Dera followers, Sikh activists clash over MSG movie
Автор: ABP Sanjha
Загружено: 2014-12-30
Просмотров: 4679
Описание: ਮੰਗਲਵਾਰ ਰਾਤ ਮੋਗਾ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਫਿਲਮ ਦਾ ਪੋਸਟਰ ਫਾੜੇ ਜਾਣ 'ਤੇ ਦੋ ਧੜਿਆਂ ਵਿਚਾਲੇ ਟਕਰਾਅ ਹੋ ਗਿਆ। ਸਿੱਖਾਂ ਤੇ ਡੇਰਾ ਹਮਾਇਤੀਆਂ ਵਿਚਾਲੇ ਹੋਈ ਝੜਪ ਵਿੱਚ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਿਤੀ ਕਾਬੂ ਵਿੱਚ ਕਰਨ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਅਤੇ ਰਾਤ ਵੇਲੇ 500 ਪੁਲਿਸ ਜਵਾਨ ਤੈਨਾਤ ਕਰਨੇ ਪਏ।
Повторяем попытку...
Доступные форматы для скачивания:
Скачать видео
-
Информация по загрузке: