AAP ਸਰਕਾਰ ਦਾ ਇੱਕ ਹੋਰ U-Turn! CM ਦੀ ਕਹਾਣੀ ਮੰਤਰੀਆਂ ਨੇ ਹੀ ਉਲਟ ਦਿੱਤੀ! ਪਾਵਨ ਸਰੂਪਾਂ ‘ਤੇ ਰਾਜਨੀਤੀ? Explained
Автор: Punjab Dialogue
Загружено: 2026-01-20
Просмотров: 8443
Описание:
AAP ਸਰਕਾਰ ਦਾ ਇੱਕ ਹੋਰ ਵੱਡਾ U-Turn ਸਾਹਮਣੇ ਆ ਗਿਆ!
CM ਨੇ ਜੋ ਕਹਾਣੀ ਪੰਜਾਬ ਦੇ ਲੋਕਾਂ ਨੂੰ ਦੱਸੀ, ਉਸੇ ਨੂੰ ਉਸਦੇ ਆਪਣੇ ਮੰਤਰੀਆਂ ਨੇ ਸਰਿਆਂਮ ਉਲਟ ਦਿੱਤਾ।
ਪਾਵਨ ਸਰੂਪਾਂ ਦੇ ਸੰਵੇਦਨਸ਼ੀਲ ਮਾਮਲੇ ‘ਚ ਸਰਕਾਰ ਦੇ ਅੰਦਰੋਂ ਆ ਰਹੇ ਵਿਰੋਧੀ ਬਿਆਨ ਸਾਫ਼ ਦਰਸਾਉਂਦੇ ਹਨ ਕਿ ਸੱਚ ਕੁਝ ਹੋਰ ਹੈ ਤੇ ਦਿਖਾਇਆ ਕੁਝ ਹੋਰ ਜਾ ਰਿਹਾ ਹੈ।
ਕੀ ਇਹ ਸਿਰਫ਼ ਗਲਤ ਬਿਆਨਬਾਜ਼ੀ ਸੀ ਜਾਂ ਸੋਚੀ-ਸਮਝੀ ਰਾਜਨੀਤੀ?
ਪਾਵਨ ਮਸਲੇ ‘ਤੇ ਰਾਜਨੀਤੀ ਕਰਨ ਦਾ ਦੋਸ਼ ਕਿਉਂ ਲੱਗ ਰਿਹਾ ਹੈ?
ਇਸ Explainer ‘ਚ ਜਾਣੋ ਪੂਰਾ ਟਾਈਮਲਾਈਨ, CM ਤੇ ਮੰਤਰੀਆਂ ਦੇ ਬਿਆਨ, ਅਤੇ ਉਹ ਗੱਲਾਂ ਜੋ ਹੁਣ ਤੱਕ ਲੋਕਾਂ ਤੋਂ ਛੁਪਾਈਆਂ ਗਈਆਂ।
#AAPUTurn #CMExposed #PunjabPolitics #PawanSaroop #SacrilegeIssue #AAPGovernment #PunjabNews #PunjabLive #PoliticalCrisis #Explained #TruthBehindPolitics #SarkarFail #BreakingPunjab #DesiPolitics #PunjabDialogue #PrabhvaniAneja
Повторяем попытку...
Доступные форматы для скачивания:
Скачать видео
-
Информация по загрузке: