ਐਸ.ਆਰ. ਬੋਮਈ ਬਨਾਮ ਯੂਨਿਅਨ ਆਫ ਇੰਡੀਆ (1994) | Master Cader | Lecturer| PPSC | TET | Law | Punjab Exam
Автор: EDUCATIONAL & MOTIVATIONAL
Загружено: 2025-10-28
Просмотров: 77
Описание:
“ਐਸ.ਆਰ. ਬੋਮਈ ਬਨਾਮ ਭਾਰਤ ਸੰਘ (1994)” ਦੇ ਮਹੱਤਵਪੂਰਨ ਨਿਆਂਇਕ ਫੈਸਲੇ ਬਾਰੇ ਹੈ।
ਇਸ ਕੇਸ ਨੇ ਭਾਰਤੀ ਸੰਵਿਧਾਨ ਦੇ ਦੋ ਬਹੁਤ ਮਹੱਤਵਪੂਰਨ ਪਹਲੂ ਸਾਫ਼ ਕੀਤੇ —
🧠 ਸੰਘੀ ਢਾਂਚਾ (Federal Structure)
🙏 ਧਰਮਨਿਰਪੇਖਤਾ (Secularism)
ਇਸ ਕੇਸ ਨੇ ਇਹ ਸਥਾਪਿਤ ਕੀਤਾ ਕਿ ਰਾਸ਼ਟਰਪਤੀ ਰੂਲ (Article 356) ਦੀ ਘੋਸ਼ਣਾ ਦੀ ਨਿਆਂਇਕ ਸਮੀਖਿਆ ਹੋ ਸਕਦੀ ਹੈ ਅਤੇ ਕੇਂਦਰ ਸਰਕਾਰ ਰਾਜਾਂ ਦੀ ਚੁਣੀ ਸਰਕਾਰ ਨੂੰ ਗੈਰ-ਸੰਵਿਧਾਨਕ ਢੰਗ ਨਾਲ ਬਰਖਾਸਤ ਨਹੀਂ ਕਰ ਸਕਦੀ।
📚 ਵਿਦਿਆਰਥੀਆਂ ਲਈ ਖ਼ਾਸ — ਮਾਸਟਰ ਕੇਡਰ ਅਤੇ ਲੈਕਚਰਾਰ UPSC, PCS, PPSC, UGC NET, ਤੇ ਹੋਰ ਸਭ ਪ੍ਰਤੀਯੋਗੀ ਪਰੀਖਿਆਵਾਂ ਲਈ ਬਹੁਤ ਹੀ ਲਾਭਦਾਇਕ ਹੈ
#SRBommaiCase #IndianConstitution #Article356 #Federalism #Secularism #SupremeCourtCases #UPSC #PPSC #PoliticalScience #NarinderSingh #Study24SelfMotivational #PeoplesVoice
#exampreparation #ppsc #lecturercadre #shortvideo #upsc #mastercadre2025 #ppsc2025 #politicalphilosophy #motivational #narindersingh
Повторяем попытку...
Доступные форматы для скачивания:
Скачать видео
-
Информация по загрузке: