ਹਰ ਇੱਛਾ ਪੂਰੀ ਹੋਵੇਗੀ ਜਾਪ ਸੁਣੋ//ਦੁੱਖ ਦਰਦ ਦਾ ਨਾਸ਼ ਸੁਖਾਂ ਦਾ ਪ੍ਰਕਾਸ਼ ਹੋਵੇਗਾ//gurbani 108 prayer 19-01-26
Автор: Waheguru preet
Загружено: 2026-01-18
Просмотров: 71
Описание:
ਹਰ ਇੱਛਾ ਪੂਰੀ ਹੋਵੇਗੀ ਜਾਪ ਸੁਣੋ//ਦੁੱਖ ਦਰਦ ਦਾ ਨਾਸ਼ ਸੁਖਾਂ ਦਾ ਪ੍ਰਕਾਸ਼ ਹੋਵੇਗਾ//gurbani 108 prayer 19-01-26
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਹਰ ਇੱਕ ਇੱਛਾ ਪੂਰੀ ਹੋਵੇਗੀ ਵਾਹਿਗੁਰੂ ਤੇ ਸ਼ਰਧਾ ਭਾਵਨਾਵਾਂ ਦੇ ਨਾਲ ਭਰੋਸਾ ਕਰਕੇ ਤੁਸੀਂ ਗੁਰਬਾਣੀ ਦੇ ਸ਼ਬਦ ਦਾ ਜਾਪ ਸੁਣਿਆ ਕਰੋ ਜੋ ਵੀ ਮਨ ਵਿੱਚ ਤੁਹਾਡੇ ਇੱਛਾ ਹੈ ਵਾਹਿਗੁਰੂ ਆਪ ਜੀ ਦੀ ਇੱਛਾ ਜਰੂਰ ਪੂਰੀ ਕਰਨਗੇ ਵਾਹਿਗੁਰੂ ਆਪ ਜਾਣੀ ਜਾਣ ਨੇ ਪਰ ਆਪਾਂ ਨੂੰ ਵਾਹਿਗੁਰੂ ਦੇ ਲਈ ਗੁਰਬਾਣੀ ਦਾ ਟਾਈਮ ਕੱਢਣਾ ਪੈਣਾ ਹੈ ਵਾਹਿਗੁਰੂ ਤੇ ਭਰੋਸਾ ਰੱਖ ਕੇ ਬਾਣੀ ਦਾ ਜਾਪ ਸੁਣਨੇ ਪੈਣੇ ਹਨ ਜੇਕਰ ਤੁਸੀਂ ਜਾਪ ਸੁਣ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਜੇ ਪੜ੍ਹ ਸਕਦੇ ਹੋ ਤਾਂ ਬਹੁਤ ਹੀ ਚੰਗੀ ਗੱਲ ਹੈ। ਨਾਲ ਨਾਲ ਪੜ੍ਹ ਵੀ ਲੈਣਾ ਹੈ
#Gurbani #Nitnem #Sikhism #GurbaniPaath #Waheguru #Peaceful #DailyPrayer #Spiritual"
ਮਨ ਦੀ ਇਕਾਗਰਤਾ ਲਈ (For Mental Peace)
ਘਰ ਵਿੱਚ ਬਰਕਤ ਲਈ (For Prosperity)
ਦੁੱਖਾਂ ਦੇ ਨਾਸ਼ ਲਈ (For Removal of Sorrows)
Gurbani, Gurbani Kirtan, Gurbani Paath, Nitnem, Sikhism, Golden Temple, Waheguru Simran, Live Gurbani, Shabad Kirtan, Amritvela
Peaceful Gurbani, Morning Gurbani, Gurbani Status, New Gurbani 2026, Sikh Prayer, Sukhmani Sahib Path, Japji Sahib Full, Anand Sahib, Chaupai Sahib
ਗੁਰਬਾਣੀ, ਨਿਤਨੇਮ, ਸ਼ਬਦ ਕੀਰਤਨ, ਗੁਰਬਾਣੀ ਪਾਠ, ਵਾਹਿਗੁਰੂ, ਸਿੱਖੀ.
Повторяем попытку...
Доступные форматы для скачивания:
Скачать видео
-
Информация по загрузке: