100% tariffs ਦੀ ਪੂਰੀ ਗੱਲ-ਬਾਤ | Canada- USA | Punjabi Business Channel
Автор: PUNJABI BUSINESS CHANNEL
Загружено: 2026-01-28
Просмотров: 66
Описание:
ਅਮਰੀਕਾ ਵੱਲੋਂ ਵੱਡੀ ਚੇਤਾਵਨੀ ਸਾਹਮਣੇ ਆਈ ਹੈ ਕਿ ਜੇ ਕੈਨੇਡਾ ਚੀਨ ਨਾਲ ਕੋਈ ਵੀ ਟ੍ਰੇਡ ਐਗਰੀਮੈਂਟ ਕਰਦਾ ਹੈ, ਤਾਂ ਉਸ ‘ਤੇ 100% ਟੈਰਿਫ਼ ਲਗਾਇਆ ਜਾ ਸਕਦਾ ਹੈ। ਇਸ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਇਸ ਫ਼ੈਸਲੇ ਦੇ ਪਿੱਛੇ ਕਾਰਨ ਕੀ ਨੇ, ਕੈਨੇਡਾ ਦੀ ਅਰਥਵਿਵਸਥਾ ‘ਤੇ ਇਸਦਾ ਕੀ ਅਸਰ ਪੈ ਸਕਦਾ ਹੈ ਅਤੇ ਗਲੋਬਲ ਟ੍ਰੇਡ ‘ਚ ਇਸਦਾ ਕੀ ਮਤਲਬ ਬਣਦਾ ਹੈ।
#canada #usa #china #100% #tariffs #trump
💰 Join Seeking idea community
https://chat.whatsapp.com/CUmvcbozwYS...
🌐 Learn Stock Market Investing & Trading (Courses):
👉 https://punjabistockmarket.com
📱 Follow Us on Social Media:
🐦 Twitter (X): / proinvestment07
📸 Instagram: / punjabibusinesschannel
▶️ YouTube: / @punjabibusinesschannel
TikTok- https://www.tiktok.com/@punjabibusine...
⚠️ Disclaimer
ਇਹ ਵੀਡੀਓ ਸਿਰਫ਼ ਜਾਣਕਾਰੀ ਅਤੇ ਵਿਸ਼ਲੇਸ਼ਣ ਲਈ ਹੈ। ਇਸ ਵਿੱਚ ਦਿੱਤੀ ਜਾਣਕਾਰੀ ਵੱਖ-ਵੱਖ ਮੀਡੀਆ ਰਿਪੋਰਟਾਂ ਅਤੇ ਸਰੋਤਾਂ ‘ਤੇ ਆਧਾਰਿਤ ਹੈ। ਕਿਸੇ ਵੀ ਤਰ੍ਹਾਂ ਦੀ ਆਰਥਿਕ, ਨਿਵੇਸ਼ ਜਾਂ ਕਾਨੂੰਨੀ ਸਲਾਹ ਨਹੀਂ ਦਿੱਤੀ ਜਾ ਰਹੀ। ਦਰਸ਼ਕ ਆਪਣੇ ਫੈਸਲੇ ਖੁਦ ਅਤੇ ਸੋਚ-ਵਿਚਾਰ ਨਾਲ ਕਰਨ।
Повторяем попытку...
Доступные форматы для скачивания:
Скачать видео
-
Информация по загрузке: