ਇੱਕ ਕਿੱਲੇ ਵਿੱਚੋ ਲੱਖਾਂ ਦੀ ਕਮਾਈ- HAPPY ਨੇ ਦਿਖਾਈ Vegetable Farming ਦੀ ਅਸਲੀ ਤਾਕਤ
Загружено: 2025-11-18
Просмотров: 57819
Описание:
Canada ਨਹੀਂ Punjab- Happy ਨੇ ਇੱਕ ਕਿੱਲੇ ਵਿੱਚੋ ਲੱਖਾਂ ਕਮਾ ਕੇ ਦਿਖਾਇਆ|
ਪੰਜਾਬ ਦਾ Vegetable Man – Happy, ਜਿਸਨੇ ਇੱਕ ਕਿੱਲੇ ਦੀ ਸਬਜ਼ੀ ਫਾਰਮਿੰਗ ਨਾਲ ਲੱਖਾਂ ਦੀ ਕਮਾਈ ਕਰਕੇ ਸਾਬਤ ਕਰ ਦਿੱਤਾ ਕੀ Punjab ਦੀ ਮਿੱਟੀ ਅੱਜ ਵੀ ਸੋਨਾ ਉਗਾਉਂਦੀ ਹੈ।
ਇਸ ਵੀਡੀਓ ਵਿੱਚ ਤੁਸੀਂ ਦੇਖੋਗੇ:
🌾 ਇੱਕ ਕਿੱਲੇ ਵਿੱਚ ਕਿਹੜੀਆਂ ਸਬਜ਼ੀਆਂ ਨਾਲ ਸਭ ਤੋਂ ਵਧੀਆ ਮੁਨਾਫ਼ਾ
💰 Happy ਕਿਵੇਂ ਲੱਖਾਂ ਦੀ ਕਮਾਈ ਕਰਦਾ ਹੈ
🤝 ਜਵਾਕਾਂ ਲਈ ਸੁਝਾਅ: Punjab ਵਿੱਚ ਕਿਵੇਂ ਸ਼ੁਰੂ ਕਰ ਸਕਦੇ ਹੋ ਆਪਣਾ ਕੰਮ
ਇਹ ਵੀਡੀਓ ਉਹਨਾਂ ਹਰ Punjabi ਜਵਾਕ ਲਈ ਹੈ ਜੋ ਕਦੇ ਨਾਂ ਕਦੇ ਸੋਚਦੇ ਹਨ “ਕੀ ਮੈਂ Canada ਛੱਡ ਕੇ Punjab ਵਾਪਸ ਆ ਸਕਦਾ ਹਾਂ ਤੇ ਕੁਝ ਕਮਾਈ ਕਰ ਸਕਦਾ ਹਾਂ?”
Happy ਦਾ ਜਵਾਬ ਹੈ — ਹਾਂ, 100% ਕਰ ਸਕਦੇ ਹੋ! @Happyfarminglife
#backtomotherlandpunjab #reversemigration #punjabfarming #VegetableFarmingPunjab #PunjabSuccessStory #canadatopunjab
#kisanpunjab #farmingsuccess #punjabyouth
#madeinpunjab #organicfarming #punjabbusiness #motivationpunjabi #punjabstories #canadalifetruth #happyfarminglife #karanaulakh
Повторяем попытку...
Доступные форматы для скачивания:
Скачать видео
-
Информация по загрузке: