection#CmBhagwantmaan#Punjabinewstoday#TodayPunjabnewsPunjabinews18December#breakingPunab

✅️For more information please subscribe to our channel

📽 This Video Information

🧾 Today Top Headlines 🗞 ਅੱਜ ਦੀਆ ਮੁੱਖ ਖਬਰਾ

1️⃣ ਪੰਜਾਬ ਦੇ ਵਿੱਚ ਗੈਸ ਸਿਲਿੰਡਰ ਹੁਣ 1500 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਮਿਲਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਕਾਫੀ ਜਿਆਦਾ ਪੰਜਾਬ ਦੇ ਵਿੱਚ ਸਿਲੰਡਰਾਂ ਦੀ ਬਲੈਕ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿ ਆਮ ਲੋਕਾਂ ਨੂੰ ਸਲੰਡਰ ਮਿਲਣੇ ਕਾਫੀ ਜਿਆਦਾ ਮੁਸ਼ਕਿਲ ਹੋ ਚੁੱਕੇ ਹਨ ਵਪਾਰਕ ਸਿਲੰਡਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਵਪਾਰਕ ਤੌਰ ਦੇ ਉੱਤੇ ਸਿਲੰਡਰ ਘਰੇਲੂ ਵੀ ਵਰਤੇ ਜਾ ਰਹੇ ਆ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ

2️⃣ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਹੁਣ ਡੀਸੀ ਦਫਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ 19 ਅਤੇ 20 ਦਸੰਬਰ ਨੂੰ ਧਾਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਕਿਸਾਨਾਂ ਦੇ ਵੱਲੋਂ ਪੰਜਾਬ ਨੂੰ ਬਾਅਦ ਵਿੱਚ ਚੱਕਾਜਾਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਬੀ ਦਸੰਬਰ ਨੂੰ ਜਿਹੜਾ ਕਿ ਪੰਜਾਬ ਚੱਕਾ ਜਾਮ ਕੀਤਾ ਜਾਵੇਗਾ ਟਰੇਨਾਂ ਦਾ

3️⃣ ਇਸੇ ਦੌਰਾਨ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਰਾਣਾ ਬਲਾਚੋਰੀਆ ਦੀ ਹੱਤਿਆ ਕੀਤੀ ਗਈ ਸੀ ਸੋ ਜਿਸ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਭਗਵੰਤ ਮਾਨ ਨੂੰ ਵੀ ਜਿਹੜਾ ਕਿ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸਵਾਲ ਪੁੱਛੇ ਗਏ ਹਨ ਭਗਵੰਤ ਮਾਨ ਦਾ ਕਹਿਣਾ ਸੀ ਕਿ ਇਹ ਜਿਹੜੇ ਕਾਂਗਰਸ ਦੇ ਅਕਾਲੀਆਂ ਦੇ ਦੁਆਰਾ ਹੀ ਕੰਡੇ ਬੀਜੇ ਗਏ ਹਨ ਉਹਨਾਂ ਦੇ ਪਰਿਣਾਮ ਭੁਗਤਣੇ ਪੈ ਰਹੇ ਆ

4️⃣ ਪੰਜਾਬ ਦੇ ਵਿੱਚ ਹੁਣ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿਸ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਆ ਤੇ ਐਮਪੀ ਆ ਜਿਹਨਾਂ ਦੇ ਆਪਣੇ ਉਹ ਪਿੰਡ ਦੇ ਵਿੱਚੋਂ ਹੀ ਹਾਰ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਸਾਬਕਾ ਮੰਤਰੀ ਰਹੇ ਆ ਸੋ ਉਹ ਵੀ ਆਪਣੇ ਪਿੰਡ ਦੇ ਵਿੱਚੋਂ ਹਾਰ ਚੁੱਕੇ ਆ ਸੋ ਇਸ ਤੋਂ ਇਲਾਵਾ ਪੰਜਾਬ ਦੀ ਭਾਰਜ ਜੋ ਕਿ ਮੰਤਰੀ ਆ ਲੇ ਉਹ ਵੀ ਹਾਰ ਚੁੱਕੀ ਆਪਣੇ ਪਿੰਡ ਦੇ ਵਿੱਚੋਂ ਕੁਲਜੀਤ ਸਿੰਘ ਉਹ ਵੀ ਸੰਧਵਾਂ ਜਿਹੜੇ ਆ ਉਹ ਵੀ ਹਾਰ ਚੁੱਕੇ ਆ ਸੋ ਆਪਣੇ ਪਿੰਡ ਦੇ ਵਿੱਚੋਂ ਤੇ ਇਸ ਤੋਂ ਇਲਾਵਾ ਮੀਤ ਹੇਅਰ ਵੀ ਆਪਣੇ ਪਿੰਡ ਦੇ ਵਿੱਚੋਂ ਹਾਰ ਚੁੱਕੇ

5️⃣ ਪੰਜਾਬ ਦੇ ਵਿੱਚ ਜਿੱਥੇ ਕਿ ਏਅਰ ਪੋਲਿਊਸ਼ਨ ਕਾਫੀ ਜਿਆਦਾ ਬਾਅਦ ਚੁੱਕਾ ਹੈ ਵੱਡੇ ਪੱਧਰ ਤੇ ਉੱਤੇ ਪਹੁੰਚ ਚੁੱਕਾ ਹੈ ਤੇ ਭਗਵੰਤ ਮਾਨ ਦੇ ਵੱਲੋਂ ਕਾਨਫਰੰਸ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਅੱਗ ਨਹੀਂ ਲਗਾਈ ਗਈ ਹੈ ਪਰਾਲੀ ਨੂੰ ਤੇ ਹੁਣ ਦਿੱਲੀ ਦੇ ਵਿੱਚ ਧੂਆਂ ਕਿੱਥੋਂ ਚੱਲ ਗਿਆ ਹੈ ਸੋ ਇਸੇ ਦੌਰਾਨ ਹੁਣ ਪੰਜਾਬ ਸਰਕਾਰ ਦੀ ਪੰਜਾਬ ਦੀ ਹਵਾ ਜਿਹੜੀ ਉਹ ਕਾਫੀ ਜਿਆਦਾ ਮਾੜੀ ਚੱਲ ਰਹੀ ਹੈ ਤੇ ਭਗਵੰਤ ਮਾਨ ਦੇ ਵੱਲੋਂ ਦਿੱਲੀ ਵਾਲਿਆਂ ਨੂੰ ਸਵਾਲ ਜਵਾਬ ਕੀਤੇ ਜਾ ਰਹੇ ਆ

✅️ Thanks for watching LIKE SHARE AND SUBSCRIBE🔔

⌨️ TEAM BREAKING PUNJAB

Не удается загрузить Youtube-плеер. Проверьте блокировку Youtube в вашей сети.
Повторяем попытку...
ਪੰਜਾਬ ਦੀਆ ਵੱਡੀਆ ਖਬਰਾ | 18-12-2025 | Punjab News Today | 18 December |Punjabi Kabran |BREAKING PUNJAB

Поделиться в:

Доступные форматы для скачивания:

Скачать видео

  • Информация по загрузке:

Скачать аудио

Похожие видео

ਪੰਜਾਬ ਦੀਆ ਵੱਡੀਆ ਖਬਰਾ | 23-12-2025 | Punjab News Today | 23 December |Punjabi Kabran |BREAKING PUNJAB

ਪੰਜਾਬ ਦੀਆ ਵੱਡੀਆ ਖਬਰਾ | 23-12-2025 | Punjab News Today | 23 December |Punjabi Kabran |BREAKING PUNJAB

ਸਰਦੀ ਲਈ ਖਾਸ ਅਲਸੀ ਤੇ ਗੁੜ ਦੀਆਂ ਪਿੰਨੀਆਂ/ਅਲਸੀ ਦੇ ਲੱਡੂ ਪੰਜਾਬੀ ਸਟਾਇਲ ਚ/alsi pinni recipe

ਸਰਦੀ ਲਈ ਖਾਸ ਅਲਸੀ ਤੇ ਗੁੜ ਦੀਆਂ ਪਿੰਨੀਆਂ/ਅਲਸੀ ਦੇ ਲੱਡੂ ਪੰਜਾਬੀ ਸਟਾਇਲ ਚ/alsi pinni recipe

Мухаммед Али против Ивана Драго! Этот Бой не Забыть...

Мухаммед Али против Ивана Драго! Этот Бой не Забыть...

ਬੁੜੇ ਦੀ ਅਫ਼ੀਮ ਦੇ ਪੁਆੜੇ ! ਨੂੰਹ ਬੈਠੀ ਚੀਕਾਂ ਮਾਰੇ BUDDA latest PUNJABI SHORT MOVIE 2025 NUMBERDAR UBHIA

ਬੁੜੇ ਦੀ ਅਫ਼ੀਮ ਦੇ ਪੁਆੜੇ ! ਨੂੰਹ ਬੈਠੀ ਚੀਕਾਂ ਮਾਰੇ BUDDA latest PUNJABI SHORT MOVIE 2025 NUMBERDAR UBHIA

ਕਿੱਥੇ ਨੇ Captain? ਦਿੱਲੀ ‘ਚ ਹੋਈ ਗੁਪਤ ਮੀਟਿੰਗ ਦਾ ਕੀ ਹੈ ਰਾਜ਼? ਦਿੱਲੀ ਤੋਂ ਵਿਦੇਸ਼ ਜਾਣ ਦੀ ਕੀ ਹੈ ਅਸਲ ਕਹਾਣੀ?

ਕਿੱਥੇ ਨੇ Captain? ਦਿੱਲੀ ‘ਚ ਹੋਈ ਗੁਪਤ ਮੀਟਿੰਗ ਦਾ ਕੀ ਹੈ ਰਾਜ਼? ਦਿੱਲੀ ਤੋਂ ਵਿਦੇਸ਼ ਜਾਣ ਦੀ ਕੀ ਹੈ ਅਸਲ ਕਹਾਣੀ?

ਬੀਬੀਆਂ ਸਾਵਧਾਨ ! ep 443 |New Punjabi Short movie 2025 | Sukhpal Video |@PenduVirsaMansa

ਬੀਬੀਆਂ ਸਾਵਧਾਨ ! ep 443 |New Punjabi Short movie 2025 | Sukhpal Video |@PenduVirsaMansa

2027 ਚੋਣਾਂ ‘ਚ ਕੌਣ ਮਾਰੂ ਬਾਜ਼ੀ ? ਸੰਧਵਾਂ, ਮੀਤ, ਧਾਲੀਵਾਲ, ਭਰਾਜ ਆਪਣੇ ਘਰ ‘ਚ ਹੀ ਹਾਰੇ!

2027 ਚੋਣਾਂ ‘ਚ ਕੌਣ ਮਾਰੂ ਬਾਜ਼ੀ ? ਸੰਧਵਾਂ, ਮੀਤ, ਧਾਲੀਵਾਲ, ਭਰਾਜ ਆਪਣੇ ਘਰ ‘ਚ ਹੀ ਹਾਰੇ!

Hun Loan Bharan Di Lod nahi। ਗੁੰਮਰਾਹ ਨਾ ਹੋਵੋ।

Hun Loan Bharan Di Lod nahi। ਗੁੰਮਰਾਹ ਨਾ ਹੋਵੋ।

ਇਕੱਲੇ ਪੁੱਤ ਦੇ ਦੁਨੀਆ ਤੋਂ ਤੁਰ ਜਾਣ ਦੀ ਕਹਾਣੀ ।

ਇਕੱਲੇ ਪੁੱਤ ਦੇ ਦੁਨੀਆ ਤੋਂ ਤੁਰ ਜਾਣ ਦੀ ਕਹਾਣੀ ।

ਮਰੋੜਤੀ ਬਾਂਹ ਕੇਂਦਰ ਸਰਕਾਰ ਨੇ CM ਦੀ ! ਖੋਲਤੇ ਅੰਦਰਲੇ ਰਾਜ਼ ਚਿੱਠੀ ਨੇ ...Pulaanghtv

ਮਰੋੜਤੀ ਬਾਂਹ ਕੇਂਦਰ ਸਰਕਾਰ ਨੇ CM ਦੀ ! ਖੋਲਤੇ ਅੰਦਰਲੇ ਰਾਜ਼ ਚਿੱਠੀ ਨੇ ...Pulaanghtv

ਸ਼ੇਰ ਦੀ ਫ਼ੋਟੋ ਤੋਂ ਡਰੀ ਸਰਕਾਰ ,ਰਾਮ ਰਹੀਮ ਬਣੂ CM,Adv ਹਰਪਾਲ ਖਾਰਾ ਦਾ ਜਬਰਦਸਤ ਇੰਟਰਵਿਊ | Amritpal Singh

ਸ਼ੇਰ ਦੀ ਫ਼ੋਟੋ ਤੋਂ ਡਰੀ ਸਰਕਾਰ ,ਰਾਮ ਰਹੀਮ ਬਣੂ CM,Adv ਹਰਪਾਲ ਖਾਰਾ ਦਾ ਜਬਰਦਸਤ ਇੰਟਰਵਿਊ | Amritpal Singh

ਟੁੱਟਿਆ ਅਕਾਲੀ ਦਲ  ਮਨਪ੍ਰੀਤ ਇਆਲੀ ਤੋਂ ਪ੍ਰੇਸ਼ਾਨ ਨੇ ਗਿ. ਹਰਪ੍ਰੀਤ ਸਿੰਘ ਆਪਣੇ ਹੀ ਬਿਆਨ ’ਚ ਫਸਗੇ ਕੇਜਰੀਵਾਲ Pulaangh

ਟੁੱਟਿਆ ਅਕਾਲੀ ਦਲ ਮਨਪ੍ਰੀਤ ਇਆਲੀ ਤੋਂ ਪ੍ਰੇਸ਼ਾਨ ਨੇ ਗਿ. ਹਰਪ੍ਰੀਤ ਸਿੰਘ ਆਪਣੇ ਹੀ ਬਿਆਨ ’ਚ ਫਸਗੇ ਕੇਜਰੀਵਾਲ Pulaangh

Charanjit channi vs Bhagwant mann | ਚਰਨਜੀਤ ਚੰਨੀ vs ਭਗਵੰਤ ਮਾਨ | punjab news |  9 july 2025 | cm mann

Charanjit channi vs Bhagwant mann | ਚਰਨਜੀਤ ਚੰਨੀ vs ਭਗਵੰਤ ਮਾਨ | punjab news | 9 july 2025 | cm mann

 Amritpal Singh ਦੀ ਰਿਹਾਈ ਮਨਜ਼ੂਰ ..! ਬਾਦਲਾ ਦਾ ਹੋਵੇਗਾ ਪੱਕਾ ਪੱਤਾ ਸਾਫ਼

Amritpal Singh ਦੀ ਰਿਹਾਈ ਮਨਜ਼ੂਰ ..! ਬਾਦਲਾ ਦਾ ਹੋਵੇਗਾ ਪੱਕਾ ਪੱਤਾ ਸਾਫ਼

NEWS : ਤੋਬਾ-ਤੋਬਾ ਸੁਖਬੀਰ ਤਾਂ ਅੱਗ ਵਾਂਗ ਭੜਕਿਆ ਪਿਆ,ਭਰੀ ਸਟੇਜ਼ ਤੋਂ ਕੱਢਤਾ ਸ਼ਰੇਆਮ ਜਲੂਸ

NEWS : ਤੋਬਾ-ਤੋਬਾ ਸੁਖਬੀਰ ਤਾਂ ਅੱਗ ਵਾਂਗ ਭੜਕਿਆ ਪਿਆ,ਭਰੀ ਸਟੇਜ਼ ਤੋਂ ਕੱਢਤਾ ਸ਼ਰੇਆਮ ਜਲੂਸ

CM ਮਾਨ ਨੇ ਖੁਸ਼ ਕਰਤੇ ਪੰਜਾਬ ਦੇ ਕਿਸਾਨ , ਚੱਕੋ ਹੋ ਗਈ ਹਰ ਪਾਸੇ ਮਾਨ-ਮਾਨ, MSP ਦੀ ਵੀ ਨਹੀਂ ਪੈਣੀ ਲੋੜ

CM ਮਾਨ ਨੇ ਖੁਸ਼ ਕਰਤੇ ਪੰਜਾਬ ਦੇ ਕਿਸਾਨ , ਚੱਕੋ ਹੋ ਗਈ ਹਰ ਪਾਸੇ ਮਾਨ-ਮਾਨ, MSP ਦੀ ਵੀ ਨਹੀਂ ਪੈਣੀ ਲੋੜ

ਨਵੀਂ ਬਹੂੰ ਨੂੰ ਚਾਹ ਪੀਣ ਲੈਕੇ ਗਈ ਤਾਈ ਨੇ ਦੇਖੋ ਕੀ ਕੀਤਾ ॥New punjabi short movie॥Sidhu punjab Tv॥

ਨਵੀਂ ਬਹੂੰ ਨੂੰ ਚਾਹ ਪੀਣ ਲੈਕੇ ਗਈ ਤਾਈ ਨੇ ਦੇਖੋ ਕੀ ਕੀਤਾ ॥New punjabi short movie॥Sidhu punjab Tv॥

Police Walay Ne Aam Aurat Samajh Kar DM Madam Ki Ghalat Jagah Ko Pakar Liya Phir Us Ke Saath Kya Hua

Police Walay Ne Aam Aurat Samajh Kar DM Madam Ki Ghalat Jagah Ko Pakar Liya Phir Us Ke Saath Kya Hua

ਪੰਜਾਬ ਦੀਆ ਵੱਡੀਆ ਖਬਰਾ | 22-12-2025 | Punjab News Today | 22 December |Punjabi Kabran |BREAKING PUNJAB

ਪੰਜਾਬ ਦੀਆ ਵੱਡੀਆ ਖਬਰਾ | 22-12-2025 | Punjab News Today | 22 December |Punjabi Kabran |BREAKING PUNJAB

1 ਜਨਵਰੀ ਤੋਂ ਵੱਡੇ ਐਲਾਨ ਪੰਜਾਬੀਆ ਨੂੰ ਤੋਹਫ਼ਾ, Punjab Govt Scheme 2026, 2500 Pension, #punjab

1 ਜਨਵਰੀ ਤੋਂ ਵੱਡੇ ਐਲਾਨ ਪੰਜਾਬੀਆ ਨੂੰ ਤੋਹਫ਼ਾ, Punjab Govt Scheme 2026, 2500 Pension, #punjab

© 2025 ycliper. Все права защищены.

  • Контакты
  • О нас
  • Политика конфиденциальности

Контакты для правообладателей: [email protected]