Radha Sandesh ਰਾਧਾ ਸੰਦੇਸ਼ ਕਵਿਤਾ ਵਿਸ਼ਾ Dhani Ram chatrik
Автор: ਹਰਫ਼ ਪੰਜਾਬੀ Harf Punjabi kuljit kaur
Загружено: 2024-08-10
Просмотров: 20743
Описание:
Radha Sandesh ਰਾਧਾ ਸੰਦੇਸ਼ Dhani Ram chatrik#harfpunjabikuljitkaur Gndu syllabus sem 1
ਰਾਧਾ ਸੰਦੇਸ਼ ਕਵਿਤਾ ਵਿਸ਼ਾ
ਪੁਰਾਣੇ ਪੰਜਾਬ ਨੂੰ ਆਵਾਜ਼ਾਂ,ਰਾਧਾ ਸੰਦੇਸ਼, ਮਜ਼ਦੂਰ,ਆਓ ਨੱਚੀਏ, ਚੌਂਕ ਸ਼ਹੀਦਾਂ ਵਿੱਚ ਉਸਦਾ ਆਖ਼ਰੀ ਭਾਸ਼ਣ, ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ
ਲੰਮੀਆਂ ਕਵਿਤਾਵਾਂ ਹਨ। ਇਹਨਾਂ ਦਾ ਵਿਸ਼ਾ 3 ਤੋਂ 4 ਪੰਨੇ ਹੋ ਸਕਦਾ ਹੈ।
ਜੇਕਰ ਕਵਿਤਾ ਦਾ ਵਿਸ਼ਾ ਪੁੱਛਿਆ ਹੋਵੇ ਪਰ ਕਵਿਤਾ ਛੋਟੀ ਹੋਵੇ ਤਾਂ 2 ਪੰਨੇ ਵੀ ਸਹੀ ਜਾਣਕਾਰੀ ਦੇ ਤਸੱਲੀਬਖ਼ਸ਼ ਹਨ
ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਛੋਟੀਆਂ ਹਨ ਇਸੇ ਤਰ੍ਹਾਂ ਚੁੰਮ ਚੁੰਮ ਰੱਖੋ,ਖੈਰ ਪੰਜਾਬੀ ਦੀ ਕਵਿਤਾਵਾਂ ਵੀ ਛੋਟੀਆਂ ਹਨ।ਇਹਨਾਂ ਦਾ ਵਿਸ਼ਾ 2 ਪੰਨਿਆਂ ਤੋਂ ਵੱਧ ਸੰਭਵ ਨਹੀ।
ਨਵਾਂ ਕੌਤਕ, ਬਾਰਾਂਮਾਹ, ਸੰਯੋਗ ਵਿਯੋਗ, ਜਖਮ,ਮਾਏ ਨੀ ਮਾਏ,ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ 2 ਤੋਂ 3 ਪੰਨਿਆਂ ਤੱਕ ਹੋ ਸਕਦੀਆਂ ਹਨ ।
Повторяем попытку...
Доступные форматы для скачивания:
Скачать видео
-
Информация по загрузке: