LEGEND 90's Version | Old Version| Sidhu moose Wala| 2026
Автор: Sidhu Paaji 90's version
Загружено: 2026-01-17
Просмотров: 1001
Описание:
LEGEND 90's Version | Old Version| Sidhu moose Wala| 2026
Yeah! the kidd!
ਓਹ ਦਿੱਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ
ਹਾ ਹਾ ਹਾ ਹਾ ਹਾ ਹਾ ਹਾ
ਹੋ unlimited ਚਲਦੇ ਆ ਵੈਰ ਨੀ
Limited count ਨੇ breath ਦੇ
ਮੈਂ ਦੁਨੀਆ ਦੇ opposite ਚੱਲਦਾ
ਤੇ parallel ਚੱਲਦਾ ਆ death ਦੇ
ਕਇਆਂ ਦੇ ਤਾਂ ਦਿਲਾਂ ਵਿੱਚ ਰੈਨਾ ਯਾਂ
ਕਇਆਂ ਦੇ ਤਾਂ ਸਮਝੋ ਵੀ ਬਾਹਰ ਨੀ
ਹੋ young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
Legend ਆਂ ਚ ਆਂਊਦਾ ਤੇਰਾ ਯਾਰ ਨੀ
ਹੋ ਸਾਡੇ ਹੁੰਦਿਆ ਤਾ ਸਾਹ ਵੀ ਨੀ ਕੱਡਦੇ
ਹੀਰੋ ਬਨ ਗਏ ਆ ਮੇਰੀ absence ਤੇ
ਹੋ ਪੱਬਾਂ ਵਿੱਚ ਆਕੇ ਸਾਲੇ ਉਡੱਦੇ
ਮੈਂ ਪੰਪ action ਚੜ੍ਹਾਈ ਤਾ licence ਤੇ
ਛੇ ਪੈਂਦੀਆਂ ਨੇ ਧੋਖੇ ਦਾ ਕੋਈ chance ਨੀ
ਓ ਜੱਟ ਦੀ ਮਸ਼ੂਕ ਕੋਈ ਨਾਰ ਨੀ
ਹੋ young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
Legend ਆਂ ਚ ਆਂਊਦਾ ਤੇਰਾ ਯਾਰ ਨੀ
ਹੋ online beef ਜਿਹੜੇ ਕਰਦੇ
ਉਂਜ ਮੇਰਾ ਬਾਲ ਵੀ ਨੀ ਪੱਟਦੇ
Interview ਆਂ ਚੈੱਕ ਕਰਦੀ
ਹੋ ਵਿੱਚੋ ਵਿੱਚ fan ਸਾਲੇ ਜੱਟ ਦੇ
ਹੋ online beef ਜਿਹੜੇ ਕਰਦੇ
ਉਂਜ ਮੇਰਾ ਬਾਲ ਵੀ ਨੀ ਪੱਟਦੇ
Interview ਆਂ ਚੈੱਕ ਕਰਦੀ
ਹੋ ਵਿੱਚੋ ਵਿੱਚ fan ਸਾਲੇ ਜੱਟ ਦੇ
ਦੇਖ ਕੇ ਤਰੱਕੀ ਜਰੀ ਜਾਵੇ ਨਾ
ਐਵੇਂ ਸਾਲੇ ਖਾਂਦੇ ਰਹਿੰਦੇ ਖਾਰ ਨੀ
ਹੋ young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
Legend ਆਂ ਚ ਆਂਊਦਾ ਤੇਰਾ ਯਾਰ ਨੀ
ਹੋ standing ਆਂ ਤੁਰਦੇ ਆ ਵਿਰਲੇ
Pending ਆਂ ਚ ਤੁਰਦੇ ਆਂ ਆਮ ਨੀ
Ending ਆਂ Life ਮੇਰੀ ਚਲਦੀ
Trending ਆਂ ਚੱਲੇ ਮੇਰਾ ਨਾਮ ਨੀ
ਹੋ ਫੋਟੋ ਨਿੱਤ ਨਵੀਂ ਖਬਰ ਨਾ ਚਾੜਦਾ
ਜੋ ਸਾਡਾ Instagram ਅਖਬਾਰ ਨੀ
ਹੋ young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
ਕਲਾਂ ਕਾਰੀ ਦਾ ਬੋਹਤਾ ਸ਼ੋਂਕ ਨਹੀ ਦੋ, ਤੇੰ ਧ ਬਾਹਲੇ ਘੈਂਟ ਨੇ
ਪਰ ਤੋਹਣ ਨਿਵਿ ਕਰਾ ਤੀ ਜੱਟ ਨੇ
ਹੋ ਕਿਤੋਂ ਕੋਈ ਕਰੂਗਾ ਮੁਕਾਬਲੇ
ਗੱਲ ਪਥਰ ਤੇ ਲੀਕ ਮੇਰੀ ਲਿਖ ਓਏ
ਹੋ ਤੁਸੀ ਲੋਕਾਂ ਨਾਲ 20-20 ਗਾਨੇ ਕੱਡਦੇ
ਥੋਡੇ 20ਆ ਦੇ ਬਰਾਬਰ ਮੇਰਾ ਇੱਕ ਓਏ
ਹੋ ਕਿਤੋਂ ਕੋਈ ਕਰੂਗਾ ਮੁਕਾਬਲੇ
ਗੱਲ ਪਥਰ ਤੇ ਲੀਕ ਮੇਰੀ ਲਿਖ ਓਏ
ਤੁਸੀ ਲੋਕਾਂ ਨਾਲ 20-20 ਗਾਨੇ ਕੱਡਦੇ
ਥੋਡੇ 20ਆ ਦੇ ਬਰਾਬਰ ਮੇਰਾ ਇੱਕ ਓਏ
ਹੋ ਚੀਤੇ ਕੁੱਤੇਆ ਵੀ ਦੋੜ ਚ ਨੀ ਭੱਜ ਦੇ
ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ
ਹੋ young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ
Young ਆਂ ਵਿੱਚ age ਆਂਊਦੀ ਮਿੱਠੀਏ
Legend ਆਂ ਚ ਆਂਊਦਾ ਤੇਰਾ ਯਾਰ ਨੀ
ਹੋ ਪੈਸੇਆ ਦੇ ਵੱਟੇ ਜਿਹਦੇ ਵਿਕਦੇ
ਮੈਂ ਏਹੋ ਜੇ award ਆ ਤੇ ਨੀ ਥੁਕ੍ਡਾ
ਜਦੋਂ ਗੱਲ ਆ ਜਾਏ ਗਰਾਰੀ ਤੇ ਗਾਣਾ ਸੱਤ ਪੈਰੇਆਂ ਤੇ ਵੀ ਨੀ ਮੁਕਦਾ
ਹੋ ਧੱਕਾ ਦੇਕੇ ਸਾਇਡ ਕੋਈ ਕਰ ਦੂ
ਹੋ ਸਿਧੂ ਮੂਸ ਵਾਲਾ ਕੋਈ ਕਾਰ ਨੀ
ਹੋ young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
Young ਆਂ ਵਿੱਚ age ਆਂਊਦੀ ਮਿੱਠੀਏ
ਤੇ legend ਆਂ ਚ ਆਂਊਦਾ ਤੇਰਾ ਯਾਰ ਨੀ
ਹੋ ਕ੍ਤਿੜਾਂ ਨਾਲ ਯਾਰਾਨੇ ਪਾ ਕੇ ਸ਼ੇਰ ਨਈਓ ਡੱਕੀ ਦੇ
ਜੇ ਚੁਪ ਮੂਰੋਂ ਬੰਦਾ ਤਾ ਪੁੱਲੇਖੇ ਨਈਓ ਰਖੀਦੇ
ਹੋ ਨਾਮ ਲੈਕੇ ਠੋਕਦਾ ਏ ਜੱਟ ਸਿਧੂ ਮੂਸੇ ਵਾਲਾ
Gun down ਕਰ੍ਨ ਨੂੰ ਮੌਡੇ ਗ਼ੈਰਾਂ ਦੇ ਨੇ ਤੱਕੀ ਦੇ
ਹਾ ਹਾ ਹਾ ਹਾ ਹਾ ਹਾ
#legendsidhumoosewala
#sidhumoosewalasongs
#sidhupaaji90sversion
Повторяем попытку...
Доступные форматы для скачивания:
Скачать видео
-
Информация по загрузке: