ycliper

Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
Скачать

ਭੈਰਉ ॥46॥ ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ Bhagat Namdev Ji ॥Dharam Singh Nihang Singh॥Sach Khoj Academy

Автор: Sach Khoj Academy Official

Загружено: 2021-02-11

Просмотров: 32418

Описание:    • 🔥 ਭਗਤ ਨਾਮਦੇਵ / ਨਾਮਦੇਉ ਜੀ | Bhagat Naamdev ...   ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥
ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥
ਨਾਮਾ ਸੁਲਤਾਨੇ ਬਾਧਿਲਾ ॥
ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
ਬਿਸਮਿਲਿ ਗਊ ਦੇਹੁ ਜੀਵਾਇ ॥
ਨਾਤਰੁ ਗਰਦਨਿ ਮਾਰਉ ਠਾਂਇ ॥੨॥
ਬਾਦਿਸਾਹ ਐਸੀ ਕਿਉ ਹੋਇ ॥
ਬਿਸਮਿਲਿ ਕੀਆ ਨ ਜੀਵੈ ਕੋਇ ॥੩॥
ਮੇਰਾ ਕੀਆ ਕਛੂ ਨ ਹੋਇ ॥
ਕਰਿ ਹੈ ਰਾਮੁ ਹੋਇ ਹੈ ਸੋਇ ॥੪॥
ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥
ਗਜ ਹਸਤੀ ਦੀਨੋ ਚਮਕਾਰਿ ॥੫॥
ਰੁਦਨੁ ਕਰੈ ਨਾਮੇ ਕੀ ਮਾਇ ॥
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
ਕਰੈ ਗਜਿੰਦੁ ਸੁੰਡ ਕੀ ਚੋਟ ॥
ਨਾਮਾ ਉਬਰੈ ਹਰਿ ਕੀ ਓਟ ॥੮॥
ਕਾਜੀ ਮੁਲਾਂ ਕਰਹਿ ਸਲਾਮੁ ॥
ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥
ਬਾਦਿਸਾਹ ਬੇਨਤੀ ਸੁਨੇਹੁ ॥
ਨਾਮੇ ਸਰ ਭਰਿ ਸੋਨਾ ਲੇਹੁ ॥੧੦॥
ਮਾਲੁ ਲੇਉ ਤਉ ਦੋਜਕਿ ਪਰਉ ॥
ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
ਪਾਵਹੁ ਬੇੜੀ ਹਾਥਹੁ ਤਾਲ ॥
ਨਾਮਾ ਗਾਵੈ ਗੁਨ ਗੋਪਾਲ ॥੧੨॥
ਗੰਗ ਜਮੁਨ ਜਉ ਉਲਟੀ ਬਹੈ ॥
ਤਉ ਨਾਮਾ ਹਰਿ ਕਰਤਾ ਰਹੈ ॥੧੩॥
ਸਾਤ ਘੜੀ ਜਬ ਬੀਤੀ ਸੁਣੀ ॥
ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਪਾਖੰਤਣ ਬਾਜ ਬਜਾਇਲਾ ॥
ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਕਹਹਿ ਤ ਧਰਣਿ ਇਕੋਡੀ ਕਰਉ ॥
ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਕਹਹਿ ਤ ਮੁਈ ਗਊ ਦੇਉ ਜੀਆਇ ॥
ਸਭੁ ਕੋਈ ਦੇਖੈ ਪਤੀਆਇ ॥੧੮॥
ਨਾਮਾ ਪ੍ਰਣਵੈ ਸੇਲ ਮਸੇਲ ॥
ਗਊ ਦੁਹਾਈ ਬਛਰਾ ਮੇਲਿ ॥੧੯॥
ਦੂਧਹਿ ਦੁਹਿ ਜਬ ਮਟੁਕੀ ਭਰੀ ॥
ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਬਾਦਿਸਾਹੁ ਮਹਲ ਮਹਿ ਜਾਇ ॥
ਅਉਘਟ ਕੀ ਘਟ ਲਾਗੀ ਆਇ ॥੨੧॥
ਕਾਜੀ ਮੁਲਾਂ ਬਿਨਤੀ ਫੁਰਮਾਇ ॥
ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ਨਾਮਾ ਕਹੈ ਸੁਨਹੁ ਬਾਦਿਸਾਹ ॥
ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ਇਸ ਪਤੀਆ ਕਾ ਇਹੈ ਪਰਵਾਨੁ ॥
ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਨਾਮਦੇਉ ਸਭ ਰਹਿਆ ਸਮਾਇ ॥
ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
ਜਉ ਅਬ ਕੀ ਬਾਰ ਨ ਜੀਵੈ ਗਾਇ ॥
ਤ ਨਾਮਦੇਵ ਕਾ ਪਤੀਆ ਜਾਇ ॥੨੬॥
ਨਾਮੇ ਕੀ ਕੀਰਤਿ ਰਹੀ ਸੰਸਾਰਿ ॥
ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਸਗਲ ਕਲੇਸ ਨਿੰਦਕ ਭਇਆ ਖੇਦੁ ॥
ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
{Adi Granth, Bhagat Namdev Ji, Panna-1175} ★ ------------------ ★

ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।

★✫ __ ⥈⥈ ⌘ ⇹⇹ __ ✫★

सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।

★✫ __ ⥈⥈ ⌘ ⇹⇹ __ ✫★

𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.

★✫ __ ⥈⥈ ⌘ ⇹⇹ __ ✫★

⟳⯮ 𝐋𝐢𝐧𝐤𝐬 ⯬⟲

➊ 𝐋𝐢𝐧𝐤𝐭𝐫𝐞𝐞: http://linktr.ee/sachkhojacad
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: http://gurmukhisabadkosh.blogspot.com
➌ 𝐓𝐰𝐢𝐭𝐭𝐞𝐫:   / sachkhojacademy  
➍ 𝐀𝐧𝐝𝐫𝐨𝐢𝐝 𝐀𝐩𝐩: https://play.google.com/store/apps/de...
➎ 𝐋𝐢𝐭𝐞𝐫𝐚𝐭𝐮𝐫𝐞: https://sachkhojacademy.wordpress.com...

⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Не удается загрузить Youtube-плеер. Проверьте блокировку Youtube в вашей сети.
Повторяем попытку...
ਭੈਰਉ ॥46॥ ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥  Bhagat Namdev Ji ॥Dharam Singh Nihang Singh॥Sach Khoj Academy

Поделиться в:

Доступные форматы для скачивания:

Скачать видео

  • Информация по загрузке:

Скачать аудио

Похожие видео

ਭੈਰਉ  ॥47॥ ਜਉ ਗੁਰਦੇਉ ਤ ਮਿਲੈ ਮੁਰਾਰ ॥ Bhagat Namdev Ji ॥ Dharam Singh Nihang Singh॥ Sach Khoj Academy

ਭੈਰਉ ॥47॥ ਜਉ ਗੁਰਦੇਉ ਤ ਮਿਲੈ ਮੁਰਾਰ ॥ Bhagat Namdev Ji ॥ Dharam Singh Nihang Singh॥ Sach Khoj Academy

ਵੈਰਾਗ ਭਰੀ ਗਾਥਾ ~ਭਗਤ ਨਾਮਦੇਵ ਜੀ |Giani Sant Singh Ji Maskeen |

ਵੈਰਾਗ ਭਰੀ ਗਾਥਾ ~ਭਗਤ ਨਾਮਦੇਵ ਜੀ |Giani Sant Singh Ji Maskeen |

Bhagat Prahlad ॥ ਭੈਰਉ ॥45॥ ਸੰਡਾ ਮਰਕਾ ਜਾਇ ਪੁਕਾਰੇ ॥ Bhagat Namdev Ji ॥ Dharam Singh Nihang Singh #DSNS

Bhagat Prahlad ॥ ਭੈਰਉ ॥45॥ ਸੰਡਾ ਮਰਕਾ ਜਾਇ ਪੁਕਾਰੇ ॥ Bhagat Namdev Ji ॥ Dharam Singh Nihang Singh #DSNS

ਨਾਮਦੇਵ ਜੀ ॥ਤਿਲੰਗ॥19॥ ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥Bhagat Namdev॥:- Dharam Singh Nihang Singh

ਨਾਮਦੇਵ ਜੀ ॥ਤਿਲੰਗ॥19॥ ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥Bhagat Namdev॥:- Dharam Singh Nihang Singh

ਜੇ ਕਿਸੇ ਵਸਤੂ ਦਾ ਲਾਭ ਲੈਣਾ ਤਾਂ ਉਸਦਾ ਗਿਆਨ ਹੋਣਾ ਲਾਜ਼ਮੀ ਹੈ sant hardev singh

ਜੇ ਕਿਸੇ ਵਸਤੂ ਦਾ ਲਾਭ ਲੈਣਾ ਤਾਂ ਉਸਦਾ ਗਿਆਨ ਹੋਣਾ ਲਾਜ਼ਮੀ ਹੈ sant hardev singh

How to make mind strong || ਮਨ ਕਿਉਂ ਡੋਲਦਾ ਹੈ ?sach khoj Acadmey|| Dharam Singh nihang

How to make mind strong || ਮਨ ਕਿਉਂ ਡੋਲਦਾ ਹੈ ?sach khoj Acadmey|| Dharam Singh nihang

ਨਾਮਦੇਉ ਜੀਉ ॥ਰਾਮਕਲੀ॥30॥ ਬੇਦ ਪੁਰਾਨ ਸਾਸਤ੍ਰ ਆਨੰਤਾ .... ॥Bhagat Namdev॥ :- Dharam Singh Nihang Singh

ਨਾਮਦੇਉ ਜੀਉ ॥ਰਾਮਕਲੀ॥30॥ ਬੇਦ ਪੁਰਾਨ ਸਾਸਤ੍ਰ ਆਨੰਤਾ .... ॥Bhagat Namdev॥ :- Dharam Singh Nihang Singh

SALOK MAHALLA 9 (BETA) At Manji Sahib Amritsar

SALOK MAHALLA 9 (BETA) At Manji Sahib Amritsar

01 ਤ੍ਰਿਲੋਚਨ ਜੀ ॥ਸਿਰੀਰਾਗੁ॥ ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ॥Bhagat Trilochan॥ :- Dharam Singh Nihang Singh

01 ਤ੍ਰਿਲੋਚਨ ਜੀ ॥ਸਿਰੀਰਾਗੁ॥ ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ॥Bhagat Trilochan॥ :- Dharam Singh Nihang Singh

Kabir Vani l कबीर l ਕਬੀਰ ਰਾਮ ਕਹਨ ਮਹਿ ਭੇਦੁ ਹੈ l Gurbani Katha॥ Dharam Singh Nihang Singh #DSNS

Kabir Vani l कबीर l ਕਬੀਰ ਰਾਮ ਕਹਨ ਮਹਿ ਭੇਦੁ ਹੈ l Gurbani Katha॥ Dharam Singh Nihang Singh #DSNS

ਹੱਠ ਯੋਗ ਕਰਨਾ ਮੂਰਖਤਾ || ਧਿਆਨ ਕੇਂਦਰਿਤ ਕਰਨਾ ||Dharam Singh Nihang ji #gurbanistatus

ਹੱਠ ਯੋਗ ਕਰਨਾ ਮੂਰਖਤਾ || ਧਿਆਨ ਕੇਂਦਰਿਤ ਕਰਨਾ ||Dharam Singh Nihang ji #gurbanistatus

ਨਾਮਦੇਉ ਜੀਉ ॥ਰਾਮਕਲੀ॥32॥ ਬਾਨਾਰਸੀ ਤਪੁ ਕਰੈ ਉਲਟਿ .... ॥Bhagat Namdev॥ :- Dharam Singh Nihang Singh #DSNS

ਨਾਮਦੇਉ ਜੀਉ ॥ਰਾਮਕਲੀ॥32॥ ਬਾਨਾਰਸੀ ਤਪੁ ਕਰੈ ਉਲਟਿ .... ॥Bhagat Namdev॥ :- Dharam Singh Nihang Singh #DSNS

ਨਾਮਦੇਉ ਜੀਉ ॥ਰਾਮਕਲੀ॥31॥ਮਾਇ ਨ ਹੋਤੀ ਬਾਪੁ ਨ ਹੋਤਾ .... ॥Bhagat Namdev॥ :- Dharam Singh Nihang Singh #DSNS

ਨਾਮਦੇਉ ਜੀਉ ॥ਰਾਮਕਲੀ॥31॥ਮਾਇ ਨ ਹੋਤੀ ਬਾਪੁ ਨ ਹੋਤਾ .... ॥Bhagat Namdev॥ :- Dharam Singh Nihang Singh #DSNS

Sant Waryam Singh Ji Ratwara Sahib Wale | How precious is the name | ਨਾਮ ਕਿੰਨਾ ਕੁ ਕੀਮਤੀ ਹੈ

Sant Waryam Singh Ji Ratwara Sahib Wale | How precious is the name | ਨਾਮ ਕਿੰਨਾ ਕੁ ਕੀਮਤੀ ਹੈ

19 ਸਧਨਾ ਜੀ॥ਬਿਲਾਵਲੁ॥ ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥Bhagat Sadhna॥ :-Dharam Singh Nihang Singh

19 ਸਧਨਾ ਜੀ॥ਬਿਲਾਵਲੁ॥ ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥Bhagat Sadhna॥ :-Dharam Singh Nihang Singh

ਬਾਬਾ ਫਰੀਦ ਜੀ ~ Baba Farid Ji | Giani Sant Singh Ji Maskeen Katha | Full HD | Gyan Da Sagar

ਬਾਬਾ ਫਰੀਦ ਜੀ ~ Baba Farid Ji | Giani Sant Singh Ji Maskeen Katha | Full HD | Gyan Da Sagar

ਸਿੱਖਾਂ ਦਾ ਜੀਵਨ  ਕਿਹੋ  ਜਿਹਾ ਹੋਣਾ  ਚਾਹੀਦਾ ਹੈ ?  Dharam Singh Nihang Singh | Sach Khoj Academy

ਸਿੱਖਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ? Dharam Singh Nihang Singh | Sach Khoj Academy

ਧਰਮ ਦੇ ਨਾਮ 'ਤੇ ਹੋ ਰਹੀ ਠੱਗੀ ਤੋਂ ਬਚਣ ਵਾਸਤੇ ਸੁਣੋ! Dasam Bani #sachkhojacademy #dharamsinghnihangsingh

ਧਰਮ ਦੇ ਨਾਮ 'ਤੇ ਹੋ ਰਹੀ ਠੱਗੀ ਤੋਂ ਬਚਣ ਵਾਸਤੇ ਸੁਣੋ! Dasam Bani #sachkhojacademy #dharamsinghnihangsingh

japp ji Sahib viakhiya by Dharam Singh Nihang ji || ਜੱਪ ਜੀ ਸਾਹਿਬ #panjbania

japp ji Sahib viakhiya by Dharam Singh Nihang ji || ਜੱਪ ਜੀ ਸਾਹਿਬ #panjbania

Jivan Gatha Bhagat Namdev ji| Bhai Sarbjit Singh Ludhiana Wale | Village Sidhwan Bet |  8 Nov 2020

Jivan Gatha Bhagat Namdev ji| Bhai Sarbjit Singh Ludhiana Wale | Village Sidhwan Bet | 8 Nov 2020

© 2025 ycliper. Все права защищены.

  • Контакты
  • О нас
  • Политика конфиденциальности

Контакты для правообладателей: [email protected]