ਸਰਬੰਸਦਾਨੀ ਦਸਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
Автор: Baba bhai lakhiya Ji
Загружено: 2026-01-28
Просмотров: 36
Описание:
ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਚੱਲ ਰਹੀ ਲਾਈਵ ਵੀਡਿਓ ਨੂੰ ਹੋਰ ਸੰਗਤਾਂ ਨੂੰ ਜ਼ਰੂਰ ਭੇਜੋ
੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹਿ॥
,
ਲੱਖੂ ਵਿਚਿ ਪਟੋਲੀਆ ਭਾਈ ਲੱਧਾ ਪਰਉਪਕਾਰੀ
॥ ਵਾਰਾ ਭਾਈ ਗੁਰਦਾਸ ਜੀ ।
ਧੰਨ ਧੰਨ ਬਾਬਾ ਭਾਈ ਲੱਖੂ ਜੀ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਹੋਏ ਹਨ।ਜਿਨਾਂ ਨੇ ਭਾਈ ਪੁਰਾਣਾ ਜੀ ਦੀ ਪ੍ਰੇਨਾ ਸਦਕਾ ਗੁਰੂ ਦੀ ਸਿੱਖੀ ਧਾਰਨ ਕੀਤੀ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਹੁਕਮ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਅਤੇ ਸੰਗਤ ਦੀ ਲੰਗਰ ਰਾਹੀ ਮਹਾਨ ਸੇਵਾ ਕਰਕੇ ਸਤਿਗੁਰੂ ਤੋਂ ਖੁਸ਼ੇ ਲਏ ਅਤੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕੀਤੀ ਸਤਿਗੁਰਾ ਦੇ ਹੁਕਮ ਅਨੁਸਾਰ ਬਾਬਾ ਭਾਈ ਲੱਖੂ ਜੀ ਦੀ ਸਿੱਖੀ 'ਪ੍ਰਚਾਰ ਸੇਵਾ ਲਹੌਰ ਦੀ ਧਰਤੀ ਤੇ ਲੱਗੀ। ਆਪ ਜੀ ਦਾ ਜੀਵਨ ਬਹੁਤ ਸਾਦਾ ਸੀ। ਆਪ ਦਾ ਨਿਤਨੇਮ 21 ਜਪਜੀ ਪਾਠ ਕਰਕੇ ਜਲ ਪਾਣੀ ਛੱਕਦੇ ਸਨ। ਉਸ ਮਾਈ ਭਾਈ ਦੇ ਹੱਥੋ ਜਲ ਪਾਣੀ ਛੱਕਦੇ ਸਨ। ਜਿਸਨੂੰ ਜਪਜੀ ਸਾਹਿਬ ਜੁਬਾਨੀ ਯਾਦ ਹੁੰਦਾ ਸੀ।ਆਪ ਜੀ ਨੇ ਲਹੌਰ ਦੀ ਧਰਤੀ ਤੇ ਰਹਿ ਕੇ ਗੁਰੂ ਸਿੱਖੀ ਦਾ ਮਹਾਨ ਪ੍ਰਚਾਰ ਕੀਤਾ ਤੇ ਸੰਗਤਾ ਨੂੰ ਗੁਰੂ ਘਰ ਨਾਲ ਜੋੜਿਆ ਗੁਰੂ ਕੇ ਲੰਗਰ ਵਿੱਚ ਬਰਾਬਰੀ ਦੇ ਸਿਧਾਤ ਨੂੰ ਮੁੱਖ ਰੱਖਦਿਆ ਭਾਈ ਬੁੱਧੂ ਦਾ ਆਵਾ ਕੱਚਾ ਰੱਖ ਕੇ ਉਸ ਨੂੰ ਸਾਂਝੀ ਵਾਲਤਾ ਦਾ ਉਪਦੇਸ ਦਿੱਤਾ ਅਤੇ ਇਸ ਪ੍ਰਕਾਰ ਇਸ ਇਲਾਕੇ ਵਿੱਚ ਗੁਰ ਸਿੱਖੀ ਦਾ ਪ੍ਰਚਾਰ ਕੀਤਾ ।
ਵਹਿਮਾ ਭਰਮਾਂ ਦਾ ਖੰਡਣ ਕਰਕੇ ਗੁਰੂ ਘਰ ਨਾਲ ਜੋੜਿਆ ।
ਇਸ ਤਪ ਅਸਥਾਨ ਤੇ ਹਰ ਸਾਲ 8-9 ਅੱਸੂ ਨੂੰ ਬਾਬਾ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ।
ਨੋਟ-ਗੁਰਦੁਆਰਾ ਨਵ ਉਸਾਰੀ ਇਮਾਰਤ ਵਿੱਚ 30 ਭਾਦਰੋ 14-9-2021 ਨੂੰ ਪਹਿਲਾ ਪ੍ਰਕਾਸ਼ ਹੋਇਆ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Повторяем попытку...
Доступные форматы для скачивания:
Скачать видео
-
Информация по загрузке: