EP: 574 | 'Vote Chori' In Patiala l SSP Varun Sharma l Audio Leak l Sukhbir Badal
Автор: PUNJAB DASTAVEZ
Загружено: 2025-12-05
Просмотров: 12951
Описание:
ਪੰਜਾਬ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਅਜੀਬ ਹੀ ਹਨ। ADGP ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਅਪ੍ਰੈਲ 2025 ਚ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਉਹ ਵਿਜੀਲੈਂਸ ਬਿਊਰੋ ਦੇ ਮੁਖੀ ਹੁੰਦੇ ਹੋਏ ਟਰਾਂਸਪੋਰਟ ਵਿਭਾਗ ਦਾ ਭਰਿਸ਼ਟਾਚਾਰ ਨਹੀਂ ਰੋਕ ਸਕੇ। ਚਾਰਜ ਸ਼ੀਟ ਵੀ ਜਾਰੀ ਹੋਈ। ਪਰ ਹੁਣ ਅਚਨਚੇਤ ਪਟਿਆਲੇ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆ ਚੋਣਾਂ ਚ SSP ਵੱਲੋਂ ਕਥਿਤ ਧੱਕੇਸ਼ਾਹੀ ਕਰਨ ਦੀ ਆਡੀਓ ਲੀਕ ਮਾਮਲੇ ਚ ਦਰਜ ਪਰਚੇ ਦੀ ਤਫਤੀਸ਼ ADGP ਪਰਮਾਰ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ। ਇਸ ਵੀਡਿਉ ਚ ਦੱਸਾਂਗੇ ਕਿ ਹੁਣ good boy ਬਣੇ ਪਰਮਾਰ ਦੇ ਪਿੱਛੇ ਦਾ ਕੀ ਹੈ ਰਾਜ਼।
---------------------------------------------------------------------------------
Strange are the ways of the Punjab government's working. In April 2025, ADGP SPS Parmar was suspended for failing to take prompt action in the driving license fraud cases. He was also issued a chargesheet. However, the DGP, Gaurav Yadav, has transferred the investigation into the Patiala SSP's audio leak to Parmar, who is not in charge of the cybercrime wing. In this video, we will attempt to unravel the true story behind handing over the investigation to a chargesheeted officer.
Повторяем попытку...
Доступные форматы для скачивания:
Скачать видео
-
Информация по загрузке: