Jalandhar to Pathankot Train Journey । ਜਲੰਧਰ ਤੋਂ ਪਠਾਨਕੋਟ । 06949 DEMU Train । Punjabi Travel Vlog
Автор: Virjaspal Singh
Загружено: 2024-09-21
Просмотров: 16963
Описание:
EP. 1 Pathankot Solo Travel Vlog Series
Punjabi Travel Vlog
Jalandhar City To Pathankot journey by Train
Train Name: Jalandhar City Pathankot DEMU
Train Number: 06949
Train Departure Time Jalandhar City Railway station 8:40 am
Train Arrival Time at Pathankot Junction Railway station 11:30 am
Train Route Between Jalandhar to Pathankot
1 Jalandhar city - 8:40 am
2 Suchi Pind - 8:49 am
3 Alawalpur - 9:00 am
4 Kala Bakra - 9:07 am
5 Bhogpur Sirwal - 9:15 am
6 Cholang - 9:23 am
7 Tanda Urmar - 9:30 am
8 Khudda Kurala - 9:40 am
9 Garna Sahib - 9:46 am
10 Dasuya - 9:52 am
11 Unchi Bassi - 10:00 am
12 Mukerian - 10:10 am
13 Bhangala - 10:21 am
14 Mirthal - 10:30 am
15 Ghiala - 10:37 am
16 Kandrori - 10:43 am
17 Pathankot Cantt - 10:57 am
18 Pathankot Junction - 11:30 am
ਜਲੰਧਰ ਤੋਂ ਪਠਾਨਕੋਟ ਰੇਲ ਦਾ ਸਫਰ
ਮਿਤੀ 7 ਸਤੰਬਰ 2024 ਨੂੰ ਪਠਾਨਕੋਟ ਦਾ ਸਫਰ ਕੀਤਾ ਲੋਕਲ ਟਰੇਨ ਵਿੱਚ ਸਫਰ ਕਰਨ ਦਾ ਬਹੁਤ ਆਨੰਦ ਆਇਆ ਪਠਾਨਕੋਟ ਤੱਕ ਰਾਤ ਜਾਂਦੇ ਬਹੁਤ ਸਾਰੇ ਪਿੰਡਾਂ ਦੇ ਪੁਰਾਣੇ ਸਟੇਸ਼ਨ ਦੇਖਣ ਨੂੰ ਮਿਲੇ ਜਲੰਧਰ ਤੋਂ ਲੈ ਕੇ ਪਠਾਨਕੋਟ ਤੱਕ ਲਗਭਗ 18 ਰੇਲਵੇ ਸਟੇਸ਼ਨ ਪੈਂਦੇ ਹਨ ਅਤੇ ਪੁਰਾਣੇ ਪਿੰਡਾਂ ਦੇ ਰੇਲਵੇ ਸਟੇਸ਼ਨ ਦੇਖ ਕੇ ਬਹੁਤ ਵਧੀਆ ਲੱਗਾ ਕਾਫੀ ਸਮੇਂ ਤੋਂ ਸੋਚ ਰਿਹਾ ਸੀ ਕਿ ਪਿੰਡਾਂ ਦੇ ਪੁਰਾਣੇ ਰੇਲਵੇ ਸਟੇਸ਼ਨ ਦੇਖੇ ਜਾਣ ਇਸ ਰੂਟ ਤੇ ਬਹੁਤ ਸਾਰੇ ਪਿੰਡਾਂ ਦੇ ਰੇਲਵੇ ਸਟੇਸ਼ਨ ਦੇਖਣ ਨੂੰ ਮਿਲੇ ਇਸ ਟਰੇਨ ਦਾ ਕਿਰਾਇਆ ਵੀ ਬਹੁਤ ਘੱਟ ਸੀ ਜਲੰਧਰ ਤੋਂ ਲੈ ਕੇ ਪਠਾਨਕੋਟ ਤੱਕ ਦਾ ਕਿਰਾਇਆ ਸਿਰਫ 30 ਰੁਪਏ ਹੈ ਜੀ ਇਹ ਟਰੇਨ ਚ ਸਫਰ ਕਰਦੇ ਹੋਏ ਮਹਿਸੂਸ ਕੀਤਾ ਕਿ ਹਰ 10 ਤੋਂ 15 ਮਿੰਟ ਦੇ ਵਿੱਚ ਰੇਲਵੇ ਸਟੇਸ਼ਨ ਆ ਜਾਂਦਾ ਹੈ ਕੋਈ ਸਟੇਸ਼ਨਸ 7 ਕਿਲੋਮੀਟਰ ਦੂਰ ਅਤੇ ਕੋਈ 10 ਕਿਲੋਮੀਟਰ ਤੇ ਕੋਈ 15 ਕਿਲੋਮੀਟਰ ਦੂਰੀ ਤੇ ਹੀ ਮੌਜੂਦ ਹਨ ਇਸ ਲਈ ਇਹ ਟਰੇਨ ਹਰ ਰੇਲਵੇ ਸਟੇਸ਼ਨ ਤੇ ਰੁਕ ਰੁਕ ਕੇ ਜਾਂਦੀ ਹੈ ਸਾਰੇ ਰੇਲਵੇ ਸਟੇਸ਼ਨ ਪੁਰਾਣੇ ਦੇਖ ਕੇ ਬਹੁਤ ਹੀ ਆਨੰਦ ਆਇਆ ਜੀ।
ਬਹੁਤ ਧੰਨਵਾਦ ਤੁਹਾਡਾ
#punjabitravelvlog #punjabi #travel #tourism #pathankot #jalandhar #train #journey
Повторяем попытку...
Доступные форматы для скачивания:
Скачать видео
-
Информация по загрузке: