ਕਿਸਾਨ ਤੇ ਪੁਲਸ ਪ੍ਰਸ਼ਾਸਨ ਅੱਜ ਹੋਏ ਆਮੋ ਸਾਹਮਣੇ।
Автор: Kisan majdur sachTV
Загружено: 2025-04-29
Просмотров: 4819
Описание:
ਜਿਲਾ ਗੁਰਦਾਸਪੁਰ ਹਲਕਾ ਸ਼੍ਰੀ ਹਰਗੋਬਿੰਦਪੁਰ ਪਿੰਡ ਚੀਮਾ ਖੁੱਡੀ ਅੱਜ ਕਿਸਾਨ ਤੇ ਪ੍ਰਸ਼ਾਸਨ ਹੋਏ ਆਮੋ ਸਾਹਮਣੇ। ਜੋ ਜੰਮੂ ਕਟਰਾ ਹਾਈ ਵੇ ਬਣ ਰਿਹਾ ਉਸ ਵਿੱਚ ਜੋ ਕਿਸਾਨਾ ਦੀਆ ਜਮੀਨਾ ਆਉਂਦੀਆ ਹਨ ਅੱਜ ਫਿਰ ਪ੍ਰਸ਼ਾਸਨ ਭਾਰੀ ਫੋਰਸ ਲੈ ਕਿ ਕਿਸਾਨ। ਆ ਨੂੰ ਬਿਨਾ ਪੈਸੇ ਦਿੱਤੀਆ ਹੀ ਕਰਨ ਆਏ ਜਮੀਨਾ ਇਕਵਾਇਰ ਫਿਰ ਜਦੋ ਕਿਸਾਨਾ ਨੂੰ ਪਤਾ ਲੱਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਤੇ ਹੋਰ ਭਰਾਤਾ ਜਥੇਬੰਦੀਆ ਵੱਲੋ ਧਰਨਾ ਲਗਾ ਦਿੱਤਾ ਗਿਆ ਉਸ ਪ੍ਰਸ਼ਾਸਨ ਦੇ ਉੱਚ ਅਫਸਰਾ ਨਾਲ ਲਗਾਤਾਰ ਗਲਬਾਤ ਚਲਦੀ ਰਹੀ ਜਿਨਾ ਤੱਕ ਸਾਡੀਆ ਜਮੀਨਾ ਦੇ ਪੂਰੇ ਪੈਸੇ ਨਹੀ ਦਿੰਦੇ ਅਸੀ ਜਮੀਨਾ ਨਹੀ ਛਡਾਗੇ ਜਿਸ ਦਿਨ ਸਰਕਾਰ ਜਮੀਨਾ ਦੇ ਪੂਰੇ ਪੈਸੇ ਦੇਵੇਗੀ ਅਸੀ ਜਮੀਨਾ ਛਡ ਕੇ ਸੜਕ ਮਹਿਕਮੇ ਨੂੰ ਦੇ ਦਵਾਗੇੰ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।!!
Kisan majdur sachTV
Jarnail singh Dhaliwal
Press..
#like #news #punjabi #kisanaandoln #subscribe #share #kisan news #today_breaking_news
Повторяем попытку...
Доступные форматы для скачивания:
Скачать видео
-
Информация по загрузке: