Mool Mantra |ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ Jaap Mool Mantra
Автор: Abhaypreet Road Travel & Vlogs
Загружено: 2023-11-13
Просмотров: 57
Описание:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Mool Mantra | Jaap Mool Mantra
Ik onkar, satnam, karta purakh, nirbhau,
Nir vair, aakaal murat, ajooni se bhang,
Gur parsaad. Jap.
Aad sach jugaad sach,
Hai bhi sach naanak hosi bhi sach
इक्क ओंकार सतनाम करता पुरख निरभऊ निरबैर अकाल मूरत अजूनी सैभं गुर प्रसाद ॥
What is Mool Mantar?
What are the words of the Mool Mantra?
What is Mool Mantra good for?
What is Mool Mantar in japji sahib?
How powerful is Moola mantra?
#moolmanterjaap #jaap #ਮੂਲ_ਮੰਤਰ #moolmantar
Morning Time Mool mantra jaap
Mool mantra simran
waheguru jaapji mool mantra jaap
ek onkar satnam mool mantra
Nitnam mool mantra
mool mantra path
mool mantra kirtan roopi
daily mool mantra jaap
today mool mantra jaap
amritwale jaap mool mantra
jaap mool mantra
mul mantra
ਮੂਲ ਮੰਤਰ ਕੀਰਤਨ ਰੂਪੀ
ਜਾਪ ਮੂਲ ਮੰਤਰ
ਮੂਲ ਮੰਤਰ ਜਾਪ
ਮੂਲ ਮੰਤਰ ਸਿਮਰਨ
ੴ' ਭਾਵ ਕਿ ‘ਉਹ ਇੱਕ ਹੈ’ 'ਤੇ ਅਸੀਂ ਵੀ ਉਸ ਵਾਂਗ ਇੱਕ ਹੋਣਾ ਹੈ, ਅੰਦਰੋਂ ਅਤੇ ਬਾਹਰੋਂ, ਜੋ ਸਾਡੇ ਮੁੱਖ ‘ਤੇ ਹੈ, ਉਹੀ ਮਨ ਵਿੱਚ ਹੋਵੇ, ਸਿਰਫ ਦਿਖਾਵੇ ਲਈ ਧਾਰਮਿਕ ਰਸਮਾਂ ਕਰਨੀਆਂ, ਪਹਿਰਾਵਾ ਪਾਉਣਾ ਕਾਫੀ ਨਹੀਂ, ਮਨ ਵਿੱਚੋਂ ਵੀ ਵਿਕਾਰਾਂ ਨੂੰ ਕੱਢਣਾ ਹੈ, ਨਿਮਰਤਾ ਅਤੇ ਗੁਣਾਂ ਨੂੰ ਅਪਨਾਉਣਾ ਹੈ।
'ਸਤਿ ਨਾਮੁ' ਭਾਵ ਕਿ ‘ਉਹ ਸੱਚਾ ਹੈ’ ਉਸਦੇ ਸਾਰੇ ਨਿਯਮ ਹਮੇਸ਼ਾ ਸੱਚ ਹਨ, ‘ਤੇ ਅਸੀਂ ਵੀ ਉਸ ਵਾਂਗ ਸੱਚੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ ਸੱਚੇ।
'ਕਰਤਾ ਪੁਰਖੁ' ਭਾਵ ਕਿ ਇੱਕ ਰਸ ਵਿਆਪਕ, ਸਭ ਥਾਂ ਇੱਕ ਸਮਾਨ ਅਤੇ ਅਸੀਂ ਵੀ ਉਸ ਵਾਂਗ ਇੱਕ ਸਮਾਨ ਹੋਣਾ ਹੈ, ਹਰ ਸਮੇਂ ਅਤੇ ਹਰ ਜੀਵ ਲਈ ਚੰਗੀ ਸੋਚ ਰੱਖਣੀ ਹੈ, ਜੋ ਸੋਚ ਆਪਣੇ ਲਈ ਹੈ, ਉਹੀ ਸੋਚ ਦੂਸਰਿਆਂ ਲਈ ਰੱਖਣੀ ਹੈ, ਜਿਵੇਂ ਆਪਣੀ ਸਫਲਤਾ ‘ਤੇ ਖੁਸ਼ੀ ਮਨਾਉਂਦੇ ਹਾਂ, ਇਹੀ ਖੁਸ਼ੀ ਦੂਸਰੇ ਦੀ ਸਫਲਤਾ ‘ਤੇ ਵੀ ਮਨਾਉਣੀ ਹੈ, ‘ਸਰਬੱਤ ਦਾ ਭਲਾ’ ਦਾ ਸਿਧਾਂਤ ਹਰ ਵਕਤ ਸੋਚ ਵਿੱਚ ਰੱਖਣਾ ਹੈ।
'ਨਿਰਭਉ' ਭਾਵ ਕਿ ਉਸਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਉਸਦੇ ਨਿਯਮ, ਕਾਨੂੰਨ ਸੱਚੇ ਅਤੇ ਵਿਕਾਰ ਰਹਿਤ ਹੈ ਅਤੇ ਅਸੀਂ ਵੀ ਉਸ ਵਾਂਗ ਵਿਕਾਰ ਰਹਿਤ ਹੋ ਕੇ ਡਰ ਤੋਂ ਮੁਕਤ ਹੋਣਾ ਹੈ, ਕਿਉਂਕਿ ਜੇ ਮਨ ਵਿੱਚ ਗਲਤ ਵਿਚਾਰ ਹੋਣਗੇ ਤਾਂ ਡਰ ਪੈਦਾ ਹੋਵੇਗਾ ਅਤੇ ਜੇ ਮਨ ਵਿੱਚ ਪਵਿੱਤਰਤਾ ਹੈ, ਸੱਚ ਹੈ ਤਾਂ ਡਰਨ ਦੀ ਜ਼ਰੂਰਤ ਨਹੀਂ ਪਵੇਗੀ।
'ਨਿਰਵੈਰੁ' ਭਾਵ ਕਿ ਉਹ ਵੈਰ ਰਹਿਤ ਹੈ, ਉਸਦਾ ਕਿਸੇ ਨਾਲ ਵੈਰ, ਵਿਰੋਧ, ਦੁਸ਼ਮਣੀ ਨਹੀਂ ‘ਤੇ ਅਸੀਂ ਵੀ ਉਸ ਵਾਂਗ ਨਿਰਵੈਰ ਹੋ ਕੇ 'ਸਭ ਕੋ ਮੀਤ ਹਮ ਆਪਨ ਕੀਨਾ' ਦੇ ਧਾਰਨੀ ਹੋਣਾ ਹੈ, ਵੈਰ-ਵਿਰੋਧ, ਈਰਖਾਂ ਆਦਿ ਵਿਕਾਰਾਂ ਨੂੰ ਛੱਡ ਕੇ ਗੁਣਾਂ ਨਾਲ ਸਾਂਝ ਪਾਉਣੀ ਹੈ।
'ਅਕਾਲ ਮੂਰਤਿ' ਭਾਵ ਕਿ ਉਸਦਾ ਸਰੂਪ (ਮੂਰਤਿ) ਕਾਲ ਤੋਂ ਪਰ੍ਹੇ (ਅਕਾਲ) ਹੈ ਮਤਲਬ ਜੋ ਭੂਤ ਕਾਲ ਵਿੱਚ ਵੀ ਸੀ, ਵਰਤਮਾਨ ਵਿੱਚ ਵੀ ਹੈ ਅਤੇ ਭਵਿੱਖ ਵਿੱਚ ਵੀ ਹੋਵੇਗਾ ਅਤੇ ਉਸਨੂੰ ਹੀ ਅਸੀਂ ਮੰਨਣਾ ਹੈ।
'ਅਜੂਨੀ' ਉਹ ਜੂਨਾਂ ਤੋਂ ਰਹਿਤ ਹੈ ਭਾਵ ਕਿ ਉਹ ਹਮੇਸ਼ਾ ਸੱਚਾ ਹੈ, ਅਥਾਹ ਗੁਣਾਂ ਦਾ ਮਾਲਕ ਹੈ, ਵਿਕਾਰਾਂ ਦੀਆਂ ਜੂਨਾਂ ਵਿੱਚ ਜੰਮਦਾ-ਮਰਦਾ ਨਹੀਂ, ਹਮੇਸ਼ਾ ਆਪਣੇ ਅਸਲ ਸਰੂਪ ਚ ਮੌਜੂਦ ਹੈ।
'ਸੈਭੰ' ਭਾਵ ਉਹ ਆਪਣੇ ਆਪ ਤੋਂ ਹੀ ਹੋਂਦ ਵਿੱਚ ਆਇਆ ਹੈ, ਕਿਸੇ ਨੇ ਉਸਨੂੰ ਬਣਾਇਆ ਨਹੀਂ, ਉਸ ਸੱਚ ਦਾ ਰੂਪ ਆਪਣੇ-ਆਪ ਹੋਂਦ ਵਿੱਚ ਆਇਆ ਹੈ, ਉਸ ਸੱਚ ਨੂੰ ਹੀ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ।
'ਗੁਰ ਪ੍ਰਸਾਦਿ' ਭਾਵ ਕਿ ਉਹ ਸੱਚ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਕੌਣ ਹੈ....??? ਤਾਂ ਗੁਰੂ ਨਾਨਕ ਸਾਹਿਬ ਦੱਸ ਰਹੇ ਹਨ ਕਿ 'ਸ਼ਬਦੁ ਗੁਰੂ' ਅਤੇ ਆਪਣੀ ਸੁਰਤ ਨੂੰ, ਮਨ ਨੂੰ ਉਸਦਾ ਚੇਲਾ ਬਣਾਉਣ ਦੀ ਗੱਲ ਕਰਦੇ ਹਨ 'ਸੁਰਤਿ ਧੁਨਿ ਚੇਲਾ'....!!!!
#ekonkar #waheguru #satnamwaheguru #goldentemple #gurbani #sikh #amritsar #waheguruji #gurunanakdevji #sikhism #darbarsahib #khalsa #gurugranthsahibji #wmk #satnam #ji #punjabi #guru #gurugobindsinghji #harmandirsahib #gurugranthsahib #punjab #amritvela #gururamdasji #gurbanitimeline #gurbaniquotes #shabadgurbani
mool mantra, mul mantra, mool mantar da path, mool mantar path, mool mantra jaap, mool mantra path, mool mantra full, mool mantar sahib, mool mantar in punjabi, mool mantra meaning, mool mantra in hindi, mool mantra ka jap, mool mantra in english, mul mantra path, mool mantar meaning, ek onkar mantra, mool mantra miracles, mool mantra pdf, mool mantra ka path, mool mantar in english, ek onkar mool mantra
Morning Time Mool mantra jaap
Mool mantra simran
waheguru jaapji mool mantra jaap
ek onkar satnam mool mantra
Nitnam mool mantra
mool mantra path
mool mantra kirtan roopi
daily mool mantra jaap
today mool mantra jaap
amritwale jaap mool mantra
jaap mool mantra
mul mantra
mool mantar in english
ਮੂਲ ਮੰਤਰ ਕੀਰਤਨ ਰੂਪੀ
ਜਾਪ ਮੂਲ ਮੰਤਰ
ਮੂਲ ਮੰਤਰ ਜਾਪ
ਮੂਲ ਮੰਤਰ ਸਿਮਰਨ
#goldentemple #gurbani #guru #waheguru #ekonkar #gurbaniquotes #gurbanitimeline #amritsar #amritvela #darbarsahib
Повторяем попытку...
Доступные форматы для скачивания:
Скачать видео
-
Информация по загрузке: