ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ। ਜੰਗਲਾਂ ਵਿੱਚ ਡੇਰੇ ਸਾਧਾਂ ਦੇ।ਬਾਬਾ ਦਰਸ਼ਨ ਸਿੰਘ ਖਾਲਸਾ। Desi Dream Walk
Автор: Desi Dream Walk
Загружено: 2025-12-14
Просмотров: 77
Описание:
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਪਿੰਡ ਮਕਸੂਦੜਾ ਜਿਲਾ ਲੁਧਿਆਣਾ ਵਿੱਚ ਸਥਿਤ ਹੈ ਇੱਥੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਸੇਵਾ ਸੰਭਾਲਦੇ ਹਨ ਦਰਸ਼ਨ ਸਿੰਘ ਖਾਲਸਾ ਨੂੰ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਜਰੀਏ ਕਦੇ ਨਾ ਕਦੇ ਜਰੂਰ ਦੇਖਿਆ ਹੋਵੇਗਾ ਨਾਮ ਅਭਿਆਸੀ ਕੁਦਰਤ ਦੇ ਨਾਲ ਰਲ ਕੇ ਰਹਿਣਾ ਇਹਨਾਂ ਦੀ ਜੀਵਨਸ਼ੈਲੀ ਹੈ ਢੱਕੀ ਸਾਹਿਬ ਦਰਸ਼ਨ ਮੇਲਿਆਂ ਦੀ ਸਾਂਝ ਤੁਹਾਡੇ ਨਾਲ ਵੀਡੀਓ ਰਾਹੀਂ ਬਣਾ ਰਹੇ ਹਾਂ
ਕੁਝ ਠੀਕ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ
@DesiDreamWalk
.
#tapobandhakkisahib #youtubevideos #punjabhistory
#tapoban
Gurudwara tapoban dhakki Sahib
dharshan singh khalsa
ਗੁਰਦੁਆਰਾ ਢੱਕੀ ਸਾਹਿਬ
ਸੰਤ ਬਾਬਾ ਦਰਸ਼ਨ ਸਿੰਘ ਜੀ
ਗੁਰਦੁਆਰਾ ਢੱਕੀ ਸਾਹਿਬ ਮਕਸੂਦੜਾ
Повторяем попытку...
Доступные форматы для скачивания:
Скачать видео
-
Информация по загрузке: