Jhanda Mela 2025 Full Video Guru Ram Rai Darbar Dehradun
Автор: Ricky Ajnoha Vlogs
Загружено: 2025-03-19
Просмотров: 5854
Описание:
ਝੰਡਾ ਮੇਲਾ, ਦਰਬਾਰ ਗੁਰੂ ਰਾਮ ਰਾਇ ਜੀ, ਦੇਹਰਾਦੂਨ।
ਝੰਡਾ ਮੇਲਾ ਹਰ ਸਾਲ ਹੋਲੀ ਤੋਂ ਪੰਜ ਦਿਨਾਂ ਬਾਦ ਸ਼੍ਰੀ ਗੁਰੂ ਰਾਮ ਰਾਇ ਜੀ ਦੇ ਦਰਬਾਰ ਗੁਰੁ ਰਾਮ ਰਾਇ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।ਗੁਰੂ ਰਾਮ ਰਾਇ ਜੀ ਸਿੱਖਾਂ ਦੇ ਸੱਤਵੇਂ ਗੁਰੂ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ।ਉਹਨਾਂ ਦਾ ਜਨਮ ਹੋਲੀ ਤੋਂ ਪੰਜਵੇਂ ਦਿਨ ਸੋਲਾਂ ਸੌ ਛਿਆਲੀ ਈਸਵੀ ਵਿੱਚ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਦੇਹਰਾਦੂਨ ਸ਼ਹਿਰ ਗੁਰੂ ਰਾਮ ਰਾਇ ਜੀ ਨੇ ਹੀ ਵਸਾਇਆ ਸੀ।ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਹੀ ਇਹ ਝੰਡਾ ਮੇਲਾ ਆਯੋਜਿਤ ਕੀਤਾ ਜਾਂਦਾ ਹੈ।ਝੰਡਾ ਮੇਲੇ ਤੋ ਤੀਜੇ ਦਿਨ ਦੇਹਰਾਦੂਨ ਸ਼ਹਿਰ ਦੀ ਪਰਿਕਰਮਾ ਕੀਤੀ ਜਾਂਦੀ ਹੈ।
Subscribe To Channel For More Videos:
↓ ↓ ↓ ↓ ↓ ↓ ↓ ↓ ↓ ↓ ↓ ↓ ↓ ↓ ↓ ↓ ↓ ↓ ↓ ↓ ↓
/ rickyajnohaofficial
Upload By: Ricky Ajnoha
Facebook: fb/rickyajnoha786
Instagram: instagram/rickyajnoha
Twitter: twitter/rickyajnoha
Youtube: youtube/rickyajnoha
#JhandaMela2023 #GuruRamRaiDarbar #Dehradun
Повторяем попытку...
Доступные форматы для скачивания:
Скачать видео
-
Информация по загрузке: