ਸਰਕਾਰੀ ਸਕੀਮ ਦਾ ਪੈ ਜਾਉ ਭੋਗ ! ਸੂਬੇ ਵੀ ਲਾਉਂਦੇ ਠੁੰਗ ! Prof. Manjit Singh
Автор: Punjab Zone TV
Загружено: 2026-01-03
Просмотров: 73
Описание:
ਸਰਕਾਰੀ ਸਕੀਮ ਦਾ ਪੈ ਜਾਉ ਭੋਗ ! ਸੂਬੇ ਵੀ ਲਾਉਂਦੇ ਠੁੰਗ ! Prof. Manjit Singh
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਨਰੇਗਾ ਸਰਕਾਰੀ ਸਕੀਮ ਨੂੰ ਪਿਛਲੇ ਦਿਨੀ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਵੱਲੋਂ ਬਦਲ ਕੇ VB G RAM G ਕਰ ਦਿੱਤਾ ਗਿਆ, ਜਿਸਦਾ ਵਿਰੋਧ ਦੇਸ਼ ਭਰ ਦੀਆਂ ਮਜ਼ਦੂਰ ਜਥੇਬੰਦੀਆਂ ਕਰ ਰਹੀਆਂ ਨੇ। ਇਸੇ ਵਿਸ਼ੇ ਤੇ ਪੰਜਾਬ ਤੋਂ ਸਿਆਸੀ ਮਾਹਰ ਪ੍ਰੋਫ਼ੈਸਰ ਮਨਜੀਤ ਸਿੰਘ ਨਾਲ ਇਹ ਗੱਲਬਾਤ ਹੈ।
#professormanjitsingh #professormanjeetsingh #punjabzonetv #baldeepsinghkang #manrega #vbgramg
Повторяем попытку...
Доступные форматы для скачивания:
Скачать видео
-
Информация по загрузке: