ਮੈਂ ਕਿਸੇ ਵੀ ਧਰਮ ਨੂੰ ਗਲਤ ਨਹੀ ਬੋਲਦੀ😌🙏italy🇮🇹 ਵਿੱਚ ਕਿੰਨੇ ਮਹਿੰਗੇ ਆ ghar😲🏡juvi nu ਮਿਲੇ 🎁 ਬੱਚੇ ਹੋ ਗਏ ਖੁਸ਼ 🤗
Автор: Dhaliwal family #italy #vlogger
Загружено: 2025-12-30
Просмотров: 9804
Описание: Sat sri akal ji sarea nu 🙏 ਮੈਂ ਵੀ ਚੱਲੀ ਅੱਜ italian 🇮🇹 school 🎒😲 italy ਵਿੱਚ ਪੰਜਾਬੀਆ ਨੇ ਲੈ ਲਏ ਆਪਣੇ ਕਰੋੜਾ ਰੁਪਏ 💶 ਦੇ ghar 🏡 ਬੁਹਤ ਮਿਹਨਤ ਕਰਦੇ ਨੇ ਲੋਕ ਪ੍ਰਦੇਸ਼ਾ ਵਿੱਚ ਜਾ ਕੇ 💪 Program ਬੁਹਤ ਵਧੀਆ ਸੀ 🎊 juvi nu ਮਿਲੇ ਬੁਹਤ ਸਾਰੇ gift 🎁 ਮੈਂ ਸਾਰੇ ਧਰਮਾ ਦਾ ਸਤਿਕਾਰ ਕਰਦੀ ਆ 🙏 ਕਿਸੇ ਨੂੰ ਵੀ ਮਾੜਾ ਨਹੀ ਬੋਲਣਾ ਚਾਹੀਦਾ😌 ਅੱਜ ਤਾਂ ਮੈਨੂੰ ਆਪਣਾ ਸਕੂਲ ਟਾਈਮ ਯਾਦ ਆ ਗਿਆ 🤗 #dhaliwalfamily_italy 🇮🇹#punjabi #familyvlog
Повторяем попытку...
Доступные форматы для скачивания:
Скачать видео
-
Информация по загрузке: