New Sakhi Guru Ravidass JI "ਚਰਨਗੰਗੇ ਸ੍ਰੀ ਖੁਰਾਲਗੜ੍ਹ ਸਾਹਿਬ" ( ਸੰਪੂਰਨ ਵਰਨਣ ) G Pixel Studioz
Автор: G PIXEL STUDIOZ
Загружено: 2024-01-14
Просмотров: 501964
Описание:
G Pixel Studioz / Gurmeet Duggal Present
ਸ਼ਾਹਿ ਸ਼ਾਹਿਨਸ਼ਾਹ, ਜਗਤ ਪਿਤਾਮਾ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਪ੍ਰਭੂ ਵਿਛੁੰਨੀਆਂ ਰੂਹਾਂ ਅਤੇ ਜਗਤ ਜਲੰਦੇ ਨੂੰ ਤਾਰਨ ਹਿੱਤ 9 ਅਪ੍ਰੈਲ 1515 ਈ. ਨੂੰ ਪੰਜਾਬ ਦੀ ਪਹਾੜੀ ਰਿਆਸਤ ਖੁਰਾਲਗੜ੍ਹ ਵਿੱਖੇ ਪਧਾਰੇ | ਜਿੱਥੇ ਗੁਰੂ ਜੀ 4 ਸਾਲ 2 ਮਹੀਨੇ ਅਤੇ 11 ਦਿਨ ( 9 ਅਪ੍ਰੈਲ 1515 ਤੋਂ 20 ਜੂਨ 1519 ਤੱਕ ) ਸੰਗਤਾਂ ਨੂੰ ਨਾਮ ਸਿਮਰਨ ਅਤੇ ਸਤਿਸੰਗ ਨਾਲ ਜੋੜ ਕੇ ਬੇਗਮਪੁਰਾ ਸ਼ਹਿਰ ਦੇ ਅਧਿਕਾਰੀ ਬਣਾਇਆ | ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਆਪਰ ਕਿਰਪਾ ਸਦਕਾ G Pixel Studioz ਅਤੇ Gurmeet Duggal ਆਪ ਸਭ ਸੰਗਤਾਂ ਲਈ ਇਕ ਪ੍ਰੇਮ ਭੇਟਾ ਆਰਟ ਫ਼ਿਲਮ " ਚਰਨਗੰਗੇ ਸ੍ਰੀ ਖੁਰਾਲਗੜ੍ਹ ਸਾਹਿਬ " ਜੋ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਪੰਜਾਬ ਵਿਖੇ ਗੁਰੂ ਜੀ ਵਲੋਂ ਬਿਤਾਏ ਸਮੇਂ ਦਾ ਸੰਪੂਰਨ ਵਰਨਣ ਹੈ | ਉਮੀਦ ਹੈ ਆਪ ਜੀ ਸਮੂਹ ਸਾਧ ਸੰਗਤ ਸਾਡੀ ਪਹਿਲੀ ਫ਼ਿਲਮ "ਤਵਾਰੀਖ-ਏ - ਤੁਗਲਕਾਬਾਦ "ਦੀ ਤਰ੍ਹਾਂ ਹੀ ਭਰਪੂਰ ਪਿਆਰ ਹੀ ਸਤਿਕਾਰ ਬਖ਼ਸ਼ੋਗੇ ਜੀ | ਆਪ ਦੇਖੋ,ਲਾਈਕ, ਸ਼ੇਅਰ ਅਤੇ ਸੁਬਸਕ੍ਰਾਈਬ ਕਰਕੇ ਗੁਰੂ ਇਤਿਹਾਸ ਨੂੰ ਸੰਗਤ ਤੱਕ ਪੁਹੰਚਾ ਕੇ,ਮੇਰੇ ਚੋਝੀ ਪ੍ਰੀਤਮ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ💐👏 ਜੈ ਗੁਰੂਦੇਵ ਧੰਨ ਗੁਰੂਦੇਵ ਜੀ 💐👏
New Punjabi Documentary Art Film
“Charangange Shri Khuralgarh Sahib “
Voice Over - Sukhjit Kaur
Music - Patras Cheema
Writter and Art Director - Rajesh Nagra
Co-Producer - Surinder Duggal and Sahir Duggal
Production - GD Team
Concept ,Director and Producer - Gurmeet Duggal
Label - G Pixel Studioz
Latest Short film :
• Mankoo || Story Of A Little Boy || New Hin...
• ਛੋਟੀ ਚਾਦਰ ਵੱਡੇ ਪੈਰ | Latest Punjabi short ...
LIke || Comment || Share
Follow As -
➞Youtube - / gpixelstudioz
➞Facebook - / gpixelstudioz
➞Instagram - / g_pixel_studioz
➞Twitter - / studioz_pixel
➞Snapchat - / account. .
Published Year : 2024
Copyright : G Pixel Studioz
Повторяем попытку...
Доступные форматы для скачивания:
Скачать видео
-
Информация по загрузке: