England 🇬🇧 Jori solo rare Taal Jai Mangal 13 Matra by our international student Gursevak Singh
Автор: Tabla Jori Taal Academy
Загружено: 2026-01-24
Просмотров: 62
Описание:
A talented student of our academy Gursevak Singh from England performs his first solo of the Pakhavaj, he is learning it through online video classes and he is very good at his grooming, which is his growth. He has done his performance very beautifully and has established his ability from a beginner level to a performance. We will always support him in this journey of his and may Guru Maharaj Ji bless him to remain in the Chardi Kala and may he gain knowledge of this rare instrument of Punjab Gurmat Sangeet by acquiring his training in even more new rhythm cycles.
ਸਾਡੀ ਅਕੈਡਮੀ ਦਾ ਇੱਕ ਕਾਬਿਲ ਵਿਦਿਆਰਥੀ ਗੁਰਸੇਵਕ ਸਿੰਘ,ਇੰਗਲੈਂਡ ਦੀ ਧਰਤੀ ਤੋਂ ਆਪਣੀ ਪਹਿਲੀ ਜੋੜੀ ਪਖਾਵਜ ਦੀ ਸੋਲੋ ਨੂੰ ਵਜਾਉਂਦਿਆਂ ਹੋਇਆਂ ਆਪਣੀ ਪੇਸ਼ਕਾਰੀ ਕਰਦਾ ਹੈ l ਉਸ ਨੂੰ ਸਿੱਖਦਿਆ ਹੋਇਆ ਆਨਲਾਈਨ ਵੀਡੀਓ ਕਲਾਸਿਸ ਰਾਹੀਂ ਬਹੁਤ ਵਧੀਆ ਲੱਗਦਾ ਹੈ ਅਤੇ ਉਸਨੇ ਆਪਣੀ ਗਰੋਥ ਬਹੁਤ ਸੋਹਣੀ ਉਸਨੇ ਕੀਤੀ ਹੈ ਅਤੇ 13 ਮਾਤਰਾ ਜੈ ਮੰਗਲ ਤਾਲ ਦੇ ਪਖਾਵਜ ਦੇ ਇੱਕ ਦੁਰਲਭ ਤਾਲ ਦੇ ਵਿੱਚੋਂ ਉਸਨੇ ਆਪਣੀ ਪੇਸ਼ਕਾਰੀ ਕੀਤੀ ਹੈ | ਆਪਣੀ ਕਾਬਲੀਅਤ ਨੂੰ ਉਸਨੇ ਇੱਕ ਬਿਗਨਰ ਲੈਵਲ ਤੋਂ ਇੱਕ ਪੇਸ਼ਕਾਰੀ ਕਰਨ ਤੱਕ ਆਪਣੀ ਪਹੁੰਚ ਸਥਾਪਿਤ ਕੀਤੀ ਹੈ। ਉਸ ਦੇ ਇਸ ਸਫ਼ਰ ਦੇ ਨਾਲ ਅਸੀਂ ਸਦਾ ਉਸਨੂੰ ਸਪੋਰਟ ਕਰਾਂਗੇ ਅਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਉਹ ਚੜਦੀ ਕਲਾ ਵਿੱਚ ਰਹੇ ਅਤੇ ਹੋਰ ਵੀ ਨਵੇਂ ਨਵੇਂ ਤਾਲਾਂ ਦੇ ਵਿੱਚ ਆਪਣਾ ਤਾਲੀਮ ਨੂੰ ਗ੍ਰਹਿਣ ਕਰਕੇ ਇਸ ਪੰਜਾਬ ਗੁਰਮਤ ਸੰਗੀਤ ਦੇ ਦੁਰਲਭ ਸਾਜ ਜੋੜੀ ਦਾ ਉਸਨੂੰ ਇਲਮ ਪ੍ਰਾਪਤ ਹੋਵੇl
www.giansinghjori.com
Whatsapp
088722 95059
#giansingh #unitedkingdom #america #canada #europe #australia #jori #england #usa #uk
Повторяем попытку...
Доступные форматы для скачивания:
Скачать видео
-
Информация по загрузке: