Pure Traditional Village Culture In Punjab Pakistan|Village Lifestyle Of Former|OddlySatisfyingVideo
Автор: Longanwali Vlogs
Загружено: 2024-05-12
Просмотров: 422
Описание:
Pure Traditional Village Culture In Punjab Pakistan|Village Lifestyle Of Former|Buffaloes And Cow||
village culture
traditional village culture
village culture And atmosphere
villagers life
villagers Lifestyle
cows And Buffalo videos
Mind relaxing videos
meditation videos
relaxing Village Vlogs
relaxing Village Sounds
Animals sounds
village animals sounds
village vlogging
village Vlogs
village Vlogger Pakistan
Punjabi village Vlogs
Punjabi village lifestyle
yah Hamare gaon ka ek Kisan hai jisne janwar pale hue hain janvaron ko chara kaise dalte hain janvaron ka dudh kaise nikaalte hain janwar Punjab mein kis Tarah rakhe jaate Hain punjabi de hathon mein janvaron ko sambhalna bahut mushkil hota hai aur Hamare Gaon Ke Log is mushkil se hamesha gujarte Hain jab Barish a jaati hai To janvaron ko sambhalna bahut mushkil ho jata hai janvaron Ko chara kat ke dalna bahut mushkil kam hota hai.
ਸਾਡਾ ਪਿੰਡ ਪੰਜਾਬ ਦਾ ਇੱਕ ਰਵਾਇਤੀ ਪਿੰਡ ਹੈ ਜਿਹੜਾ ਪੰਜਾਬ ਦੇ ਜ਼ਿਲਾ ਸਾਹਿਬਵਾਲ ਜਿਹਨੂੰ ਜਦੋਂ ਸਾਂਝਾ ਪੰਜਾਬ ਹੁੰਦਾ ਹਾ ਮੁਥੈਦਾ ਹਿੰਦੁਸਤਾਨ ਯੂਨਾਈਟਡ ਇੰਡੀਆ ਉਦੋਂ ਸਾਹੀਵਾਲ ਨੂੰ ਮਿੰਟ ਗੁਮਰੀਆ ਆਖਿਆ ਜਾਂਦਾ ਹੈ। ਤੇ ਮਿੰਟ ਗੁਮਰੀ ਦਾ ਸਾਡਾ ਇੱਕ ਪਿੰਡ ਹੈ ਲੌਂਗਾਂਵਾਲੀ ਤੇ ਲੌਂਗਾਂਵਾਲੀ ਦੇ ਵਿੱਚ ਲੋਕ ਜਾਨਵਰ ਪਾਲਦੇ ਨੇ ਉਹਨਾਂ ਦੀ ਦੇਖਭਾਲ ਕਰਦੇ ਨੇ ਤੇ ਉਹਨਾਂ ਦਾ ਦੁੱਧ ਚੋ ਕੇ ਤੇ ਵੇਚਦੇ ਨੇ ਤੇ ਇਹ ਤੁਸੀਂ ਵੀਡੀਓ ਚ ਵੇਖ ਸਕਦੇ ਹੋ ਕਿ ਕਿਸਾਨ ਇੱਕ ਕਿਸ ਤਰ੍ਹਾਂ ਜਾਨਵਰਾਂ ਨੂੰ ਸੰਭਾਲ ਰਹੇ ਨੇ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨਾਂ ਜਾਨਵਰ ਰੱਖੇ ਹੋਏ ਨੇ ਤੇ ਕਿਵੇਂ ਉਹਨਾਂ ਦੀ ਦੇਖਭਾਲ ਕਰਦੇ ਨੇ ਤੇ ਕਿਸ ਤਰ੍ਹਾਂ ਸਾਡੇ ਪਿੰਡ ਦੇ ਕਿਸਾਨ ਇਸ ਮੁਸ਼ਕਿਲ ਤੋਂ ਗੁਜ਼ਰਦੇ ਨੇ ਇਸ ਨਿੱਕੀ ਜਿਹੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਿਖਾਵਣ ਦੀ ਕੋਸ਼ਿਸ਼ ਕੀਤੀ ਹੈ ਜੇ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਲਾਇਕ ਕਰ ਦਿਓ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
#villagelife
#villagelifestyle
#villagevlogs
#animals
#buffalo
#petsanimals
#paltojanwar
#longanwalivlogs
#OddlySatisfyingVideo #satisfying #AmazingCrafts #satisfyingvideoforsleep #satisfyingvideo #oddlysatisfyingvideosasmr
Повторяем попытку...
Доступные форматы для скачивания:
Скачать видео
-
Информация по загрузке: