UK ’ਚ ਪਹਿਲੀ ਵਾਰੀ ਘਰ ਦੇ ਗਾਰਡਨ ’ਚ ਲਾਈ ਸਬਜ਼ੀ | Desi Farming Vlog | Punjabi Info Uk 🇬🇧 |
Автор: Punjabi info UK 🇬🇧
Загружено: 2025-05-30
Просмотров: 29
Описание:
@punjabiinfo. ਇਸ ਵੀਡੀਓ 'ਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਅਸੀਂ UK 'ਚ ਰਹਿ ਕੇ ਆਪਣੇ ਘਰ ਦੇ ਗਾਰਡਨ 'ਚ ਸਬਜ਼ੀ ਲਾਈ — ਆਲੂ, ਲਸਣ, ਤੋਰੀ, ਪੁਦਿਨਾ ਅਤੇ ਹੋਰ ਵੀ।
ਪਹਿਲੀ ਵਾਰੀ ਗਾਰਡਨਿੰਗ ਦੀ ਕੋਸ਼ਿਸ਼ ਕੀਤੀ ਅਤੇ ਰਿਜ਼ਲਟ ਕਮਾਲ ਦੇ ਨਿਕਲੇ।
ਇਹ ਵੀਡੀਓ ਹਰ ਉਹ ਨੌਜਵਾਨ ਜਾਂ ਪਰਿਵਾਰ ਲਈ ਹੈ ਜੋ ਵਿਦੇਸ਼ ਰਹਿ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਚਾਹੁੰਦੇ ਨੇ।
👇 ਵੀਡੀਓ ਦੇਖੋ ਤੇ ਦੱਸੋ ਤੁਸੀਂ ਵੀ UK ਜਾਂ ਕਿਤੇ ਵੀ ਦੇਸੀ ਸਟਾਈਲ 'ਚ ਸਬਜ਼ੀ ਲਾਈ ਹੈ?
#PunjabiVlog #UKGardening #DesiFarming #HomeGrownVeggies #PunjabisInUK #MintGarlicPotato #DesiLifestyle
Повторяем попытку...
Доступные форматы для скачивания:
Скачать видео
-
Информация по загрузке: