ਲੂੰ ਕੰਡੇ ਖੜੇ ਕਰ ਦੇਵੇਗੀ ਇਹ ਇੰਟਰਵਿਊ ਮਾਪਿਆਂ ਨੇ ਕੂੜੇ ਵਿੱਚ ਸੁੱਟੀ ਧੀ,ਕੁੱਤਿਆ ਨੇ ਨੋਚੀ | Unique Home |
Автор: Media Apna Punjab
Загружено: 2023-06-29
Просмотров: 3324
Описание:
#UniqueHomeJalandhar #Baby Cradal # Motivation Story
ਲੂੰ ਕੰਡੇ ਖੜੇ ਕਰ ਦੇਵੇਗੀ ਇਹ ਇੰਟਰਵਿਊ ਮਾਪਿਆਂ ਨੇ ਕੂੜੇ ਵਿੱਚ ਸੁੱਟੀ ਧੀ,ਕੁੱਤਿਆ ਨੇ ਨੋਚੀ | Unique Home |
Follow us on Facebook
/ mediaapnapun. .
Follow us on Youtube/mediaapnapunjab
Follow us on Instagram
/ mediachahal
ਬੀਬੀ ਪ੍ਰਕਾਸ਼ ਕੌਰ ਅੱਜ ਜਲੰਧਰ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮਾਜ ਸੇਵਾ ਤੇ ਅਨਾਥ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ। ਉਹ ਅਨਾਥ ਬੱਚਿਆਂ ਨੂੰ ਅਪਣਾਉਂਦੇ ਹਨ ਤੇ ਉਨ੍ਹਾਂ ’ਤੇ ਮਾਂ ਦੀ ਮਮਤਾ ਲੁਟਾਉਂਦੇ ਹਨ। ਸਮਾਜ ’ਚ ਲੜਕੀਆਂ ਨਾਲ ਦੁਰਵਿਹਾਰ ਤੇ ਅੱਤਿਆਚਾਰ ਨੂੰ ਜੜ੍ਹੋਂ ਖ਼ਤਮ ਕਰਨ ’ਚ ਲੱਗੇ ਬੀਬੀ ਪ੍ਰਕਾਸ਼ ਕੌਰ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਯੂਨੀਕ ਹੋਮ ਚਲਾ ਰਹੇ ਹਨ। ਇਸ ’ਚ ਮਾਪਿਆਂ ਵਲੋਂ ਠੁਕਰਾਈਆਂ ਤੇ ਸੜਕਾਂ ਤੋਂ ਮਿਲੀਆਂ ਕੁੜੀਆਂ ਨੂੰ ਅਪਣੇ ਕੋਲ ਰਖਦੇ ਹਨ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਤੋਂ ਲੈ ਕੇ ਪੜ੍ਹਾਈ ਤਕ ਦੀ ਪੂਰੀ ਸੇਵਾ ਕਰਦੇ ਹਨ।
ਯੂਨੀਕ ਹੋਮ ’ਚ ਰਹਿ ਰਹੀਆਂ ਬੱਚੀਆਂ ਦਾ ਉਹ ਅਪਣੀਆਂ ਧੀਆਂ ਵਾਂਗ ਧਿਆਨ ਰਖਦੇ ਹਨ ਤੇ ਉਨ੍ਹਾਂ ਦੇ ਵਿਆਹ ਵੀ ਖ਼ੁਦ ਕਰਵਾਉਂਦੇ ਹਨ। ਕਈ ਵਾਰ ਮਾਪੇ ਖ਼ੁਦ ਹੀ ਨੰਨ੍ਹੀਆਂ ਬੱਚੀਆਂ ਨੂੰ ਯੂਨੀਕ ਹੋਮ ਛੱਡ ਜਾਂਦੇ ਹਨ। ਇਸ ਤਰ੍ਹਾਂ ਨਾਲ ਬੱਚੀਆਂ ਤੋਂ ਮਾਪਿਆਂ ਦਾ ਮੂੰਹ ਫੇਰਨਾ ਤੇ ਉਨ੍ਹਾਂ ਨੂੰ ਇਕੱਲਿਆਂ ਛੱਡ ਜਾਣਾ ਬੀਬੀ ਪ੍ਰਕਾਸ਼ ਕੌਰ ਨੂੰ ਬਹੁਤ ਦੁਖ ਪਹੁੰਚਾਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧੀਆਂ ਨੂੰ ਇੰਝ ਸੁੱਟੋ ਨਾ ਮੈਨੂੰ ਦੇ ਜਾਵੋ। ਉਨ੍ਹਾਂ ਦੀ ਇਹੀ ਸੋਚ ਤੇ ਸਮਾਜ ਪ੍ਰਤੀ ਪਿਆਰ ਤੇ ਕੁੜੀਆਂ ਪ੍ਰਤੀ ਸਨੇਹ ਨੂੰ ਵੇਖਦੇ ਹੋਏ ਅੱਜ ਉਨ੍ਹਾਂ ਨੂੰ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਬੱਚੀਆਂ ਦੇ ਹਾਲਾਤ ਸੁਧਾਰਨ ਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇਣ ’ਚ ਲੱਗੇ ਬੀਬੀ ਪ੍ਰਕਾਸ਼ ਕੌਰ ਨੂੰ ਪਹਿਲਾਂ ਵੀ ਕਈ ਵਾਰ ਸਨਮਾਨਤ ਕੀਤਾ ਜਾ ਚੁੱਕਿਆ ਹੈ।
#unique home,#bibi prakash kaur unique home,#prakash kaur and her unique home for girls,unique home wali bibi prakash kaur,prakash kaur,mata parkash kaur ji,unique home for girls,jalandhar ka unique home,parkash kaur,bibi parkash kaur,unique home jalandhar,visit unique home jalandhar,bibi prakash kaur ki kahani,bibi prakash kaur,unique home for homeless girls prakash kaur,babbu maan at unique home,#bibi prakash kaur jalandhar,babbu maan unique home #mediaapnapunjab
Повторяем попытку...
Доступные форматы для скачивания:
Скачать видео
-
Информация по загрузке: