ਮਾਘੀ ਮੇਲਾ 2026 | 1 ਕਰੋੜ ਦਾ ਟ੍ਰੈਕਟਰ 🚜| ਜਾਨਵਰ ਮੇਲਾ & ਝੂਲੇ | Muktsar Sahib
Автор: DogZone
Загружено: 2026-01-14
Просмотров: 1195
Описание:
ਸਤ ਸ੍ਰੀ ਅਕਾਲ ਦੋਸਤੋ 🙏
ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਾਘੀ ਮੇਲਾ 2026, ਮੁਕਤਸਰ ਸਾਹਿਬ ਦਾ ਪੂਰਾ ਦਰਸ਼ਨ ਕਰਵਾਉਂਦੇ ਹਾਂ।
ਇਸ ਵਲੌਗ ਵਿੱਚ ਤੁਸੀਂ ਵੇਖੋਗੇ 👇
🚜 1 ਕਰੋੜ ਦਾ ਮਹਿੰਗਾ ਟ੍ਰੈਕਟਰ
🦮 ਕੁੱਤੇ, ਕਬੂਤਰ ਅਤੇ ਹੋਰ ਜਾਨਵਰ
🎡 ਝੂਲੇ, ਖੇਡਾਂ ਅਤੇ ਮੇਲੇ ਦੀ ਰੌਣਕ
👨🌾 ਕਿਸਾਨਾਂ ਲਈ ਨਵੀਂ ਖੇਤੀ ਮਸ਼ੀਨਰੀ
🎤 ਲੋਕਾਂ ਨਾਲ live ਗੱਲਬਾਤ
ਜੇ ਤੁਹਾਨੂੰ ਪਸ਼ੂ ਮੇਲੇ, ਟ੍ਰੈਕਟਰਾਂ ਅਤੇ ਪੰਜਾਬੀ ਮੇਲਿਆਂ ਵਾਲੀਆਂ ਵੀਡੀਓਜ਼ ਪਸੰਦ ਹਨ ਤਾਂ
👉 ਵੀਡੀਓ ਨੂੰ Like ਕਰੋ
👉 Channel ਨੂੰ Subscribe ਕਰੋ
👉 Comment ਕਰਕੇ ਦੱਸੋ ਤੁਹਾਨੂੰ ਕੀ ਸਭ ਤੋਂ ਵਧੀਆ ਲੱਗਿਆ
ਧੰਨਵਾਦ ❤️
#MaghiMela2026
#MuktsarSahib
#1CroreTractor
#TractorVlog
#PunjabMela
#PashuMela
#PunjabiVlog
#IndianTractor
#FarmMachinery
#DesiMela
Team
Kismat maan
Arsh aulkh
Gurmeet dhllion
Повторяем попытку...
Доступные форматы для скачивания:
Скачать видео
-
Информация по загрузке: