ਇੱਕ
Автор: Jasdev Singh
Загружено: 2025-12-24
Просмотров: 12314
Описание:
ਮਨੁ ਮੰਦਰੁ ਤਨੁ ਵੇਸ ਕਲੰਦਰੁ
ਘਟ ਹੀ ਤੀਰਥਿ ਨਾਵਾ ॥
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ
ਬਾਹੁੜਿ ਜਨਮਿ ਨ ਆਵਾ ॥
ਹੋ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ
ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆਂ
ਤੇਰੇ ਦਰਸ਼ਨ ਦੀ ਸਾਨੂੰ ਲੋੜ ਲੋੜ ਬਾਜਾਂ ਵਾਲਿਆਂ
ਆਪਣੇ ਗੁਰਾਂ ਲਈ ਜਲ ਮੈਂ ਲਿਆਉਣੀ ਆ
ਇਸਨਾਨ ਕਰਾਵਾ ਹੱਥ ਜੋੜ ਜੋੜ ਕਲਗੀਆਂ ਵਾਲਿਆਂ
ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆਂ
ਹੋ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ
ਜੱਗਲਾ ਚ ਜਾਣੀ ਆ ਲੱਕੜਾ ਲਿਓਨੀ ਆ
ਖੜਾਵਾ ਬਨਾਵਾ ਹੱਥ ਜੋੜ ਜੋੜ ਬਾਜਾਂ ਵਾਲਿਆਂ
ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆਂ
ਹੋ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ
ਬਾਗਾਂ ਵਿਚ ਜਾਣੀ ਆ ਮੈਂ ਫੁੱਲ ਲਿਓਨੀ ਆ
ਹਾਰ ਬਨਾਵਾ ਹੱਥ ਜੋੜ ਜੋੜ ਬਾਜਾਂ ਵਾਲਿਆਂ
ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆਂ
ਹੋ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ
ਤੇਰੇ ਲਈ ਮੈਂ ਲੰਗਰ ਪਕੋਨੀ ਆ
ਭੋਗ ਲਵਾਵਾਂ ਹੱਥ ਜੋੜ ਜੋੜ ਕਲਗੀਆਂ ਵਾਲਿਆਂ
ਇੱਕ ਵਾਰੀ ਪਟਨੇ ਚੋਂ ਬੋਲ ਬੋਲ ਕਲਗੀਆਂ ਵਾਲਿਆਂ
ਹੋ ਮਨ ਬੜਾ ਲੋਚਦਾ ਬੜੀਆਂ ਸੋਚਾਂ ਸੋਚਦਾ
Повторяем попытку...
Доступные форматы для скачивания:
Скачать видео
-
Информация по загрузке: