Nagar Kirtan ਦਾ ਰਾਹ ਰੋਕਣ ਵਾਲਿਆਂ 'ਤੇ ਭੜਕੇ New Zealand ਦੇ MP | Oriini Kaipara | N18G
Автор: News18 Punjab
Загружено: 2025-12-22
Просмотров: 32000
Описание: ਸਿੱਖ ਭਾਈਚਾਰੇ ਦੇ ਹੱਕ 'ਚ ਨਿਊਜ਼ੀਲੈਂਡ ਦੀ MP। ਨਗਰ ਕੀਰਤਨ ਦਾ ਰਾਹ ਰੋਕਣ ਵਾਲਿਆਂ 'ਤੇ ਭੜਕੀ MP ਓਰੀਨੀ ਕਾਇਪਾਰਾ। ਨਗਰ ਕੀਰਤਨ ਦਾ ਰਾਹ ਰੋਕਣ ਵਾਲੇ ਪ੍ਰਦਰਸ਼ਨਕਾਰੀਆਂ ਦੀ ਕੀਤੀ ਸਖ਼ਤ ਨਿਖੇਧੀ। ਇਹ ਕੋਈ ਸ਼ਾਂਤਮਈ ਪ੍ਰਦਰਸ਼ਨ ਨਹੀਂ ਸੀ- MP ਕਾਇਪਾਰਾ। 'ਸਿੱਖ ਭਾਈਚਾਰੇ ਖ਼ਿਲਾਫ਼ ਪ੍ਰਦਰਸ਼ਨ ਵੰਡੀਆਂ ਪੈਦਾ ਕਰਨ ਵਾਲਾ'। ਡਰ ਫੈਲਾਉਣ ਅਤੇ ਉਕਸਾਉਣ ਵਾਲੀ ਕਾਰਵਾਈ- MP ਕਾਇਪਾਰਾ। ਹਾਕਾ ਦੀ ਗਲਤ ਵਰਤੋਂ ਕਰਨਾ ਅ ਪਮਾਨਜਨਕ ਹੈ- MP ਕਾਇਪਾਰਾ। 'ਦੇਸ਼ਭਗਤੀ ਦੇ ਨਾਂਅ 'ਤੇ ਨਫ਼ਰਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ'। ਅਸੀਂ ਹਮੇਸ਼ਾ ਸਿੱਖ ਭਾਈਚਾਰੇ ਨਾਲ ਖੜ੍ਹੇ ਹਾਂ- MP ਕਾਇਪਾਰਾ। ਨਿਊਜ਼ੀਲੈਂਡ 'ਚ ਨਫ਼ਰਤ ਲਈ ਕੋਈ ਥਾਂ ਨਹੀਂ- MP ਕਾਇਪਾਰਾ
Повторяем попытку...
Доступные форматы для скачивания:
Скачать видео
-
Информация по загрузке: