ਬਾਰਡਰ 'ਤੇ ਹੋਰ ਸਖਤੀ ਕਰੇਗਾ ਕੈਨੇਡਾ! CANADA NEWS
Автор: TV Punjab
Загружено: 2025-10-18
Просмотров: 7040
Описание:
This update covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**.
IRCC ਨੇ ਔਨਲਾਈਨ ਪ੍ਰੋਸੈਸਿੰਗ ਟੂਲ ਵਿੱਚ ਨਵਾਂ ਅਪਡੇਟ ਕੀਤਾ ਪੇਸ਼
ਆਪਣੀਆਂ ਅਰਜ਼ੀਆਂ ਨੂੰ ਹੋਰ ਸਟੀਕਤਾ ਨਾਲ ਕਰ ਸਕਦੇ ਹੋ ਟਰੈਕ
ਬਾਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਹੋਰ $617.7 ਮਿਲੀਅਨ ਦੀ ਫ਼ੰਡਿੰਗ
ਕੈਨੇਡਾ ਸਰਕਾਰ ਨੇ ਹਜ਼ਾਰ ਬਾਰਡਰ ਵਰਕਰ ਭਰਤੀ ਕਰਨ ਦਾ ਕੀਤਾ ਐਲਾਨ
ਪੋਲੀਏਵਰੇ ਵੱਲੋਂ ਆਰਸੀਐਮਪੀ 'ਤੇ ਘੁਟਾਲਿਆਂ ‘ਤੇ ਪਰਦਾ ਪਾਉਣ ਦੇ ਦੋਸ਼
ਕਮਿਸ਼ਨਰ ਡੁਹੀਮ ਨੇ ਕੰਜ਼ਰਵੇਟਿਵ ਲੀਡਰ ਦੇ ਦਾਅਵਿਆਂ ਨੂੰ ਨਕਾਰਿਆ
ਕੈਨੇਡਾ ਪੋਸਟ ਦੀ ਹੜਤਾਲ ਕਾਰਨ ਵੋਟਰ ਕਾਰਡਾਂ ਦੀ ਡਿਲਿਵਰੀ ਪ੍ਰਭਾਵਿਤ
ਮਾਹਿਰਾਂ ਮੁਤਾਬਕ ਇਸ ਰੁਕਾਵਟ ਕਾਰਨ ਹੋ ਸਕਦੀ ਹੈ ਮਤਦਾਨ 'ਚ ਕਮੀ
ਕੈਨੇਡਾ ਅਤੇ ਮੈਕਸੀਕੋ ਤੋਂ ਟਰੱਕਾਂ ਦੇ ਆਯਾਤ ਲਈ ਮਿਲੇਗੀ ਟੈਰਿਫ ਵਿੱਚ ਰਾਹਤ
ਪਿੱਛਲੇ ਹਫਤੇ ਟਰੰਪ ਨੇ ਟਰੱਕਾਂ 'ਤੇ ਨਵੇਂ ਟੈਰਿਫ ਲਗਾਉਣ ਦਾ ਕੀਤਾ ਸੀ ਐਲਾਨ
ਭਾਰਤ ਤੋਂ ਅਮਰੀਕਾ-ਕੈਨੇਡਾ ਤੱਕ ਫੈਲਿਆ ਠੱਗੀ ਦਾ ਜਾਲ
ਡਿਜੀਟਲ ਅਰੈਸਟ ਦੇ ਨਾਲ ਲੋਕਾਂ ਤੋਂ ਭੋਟੇ ਜਾ ਰਹੇ ਡਾਲਰ
ਉਨਟਾਰੀਓ ਵਿਚ ਇੱਕ ਨਵਬੰਰ ਤੋਂ ਮਹਿੰਗੀ ਹੋ ਰਹੀ ਬਿਜਲੀ
ਪੀਕ ਸਮੇਂ ਦੌਰਾਨ 20.3 ਸੈਂਟ ਕਿਲੋਵਾਟ/ਆਵਰ ਦੇਣੇ ਹੋਣਗੇ
#ircc #kapscafe #embassy #expressentry #pierrepoilievre #studentvisa #immigration #deportation #permanentresidency #ontario
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।
Повторяем попытку...
Доступные форматы для скачивания:
Скачать видео
-
Информация по загрузке: