AAP’s New Faces Strategy! ਨੌਜਵਾਨਾਂ ਦੇ ਨਾਂ ‘ਤੇ MLAs ਦੀ ਛੁੱਟੀ? Model ਫੇਲ੍ਹ ਤਾਂ ਚਿਹਰੇ ਬਦਲੋ! Exposed
Загружено: 2026-01-09
Просмотров: 5880
Описание:
AAP’s New Faces Strategy!
ਨੌਜਵਾਨਾਂ ਦੇ ਨਾਂ ‘ਤੇ ਪੁਰਾਣੇ MLAs ਦੀ ਛੁੱਟੀ? Model ਫੇਲ੍ਹ ਤਾਂ ਚਿਹਰੇ ਬਦਲੋ—AAP ਦਾ ਪੁਰਾਣਾ ਫਾਰਮੂਲਾ!
ਆਮ ਆਦਮੀ ਪਾਰਟੀ ਨੇ 2027 ਨੂੰ ਧਿਆਨ ‘ਚ ਰੱਖਦਿਆਂ ਆਪਣੀ ਨਵੀਂ ਰਣਨੀਤੀ ਦਾ ਸੰਕੇਤ ਦੇ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦੇ “ਨੌਜਵਾਨਾਂ ਨੂੰ ਮੌਕਾ” ਵਾਲੇ ਬਿਆਨ ਤੋਂ ਬਾਅਦ ਸਪਸ਼ਟ ਹੈ ਕਿ ਪਾਰਟੀ Anti-Incumbency ਤੋਂ ਬਚਣ ਲਈ ਪੁਰਾਣੇ MLAs ਦੀ ਕੁਰਬਾਨੀ ਦੇਣ ਦੀ ਤਿਆਰੀ ‘ਚ ਹੈ। ਸਰਕਾਰ ਦੀ ਨਾਕਾਮੀ ਦਾ ਬੋਝ ਵਿਧਾਇਕਾਂ ‘ਤੇ ਪਾ ਕੇ, ਨਵੇਂ ਚਿਹਰਿਆਂ ਰਾਹੀਂ ਨੈਰੇਟਿਵ ਰੀਸੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸਵਾਲ ਇਹ ਹੈ—ਕੀ ਚਿਹਰੇ ਬਦਲਣ ਨਾਲ ਫੇਲ੍ਹ ਮਾਡਲ ਵੀ ਬਦਲ ਜਾਵੇਗਾ? ਜਾਂ 2022 ਵਾਲੀ “ਨਵਾਂ ਪੰਜਾਬ” ਦੀ ਕਹਾਣੀ ਨੂੰ ਸਿਰਫ਼ ਨਵੀਂ ਪੈਕਿੰਗ ‘ਚ ਵੇਚਿਆ ਜਾ ਰਿਹਾ ਹੈ?
2027 ਦੀ ਲੜਾਈ ਤੋਂ ਪਹਿਲਾਂ AAP ਅੰਦਰ ਹਲਚਲ ਤੇਜ਼ ਹੈ—ਟਿਕਟ ਕੱਟ, ਹਾਈਕਮਾਂਡ ਕੰਟਰੋਲ ਅਤੇ MLAs ‘ਚ ਅਣਸ਼ਚਿਤਤਾ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।
#AAP #AamAadmiParty #ArvindKejriwal #PunjabPolitics #Punjab2027 #AAPStrategy #NewFaces #YouthPolitics #MLATicketCut #AntiIncumbency #PoliticalStrategy #AAPModel #PunjabNews #IndianPolitics #NavaPunjab #NavneetSinghWadhwa
Повторяем попытку...
Доступные форматы для скачивания:
Скачать видео
-
Информация по загрузке: